ਸੰਗਰੂਰ ਅਤੇ ਮਾਨਸਾ ਦੇ 2 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ

ਸੰਗਰੂਰ ਅਤੇ ਮਾਨਸਾ ਦੇ 2 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ:ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਕਰਜ਼ਿਆਂ ਤੋਂ ਤੰਗ ਆ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮਾੜਾ ਦੌਰ ਰੁਕਣ ਦੀ ਨਾਮ ਨਹੀਂ ਲੈ ਰਿਹਾ।Sangrur and mansa two farmer Suicide
ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਕੀਤੇ ਜਾਣ ਦੇ ਵਾਅਦੇ ਅਜੇ ਅਮਲੀ ਰੂਪ ਅਖਤਿਆਰ ਨਾ ਕਰਨ ਕਰਕੇ ਇਹ ਮਾੜਾ ਰੁਝਾਨ ਰੁਕਣ ਦਾ ਨਾਮ ਨਹੀ ਲੈ ਰਿਹਾ।ਇਸੇ ਤਰ੍ਹਾਂ ਅੱਜ ਪੰਜਾਬ ਦੇ ਅੰਦਰ ਸੰਗਰੂਰ ਅਤੇ ਮਾਨਸਾ ਦੇ ਵਿੱਚ 2 ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Sangrur and mansa two farmer Suicideਸੰਗਰੂਰ ਜ਼ਿਲ੍ਹੇ ਦੇ ਪਿੰਡ ਨਾਗਰਾ ਦੇ ਇੱਕ ਕਰਜ਼ਈ ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਦੱਸ ਦੇਈਏ ਕਿ ਨੌਜਵਾਨ ਕਿਸਾਨ ਦੇ ਸਿਰ 10 ਲੱਖ ਦਾ ਕਰਜ਼ਾ ਸੀ।ਪਰਿਵਾਰ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਉਹ ਪਰੇਸ਼ਾਨ ਸੀ।ਇਸੇ ਵਜ੍ਹਾ ਦੇ ਚਲਦਿਆਂ ਉਸ ਨੇ ਇਹ ਕਦਮ ਚੱਕਿਆ ਹੈ।Sangrur and mansa two farmer Suicideਇਸ ਤੋਂ ਇਲਾਵਾ ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ।ਜ਼ਿਲ੍ਹਾ ਮਾਨਸਾ ਦੇ ਪਿੰਡ ਮਾਖਾ ਚਹਿਲਾਂ ਦਾ 37 ਸਾਲਾਂ ਕਿਸਾਨ ਸੁਖਬੀਰ ਨੇ ਵੀ ਕਰਜ਼ੇ ਤੋਂ ਦੁੱਖੀ ਹੋ ਕੇ ਸਪਰੇਅ ਪੀ ਕੇ ਆਪਣੀ ਜਾਨ ਦੇ ਦਿੱਤੀ ਹੈ।ਦੱਸਿਆ ਜਾਂਦਾ ਹੈ ਕਿ ਕਿਸਾਨ ਸੁਖਬੀਰ ਸਿੰਘ ਦੇ ਸਿਰ 4 ਲੱਖ ਦਾ ਕਰਜ਼ਾ ਸੀ ਅਤੇ ਢਾਈ ਏਕੜ ਜ਼ਮੀਨ ਉਸ ਦੀ ਪਹਿਲਾਂ ਹੀ ਵਿਕ ਚੁੱਕੀ ਸੀ।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਜਾਣੋ ਗੁੜਜਲ ਵਰਗੀ ਲਾਭਦਾਇਕ ਦੇਸੀ ਖਾਦ ਬਣਾਉਣ ਦੀ ਵਿਧੀ

ਜਾਣੋ ਗੁੜਜਲ ਵਰਗੀ ਲਾਭਦਾਇਕ ਦੇਸੀ ਖਾਦ ਬਣਾਉਣ ਦੀ ਵਿਧੀ

ਗੁਤ ਜਲ ਅੰਮ੍ਰਿਤ ਹਰੇਕ ਫਸਲ ਨੂੰ ਪਾਣੀ ਲਾਉਂਦੇ ਸਮੇਂ ਪਾਇਆ ਜਾਂਦਾ ਹੈ। ਜਿਸ ਫਸਲ ਨੂੰ ਗੁੜ ਜਲ ਅੰਮ੍ਰਿਤ ਦਿੱਤਾ ਜਾਂਦਾ ਹੈ ਉਹ ਕਦੇ ਪੀਲੀ ਨਹੀਂ ਪੈਂਦੀ ਸਗੋਂ ਹਰ ਵੇਲੇ ਹਰੀ-ਕਚਾਰ ਅਤੇ ਟਹਿਕਦੀ ਰਹਿੰਦੀ ਹੈ। ਪ੍ਰਤੀ ਏਕੜ 1 ਡਰੰਮ ਗੁੜ ਜਲ ਅੰਮ੍ਰਿਤ ਹਰ ਪਾਣੀ ਨਾਲ ਫਸਲ ਨੂੰ ਦੇਣਾ ਜ਼ਰੂਰੀ ਹੈ। ਗੁੜ ਜਲ ਅੰਮ੍ਰਿਤ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:Image result for gut jal amrit khaad

ਸਮਾਨ

ਦੇਸੀ ਗਾਂ /ਮੱਝ ਦਾ ਤਾਜਾ ਗੋਹਾ 60 ਕਿੱਲੋ

ਪੁਰਾਣਾ ਗੁੜ 03 ਕਿੱਲੋ

ਬੇਸਣ 01 ਕਿੱਲੋ

ਸਰੋ ਦਾ ਤੇਲ 200 ਗ੍ਰਾਮ

ਪਾਣੀ 150 ਲਿਟਰ

ਵਿਧੀ: ਸਭ ਤੋਂ ਪਹਿਲਾਂ 3-4 ਕਿੱਲੋ ਗੋਹੇ ਵਿੱਚ ਦੋਹਾਂ ਹੱਥਾਂ ਨਾਲ ਮਲਦੇ ਹੋਏ ਸਰੋਂ ਦਾ ਤੇਲ ਅਤੇ ਬੇਸਣ ਚੰਗੀ ਤਰਾਂ ਮਿਕਸ ਕਰ ਲਵੋ। ਹੁਣ ਇਸ ਮਿਸ਼ਰਣ ਨੂੰ ਬਾਕੀ ਦੇ ਗੋਹੇ ਵਿੱਚ ਮਿਲਾ ਕੇ ਗੁੜ ਸਮੇਤ 150 ਲਿਟਰ ਪਾਣੀ ਵਿੱਚ ਘੋਲ ਦਿਓ। ਇਸ ਘੋਲ ਨੂੰ ਖੱਦਰ ਦੀ ਬੋਰੀ ਨਾਲ ਢੱਕ ਕੇ ਛਾਂਵੇਂ ਰੱਖ ਦਿਓ। 3 ਦਿਨਾਂ ‘ਚ ਗੁੜ ਜਲ ਅੰਮ੍ਰਿਤ ਤਿਆਰ ਹੋ ਜਾਵੇਗਾ ਹੈ।Image result for gut jal amrit khaad

ਗੁੜਜਲ ਅੰਮ੍ਰਿਤ ਕੰਪੋਸਟ: ਗੁੜ ਜਲ ਅੰਮ੍ਰਿਤ ਕੰਪੋਸਟ ਬਹੁਤ ਹੀ ਅਸਰਦਾਰ ਦੇਸੀ ਖਾਦ ਹੈ। ਇਹ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਉੱਥੇ ਹੀ ਫਸਲਾਂ ਨੂੰ ਖ਼ੁਰਾਕੀ ਤੱਤਾਂ ਦੀ ਵੀ ਪੂਰਤੀ ਕਰਦੀ ਹੈ। ਇਸਦੀ ਵਰਤੋਂ ਡੀ. ਏ. ਪੀ. ਅਤੇ ਯੂਰੀਆ ਖਾਦ ਦੇ ਬਦਲ ਵਜੋਂ ਬਹੁਤ ਹੀ ਲਾਭਕਾਰੀ ਹੈ। ਗੁੜ ਜਲ ਅੰਮ੍ਰਿਤ ਕਪੋਸਟ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:Image result for gut jal amrit khaad

ਸਮਾਨ

ਗੁੜ ਜਲ ਅੰਮ੍ਰਿਤ 10 ਲਿਟਰ

ਖੁਸ਼ਕ ਰੂੜੀ 50 ਕਿੱਲੋ

ਵਿਧੀ: ਗੁੜ ਜਲ ਅੰਮ੍ਰਿਤ ਨੂੰ ਕਹੀ ਨਾਲ ਕੱਚੀ ਰੂੜੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ। ਹੁਣ ਇਸ ਮਿਸ਼ਰਣ ਨੂੰ 15 ਦਿਨਾਂ ਲਈ ਧੁੱਪ-ਛਾਂ ਵਿੱਚ ਰੱਖ ਦਿਓ। 15 ਦਿਨਾਂ ਉਪਰੰਤ ਗੁੜ ਜਲ ਅੰਮ੍ਰਿਤ ਕੰਪੋਸਟ ਤਿਆਰ ਹੋ ਜਾਂਦੀ ਹੈ। ਹਰੇਕ ਪਾਣੀ ਮੂਹਰੇ ਬਗੀਚੀ ਦੇ ਆਕਾਰ ਦੇ ਹਿਸਾਬ ਨਾਲ 5 ਤੋਂ 10 ਕਿੱਲੋ ਗੁੜ ਜਲ ਅੰਮ੍ਰਿਤ ਕੰਪੋਸਟ ਦਾ ਛਿੱਟਾ ਦਿਓ। ਭਰਪੂਰ ਫਾਇਦਾ ਹੋਵੇਗਾ।Image result for gut jal amrit khaad

ਪਾਥੀਆਂ ਦਾ ਪਾਣੀ (ਜਿਬਰੈਲਿਕ ਘੋਲ):
ਪਾਥੀਆਂ ਦਾ ਪਾਣੀ ਬਹੁਤ ਅਸਰਦਾਰ ਗ੍ਰੋਥ ਪ੍ਰੋਮੋਟਰ ਹੈ। ਪਾਥੀਆਂ ਦਾ ਪਾਣੀ ਛਿੜਕਨ ਨਾਲ ਫਸਲ ਬਹੁਤ ਤੇਜੀ ਨਾਲ ਵਿਕਾਸ ਕਰਦੀ ਹੈ। ਸਿੱਟੇ ਵਜੋਂ ਕਿਸਾਨਾਂ ਨੂੰ ਹਰੇਕ ਫਸਲ ਦਾ ਮਨਚਾਹਿਆ ਝਾੜ ਮਿਲਦਾ ਹੈ।

ਸਮਾਨ

ਇੱਕ ਸਾਲ ਪੁਰਾਣੀਆਂ ਪਾਥੀਆਂ 1 ਕਿੱਲੋ

ਸਾਦਾ ਪਾਣੀ 5 ਲਿਟਰ

ਵਿਧੀ: 1 ਕਿੱਲੋ ਪਾਥੀਆਂ ਨੂੰ 5 ਲਿਟਰ ਪਾਣੀ ਵਿੱਚ ਪਾ ਕੇ ਚਾਰ ਦਿਨਾਂ ਤੱਕ ਛਾਂ ਵਿੱਚ ਰੱਖੋ। ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ। ਪ੍ਰਤੀ ਪੰਪ 250 ਮਿਲੀ ਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ। ਫਸਲ ਤੇਜੀ ਨਾਲ ਵਿਕਾਸ ਕਰੇਗੀ ਅਤੇ ਝਾੜ ਵਿੱਚ 10-20 ਫੀਸਦੀ ਦਾ ਵਾਧਾ ਹੋਵੇਗਾ।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

1 ਤੋਂ 10 ਜੂਨ ਤੱਕ ਪਿੰਡ ਬੰਦ, ਕਿਸਾਨ ਛੁੱਟੀ ‘ਤੇ, ਮੁਹਿੰਮ ਪੂਰੀ ਤੇਜ: ਰਾਜੇਵਾਲ

ਚੰਡੀਗੜ੍ਹ: ਨਾ ਤਾਂ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਸਬਜ਼ੀ ਦਾ ਭਾਅ ਮਿਲਦਾ ਹੈ ਅਤੇ ਇਸਦੇ ਨਾਲ ਹੀ ਮਿਲਕਫੈੱਡ ਨੇ ਦੁੱਧ ਦੇ ਰੇਟ ਵਿੱਚ 9 ਰੁਪਏ ਪ੍ਰਤੀ ਲਿਟਰ ਦੀ ਕਮੀ ਕਰ ਦਿੱਤੀ ਹੈ, ਇਸ ਕਾਰਨ ਪਿੰਡਾਂ ਵਿੱਚ ਕਿਸਾਨਾਂ ਵਿੱਚ ਬੇਅਥਾਹ ਗੁੱਸਾ ਹੈ। ਸਾਰੇ ਦੇਸ਼ ਵਿੱਚ ਦੇਸ਼ ਦੀਆਂ 172 ਕਿਸਾਨ ਜਥੇਬੰਦੀਆਂ ਦਿਨ ਰਾਤ ਇੱਕ ਕਰਕੇ ਇੱਕ ਨਵੀਂ ਕਿਸਮ ਦੀ ਮੁਹਿੰਮ ਸ਼ੁਰੂ ਕਰ ਰਹੀਆਂ ਹਨ, ਜਿਸ ਅਨੁਸਾਰ 1 ਤੋਂ 10 ਜੂਨ ਤੱਕ ਸਾਰੇ ਦੇਸ਼ ਦੇ ਕਿਸਾਨ ਛੁੱਟੀ ਉਤੇ ਹੋਣਗੇ ਅਤੇ ਕੋਈ ਵੀ ਕਿਸਾਨ ਨਾ ਤਾਂ ਸਬਜ਼ੀ, ਦੁੱਧ ਅਤੇ ਅਨਾਜ ਆਦਿ ਵੇਚਣ ਲਈ ਸ਼ਹਿਰ ਜਾਵੇਗਾ ਅਤੇ ਨਾ ਹੀ ਕੋਈ ਚੀਜ਼ ਖਰੀਦਣ ਜਾਵੇਗਾ। ਇਸ ਪਿੰਡ ਬੰਦ ਦੀ ਮੁਹਿੰਮ ਵਿੱਚ ਕਿਸਾਨ ਪਿੰਡਾਂ ਵਿੱਚ ਕਿਸਾਨ ਹੱਟ ਲਾਉਣਗੇ ਅਤੇ ਆਪਣੀਆਂ ਸਬਜ਼ੀਆਂ, ਦੁੱਧ ਆਦਿ ਆਪਣੇ ਹੀ ਖੇਤਾਂ, ਘਰ ਜਾਂ ਪਿੰਡ ਦੀ ਕਿਸਾਨ ਹੱਟ ਵਿੱਚ ਆਪਣੇ ਭਾਅ ਵੇਚਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਮੁਹਿੰਮ ਦਾ ਜਾਇਜ਼ਾ ਲਿਆ ਗਿਆ। ਜਿਸ ਵਿੱਚ ਬਹੁਤ ਹੀ ਉਤਸ਼ਾਹ ਜਨਕ ਰਿਪੋਰਟਾਂ ਆਈਆਂ। ਮੀਟਿੰਗ ਵਿੱਚ ਮਤਾ ਪਾਸ ਕਰਕੇ ਸਾਰੇ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਵੱਧ ਚੜ੍ਹ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਗਈ।Image result for punjab closed
ਇਸ ਮੁਹਿੰਮ ਦੀਆਂ ਮੁੱਖ ਮੰਗਾਂ ਵਿੱਚ ਕਿਸਾਨਾਂ ਦੇ ਕਰਜੇ ਉਤੇ ਮੁਕੰਮਲ ਲਕੀਰ ਫੇਰਨਾਂ, ਖੇਤੀ ਜਿਣਸਾਂ (ਅਨਾਜ, ਦੁੱਧ, ਸਬਜ਼ੀਆਂ ਇਤਿਆਦਿ) ਦੀਆਂ ਕੀਮਤਾਂ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ.2+ 50 ਪ੍ਰਤੀਸ਼ਤ ਮੁਨਾਫ਼ਾ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਲਈ ਘੱਟੋ ਘੱਟ ਸਰਕਾਰ ਦੇ ਚੌਥਾ ਦਰਜਾ ਕਰਮਚਾਰੀ ਦੀ ਤਨਖਾਹ ਦੇ ਬਰਾਬਰ ਅਰਥਾਤ 18000 + ਭੱਤੇ ਪ੍ਰਤੀ ਮਹੀਨਾ ਆਮਦਨ ਦੀ ਗਰੰਟੀ ਦੀ ਮੰਗ ਕੀਤੀ ਗਈ ਹੈ।
ਅੱਜ ਦੀ ਮੀਟਿੰਗ ਵਿੱਚ ਸਰਕਾਰ ਵੱਲੋਂ ਆਏ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਦੀ ਘੋਰ ਨਿੰਦਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਅਗਲੇ ਪੰਜਾਂ ਦਿਨਾਂ ਵਿੱਚ ਸਾਰੇ ਪੰਜਾਬ ਵਿੱਚ ਕੀਮਤਾਂ ਦੇ ਇਸ ਵਾਧੇ ਵਿਰੁੱਧ ਸ਼ਹਿਰਾਂ ਵਿੱਚ ਰੋਸ ਜਲੂਸ ਕੱਢੇ ਜਾਣਗੇ। ਡੀਜ਼ਲ ਦੀ ਕੀਮਤ ਅੱਜ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਅਤੇ ਉਨ੍ਹਾਂ ਨੂੰ ਖੇਤੀ ਕਰਨੀ ਔਖੀ ਹੋ ਰਹੀ ਹੈ।Image result for punjab closed ਇਸ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੋਦੀ ਸਰਕਾਰ ਦੀ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਟੈਕਸ ਮੁਕਤ ਡੀਜ਼ਲ ਸਪਲਾਈ ਕੀਤੀ ਜਾਵੇ।
ਮੀਟਿੰਗ ਵਿੱਚ ਇੱਕ ਹੋਰ ਮਤਾ ਪਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਸਖਤ ਨਿੰਦਾ ਕੀਤੀ ਗਈ ਕਿ ਉਨ੍ਹਾਂ ਨੇ ਚੋਣਾਂ ਸਮੇਂ ਮੁਕੰਮਲ ਕਰਜਾ ਮੁਆਫੀ ਦੇ ਝੂਠੇ ਲਾਰੇ ਵਿੱਚ ਕਿਸਾਨਾਂ ਨੂੰ ਫਸਾ ਕੇ ਰਾਜ ਸੱਤਾ ਤਾਂ ਹਥਿਆ ਲਈ ਪਰ ਹੁਣ ਕਰਜਾ ਮੁਆਫੀ ਤੋਂ ਭੱਜਣ ਲਈ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਹੁਣ ਤੱਕ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 827 ਕਰੋੜ ਰੁਪਏ ਦੀ ਹੀ ਕਰਜਾ ਮੁਆਫੀ ਕੀਤੀ ਹੈ, ਜਦਕਿ ਕੇਵਲ ਘਰੇਲੂ ਬਿਜਲੀ ਦੇ ਰੇਟ ਵਿੱਚ ਚਾਰ ਵਾਰ ਵਾਧਾ ਕਰਕੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਤੋਂ 1000 ਕਰੋੜ ਰੁਪਏ ਵਸੂਲ ਲਏ ਹਨ। ਮਤਾ ਪਾਸ ਕਰਕੇ ਕੈਪਟਨ ਸਰਕਾਰ ਦੀ ਇਸ ਗੱਲੋਂ ਵੀ ਸਖਤ ਨਿੰਦਾ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਰਜਾ ਕੁਰਕੀ ਖਤਮ ਦਾ ਨਾਹਰਾ ਲਾ ਕੇ ਧਾਰਾ 67 ਏ ਨੂੰ ਵੀ ਖਤਮ ਕਰਨ ਦਾ ਡਰਾਮਾ ਕੀਤਾ ਜਦਕਿ ਇਸ ਵੇਲੇ ਸਰਕਾਰ ਦੀ ਸ਼ਹਿ ਉੇਤੇ ਸਾਰਾ ਸਹਿਕਾਰੀ ਵਿਭਾਗ ਕਿਸਾਨਾਂ ਨੂੰ ਜੇਲ੍ਹ ਭੇਜਣ ਦਾ ਡਰਾਬਾ ਦੇ ਰਿਹਾ ਹੈ।Image result for punjab closed ਕਿਸਾਨ ਧੜਾ ਧੜ ਖੁਦਕੁਸ਼ੀਆਂ ਕਰ ਰਹੇ ਹਨ ਪਰ ਸਰਕਾਰ ਨੇ ਚੁੱਪ ਸਾਧੀ ਹੋਈ ਹੈ। ਮਤੇ ਵਿੱਚ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਜਾਂ ਤਾਂ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਕੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕਰੇ ਨਹੀਂ ਤਾਂ ਯੂਨੀਅਨ ਨਵੇਂ ਸਿਰੇ ਤੋਂ ਅੰਦੋਲਨ ਸ਼ੁਰੂ ਕਰ ਦੇਵੇਗੀ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ. ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ, ਸ. ਓਂਕਾਰ ਸਿੰਘ ਅਗੌਲ ਜਨਰਲ ਸਕੱਤਰ, ਸ. ਗੁਲਜਾਰ ਸਿੰਘ ਘਨੌਰ ਖਜਾਨਚੀ, ਸ. ਨਿਰੰਜਣ ਸਿੰਘ ਦੋਹਲਾ ਅਤੇ ਸ. ਮਲਕੀਤ ਸਿੰਘ ਲਖਮੀਰ ਵਾਲਾ ਦੋਵੇਂ ਸਕੱਤਰ, ਸ. ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਤੋਂ ਇਲਾਵਾ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਵੀ ਸ਼ਾਮਲ ਹੋਏ।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਕਿਸਾਨਾਂ ਨੇ ਸਰਕਾਰ ਦੀ ਮਿੱਥੀ ਤਰੀਕ ਤੋਂ , ਦਸ ਦਿਨ ਪਹਿਲਾਂ ਝੋਨਾ ਲਾਉਣ ਦਾ ਕੀਤਾ ਐਲਾਨ

ਪੰਜਾਬ: ਕਿਸਾਨਾਂ ਨੇ 10 ਜੂਨ ਤੋਂ ਝੋਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਜਦਕਿ ਸਰਕਾਰ ਨੇ 20 ਜੂਨ ਤੋਂ ਝੋਨਾ ਲਾਉਣ ਦੇ ਹੁਕਮ ਦਿੱਤੇ ਹਨ। ਬੀਤੇ ਦਿਨ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਸੂਬਾ ਪੱਧਰੀ ਡੈਲੀਗੇਟ ਇਜਲਾਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਨੇ ਸਰਕਾਰ ਫਰਮਾਨ ਦੇ ਉਲਟ 10 ਜੂਨ ਤੋਂ ਹੀ ਝੋਨਾ ਲਾਉਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਖੇਤੀ ਮੁਸ਼ਕਲਾਂ ਦੇ ਮੱਦੇਨਜ਼ਰ 10 ਜੂਨ ਤੋਂ ਹੀ ਝੋਨਾ ਲਾਉਣ ਦਾ ਫੈਸਲਾ ਕੀਤਾ ਹੈ।

ਇਸ ਇਜਲਾਸ ਵਿੱਚ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਝੋਨੇ ਲਈ 10 ਜੂਨ ਤੋਂ ਐਲਾਨੀ ਗਈ ਅੱਠ ਘੰਟੇ ਬਿਜਲੀ ਸਪਲਾਈ ਖੇਤੀ ਮੋਟਰਾਂ ਨੂੰ ਦਿੱਤੀ ਜਾਵੇ ਅਤੇ ਅੱਗੇ ਤੋਂ 16 ਘੰਟੇ ਦੀ ਬਿਜਲੀ ਸਪਲਾਈ ਦਾ ਪ੍ਰਬੰਧ ਵੀ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦਾ ਲੱਗਿਆ ਝੋਨਾ ਵਾਹੁਣ ਨਹੀਂ ਦਿੱਤਾ ਜਾਵੇਗਾ।

ਇਜਲਾਸ ਵਿੱਚ ਮੰਗ ਕੀਤੀ ਗਈ ਹੈ ਕਿ ਕੈਪਟਨ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰੇ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਕਰਜ਼ੇ ਕਾਰਨ ਹੋ ਰਹੀਆਂ ਕੁਰਕੀਆਂ ਤੇ ਨਿਲਾਮੀਆਂ ਵਿਧਾਨ ਸਭਾ ਵਿੱਚ ਕਾਨੂੰਨ ਬਣਾ ਕੇ ਬੰਦ ਕੀਤੀਆਂ ਜਾਣ। ਪੰਜਾਬ ਤੇ ਕੇਂਦਰ ਸਰਕਾਰ ਲੱਖਾਂ ਏਕੜ ਬੰਜਰ ਭੂਮੀ ਆਬਾਦ ਕਰਨ ਵਾਲੇ ਹਰ ਤਰ੍ਹਾਂ ਦੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਵੇ।

ਇਸ ਮੌਕੇ ਸਰਬਸੰਮਤੀ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਨਾਂ ਬਦਲ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਰੱਖਣ ਦਾ ਐਲਾਨ ਵੀ ਕੀਤਾ ਗਿਆ। ਜਥੇਬੰਦੀ ਦਾ ਨਾਂ ਤਬਦੀਲ ਕਰਨ ਬਾਰੇ ਦੱਸਿਆ ਕਿ ਦੇਸ਼ ਭਰ ਅਤੇ ਪੰਜਾਬ ਵਿੱਚ ਸਭ ਤੋਂ ਵੱਧ ਨਪੀੜਿਆ, ਤੰਗੀਆਂ-ਤੁਰਸ਼ੀਆਂ ਝੱਲ ਰਿਹਾ ਅਤੇ ਹਰ ਤਰ੍ਹਾਂ ਦੇ ਵਿਤਕਰੇ ਦੇ ਸ਼ਿਕਾਰ ਦਲਿਤ ਮਜ਼ਦੂਰ ਵਰਗ ਨੂੰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਕੂਮਤਾਂ ਦੇ ਜਬਰ ਖ਼ਿਲਾਫ਼ ਸੰਘਰਸ਼ਾਂ ਵਿੱਚ ਸ਼ਾਮਲ ਕਰਾਉਣਾ ਸਮੇਂ ਦੀ ਲੋੜ ਹੈ।

ਇਜਲਾਸ ਦੇ ਫ਼ੈਸਲਿਆਂ ਬਾਰੇ ਸ੍ਰੀ ਹਰਪ੍ਰੀਤ ਸਿੰਘ ਸਿਧਵਾਂ ਨੇ ਦੱਸਿਆ ਕਿ ਸਰਬਸੰਮਤੀ ਨਾਲ ਅਗਲੇ ਤਿੰਨ ਸਾਲਾਂ ਲਈ ਨਵੀਂ ਅੱਠ ਮੈਂਬਰੀ ਸੂਬਾ ਕੋਰ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ, ਜਿਸ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸਿੱਧਵਾਂ, ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੂੰ ਚੁਣਿਆ ਗਿਆ ਹਨ। ਇਸ ਤੋਂ ਇਲਾਵਾ 25 ਮੈਂਬਰੀ ਸੂਬਾ ਕਮੇਟੀ ਦਾ ਵੀ ਐਲਾਨ ਕੀਤਾ ਗਿਆ।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਮਹਿੰਦੀ ਚ ਇਹ 2 ਚੀਜ਼ਾਂ mix ਕਰਕੇ ਲਗਾਓ ਵਾਲ ਕਦੇ ਚਿਟੇ ਨਹੀਂ ਹੋਣਗੇ ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ
ਦੋਸਤੋ ਜਿਵੇ ਕੇ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੇਂ ਤੋਂ ਨਵੇਂ ਖਾਣਾ ਬਨਉਣ ਦੇ ਤਰੀਕੇ ਲੈ ਕੇ ਆਉਨੇ ਹਾਂ.Image result for Hair Dye mehndi
ਸਾਡੀਆਂ ਸਾਰੀਆਂ ਵੀਡੀਓ ਵਿਚ ਸਿਰਫ ਉਹ ਹੈ ਖਾਣੇ ਬਣਉਂਣੇ ਦਸੇ ਜਾਂਦੇ ਨੇ ਜੋ ਤੁਸੀਂ ਘਰ ਵਿਚ ਬੋਹਤ ਹੈ ਆਸਾਨੀ ਨਾਲ ਬਣਾ ਸਕੋ ।
ਅਸੀਂ ਕੋਈ ਵੇ ਏਦਾਂ ਦੀ ਰੈਸਪੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।
ਕਿਉ ਕੇ ਅਸੀਂ ਜਾਂਦੇ ਹਾਂ ਕੇ ਓਹੀ ਖਾਣਾ ਸਿਹਤ ਲਈ ਸਹੀ ਹੁੰਦਾ ਹੈ ਜੋ ਅਸੀਂ ਆਪਣੇ ਘਰ ਵਿਚ ਆਸਾਨੀ ਨਾਲ ਬਣਾ ਸਕਦੇ ਹੋਈਏ।Image result for Hair Dye mehndi
ਇਸ ਲਾਇ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀਆਂ ਸਾਰੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।
ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਰੈਸਪੀ ਲੈ ਕੇ ਆਉਂਦੇ ਰਵਾ ਗੇ
ਸ਼ੇਅਰ ਜਰੂਰ ਕਰੋ ਜੀImage result for Hair Dye mehndi
Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. Image result for Hair Dye mehndiIf you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , Image result for Hair Dye mehndiwe wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਘਰ ਵਿਚ ਬਣਾਓ ਇਹ ਪ੍ਰੋਟੀਨ ਪਾਊਡਰ ਦਿਨਾਂ ਚ ਹੀ ਵਜਨ ਤੇ ਲੰਬਾਈ ਵੱਧਣੀ ਸ਼ੁਰੂ ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ
ਦੋਸਤੋ ਜਿਵੇ ਕੇ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੇਂ ਤੋਂ ਨਵੇਂ ਖਾਣਾ ਬਨਉਣ ਦੇ ਤਰੀਕੇ ਲੈ ਕੇ ਆਉਨੇ ਹਾਂ.Image result for homemade protein powder
ਸਾਡੀਆਂ ਸਾਰੀਆਂ ਵੀਡੀਓ ਵਿਚ ਸਿਰਫ ਉਹ ਹੈ ਖਾਣੇ ਬਣਉਂਣੇ ਦਸੇ ਜਾਂਦੇ ਨੇ ਜੋ ਤੁਸੀਂ ਘਰ ਵਿਚ ਬੋਹਤ ਹੈ ਆਸਾਨੀ ਨਾਲ ਬਣਾ ਸਕੋ ।
ਅਸੀਂ ਕੋਈ ਵੇ ਏਦਾਂ ਦੀ ਰੈਸਪੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।
ਕਿਉ ਕੇ ਅਸੀਂ ਜਾਂਦੇ ਹਾਂ ਕੇ ਓਹੀ ਖਾਣਾ ਸਿਹਤ ਲਈ ਸਹੀ ਹੁੰਦਾ ਹੈ ਜੋ ਅਸੀਂ ਆਪਣੇ ਘਰ ਵਿਚ ਆਸਾਨੀ ਨਾਲ ਬਣਾ ਸਕਦੇ ਹੋਈਏ।Image result for homemade protein powder
ਇਸ ਲਾਇ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀਆਂ ਸਾਰੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।
ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਰੈਸਪੀ ਲੈ ਕੇ ਆਉਂਦੇ ਰਵਾ ਗੇ
ਸ਼ੇਅਰ ਜਰੂਰ ਕਰੋ ਜੀImage result for homemade protein powder
Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. Image result for homemade protein powderIf you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & Image result for homemade protein powdergood material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

जानिए काले चने के ये फायदे जो आपको हैरान कर देंगे

चना सेहत के लिहाज से बहुत फायदेमंद माना जाता है। लेकिन चना कई रंग का होता है, इसमें है एक काला चना, क्या आप जानते हैं यह आपके लिए कितना फायदेमंद होता है। वैसे तो इसका सेवन सब्जी बनाकर, उबालकर, अंकुरित करके या फिर भूनकर कर सकते हैं।
काले चने को जैसे भी खायें इससे आपको फायदा ही होगा और आप स्वंस्थ रहेंगे। इसमें भरपूर मात्रा में कार्बोहाइड्रेट, प्रोटीन, फाइबर, कैल्शियम, मैग्नीशियम के साथ दूसरे मिनरल्स भी होते हैं। हालांकि अगर काले चने को अंकुरित करके खाया जाये तो यह अधिक फायदेमंद होता है। अंकुरित चना खाने से क्लोरोफिल, विटामिन ए, बी, सी, डी, और के साथ ही फास्फोरस, पोटैशियम, मैग्नीशियम की जरूरत भी पूरी होती है।आइए हम आपको बताते हें कि काला चना आपकी सेहत के लिए कितना फायदेमंद होता है।Image result for काले चने के फायदे

फाइबर से भरपूर
फाइबर हमारे शरीर के लिए बहुत जरूरी होता है। काना चना फाइबर से भरपूर होता है, इसलिए यह पाचन क्रिया को सुधारता है। रातभर भिगोकर रखे गए चने को खाने से कब्ज की समस्या में फायदा होता है। साथ ही जिस पानी में चने को भिगोया गया हो उस पानी को फेंकने के बजाय पीने से भी फायदा होता है।Image result for काले चने के फायदे

एनर्जी भी मिलती है
हमें एक्टिव रहने के लिए एनर्जी की बहुत जरूरत होती है। ऐसे में काला चना बड़े काम का होता है। चना खाने से ऊर्जा मि‍लती है। अगर आप चने को गुड़ के साथ लेते हैं तो ये और अधिक फायदा करता है। डायबिटीज के मरीजों के लिए भी चने का सेवन बहुत ही फायदेमंद होता है।

एनीमिया के लिए फायदेमंद
अगर आप एनिमिक हैं तो चने को अपनी आदत में शुमार कर लीजिए। एनिमिया के मरीजों के लिए ये बहुत ही फायदेमंद होता है। क्योंकि इसके सेवन से शरीर में खून की कमी नहीं होती है। यानी यह महिलाओं के लिए बहुत फायदेमंद है।Image result for काले चने के फायदे

त्वचा को निखारे
काला चना आपको हेल्दी रखने के साथ-साथ आपकी त्वचा को निखारने में भी मदद करता है। चने के पानी से चेहरा धोने से चेहरे पर चमक आती है। इसके छिलके का प्रयोग भी त्वचा को निखारने के लिए कर सकते हैं।
नोट : इस आर्टिकल में दी गई जानकारियां रिसर्च पर आधारित हैं । इन्‍हें लेकर हम यह दावा नहीं करते कि ये पूरी तरह सत्‍य और सटीक हैं, इन्‍हें आजमाने और अपनाने से पहले संबंधित क्षेत्र के विशेषज्ञ की सलाह जरूर लें।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

जीरे के फायदे

चुटकी भर ‘जीरा’ से होगा वजन कम, मात्र 15 दिनों के लिए करें ये प्रयोग
वजन कम करने के लिए
आज हम आपको रोज़ाना रसोई घर में इस्तेमाल होने वाले ऐसे ही एक खाद्य पदार्थ से गुणों से अवगत कराएंगे, जो है जीरा। वजन कम करने के लिए लोग क्या-क्या नहीं करते, घंटों तक व्यायाम करना, खान-पान कम कर देना और पसंदीदा चीज़ ही ना खा सकना।Image result for जीरे के फायदे
जीरा
इसके बाद भी कोई बड़ा बदलाव नहीं हासिल होता उन्हें, लेकिन अब जीरा वजन कम करने में आपकी मदद करेगा। खाने के स्वाद को बढ़ाने वाला जीरा, खासतौर से दाल में डालने वाला जीरा हर किसी को पसंद है। कुछ लोग चावल पकाते समय भी जीरे का प्रयोग करते हैं, क्योंकि इसके खुशबू भी काफी अच्छी लगती है जो पकवान की सुगंध को बढ़ा देती है।
मसाला मात्र नहीं
लेकिन खाद्य पदार्थों के गुणों को बढ़ाने वाला मसाला मात्र नहीं है जीरा, इसके गुण तो अनेक हैं। इससे हमारे स्वास्थ्य को कई लाभ मिलते हैं, जिसमें से विशेष है जीरा के प्रयोग से वजन कम करने की प्रक्रिया। एक ताजा अध्ययन में पता चला है कि जीरा पाउडर के सेवन से शरीर मे वसा का अवशोषण कम होता है जिससे स्वाभाविक रूप से वजन कम करने में मदद मिलती है।
बीमारियों से भी बचाता हैImage result for जीरे के फायदे
वजन कम करने के साथ साथ यह बहुत सारी अन्य बीमारियों से भी बचाता है, जैसे कोलेस्ट्रॉल कम करता है, हार्ट अटैक से बचाता है, स्मरण शक्ति बढ़ाता है, खून की कमी को ठीक करता है, पाचन तंत्र ठीक कर गैस और ऐंठन ठीक करता है। तो यदि उपरोक्त बताई परेशानी किसी को है, तो रोज़ाना जीरा का प्रयोग भोजन पकाते समय अवश्य करें।
स्वास्थ्य को मिलने वाले लाभ
लेकिन जीरा के प्रयोग से स्वास्थ्य को मिलने वाले जिस खास लाभ की यहां हम बात करने जा रहे है, वह है वजन कम करना, और वह भी मात्र 15 दिनों में। जी हां…. जो काम बड़े से बड़ा प्रयोग करने में अक्षम है, वह जीरा का एक छोटा सा प्रयोग करके दिखाएगा। बस निर्देशानुसार आप इसका प्रयोग करें तो जरूर सफल होंगे।
पहला प्रयोग
दो बड़े चम्मच जीरा एक गिलास पानी मे भिगो कर रात भर के लिए रख दें। सुबह इसे उबाल लें और गर्म-गर्म चाय की तरह पियें। बचा हुआ जीरा भी चबा लें। इसके रोजाना सेवन से शरीर के किसी भी कोने से अनावश्यक चर्बी शरीर से बाहर निकल जाती है।
दूसरा प्रयोग
किंतु यदि आपको यह प्रयोग अधिक पसंद ना आए, तो जीरे को खाद्य पदार्थ में अच्छी मात्रा में प्रयोग करें और रोज़ाना इस्तेमाल करें। एक अन्य उपाय के अनुसार आप 5 ग्राम दही में एक चम्मच जीरा पाउडर मिलाकर यदि इसका रोज़ाना सेवन करें, तो वजन जरूर कम होगा।
तीसरा प्रयोग
3 ग्राम जीरा पाउडर को पानी में मिलाएं इसमें कुछ बूंदें शहद की डालें फिर इसे पी जाएं। वेजिटेबल यानि सब्जियों के उपयोग से सूप बनाएं, इसमें एक चम्मच जीरा डालें। या फिर ब्राउन राइस बनाएं इसमें जीर डालें यह सिर्फ इसका स्वाद ही नहीं बढ़ाएगा बल्कि आपका वजन भी कम करेगा।
चौथा प्रयोगImage result for जीरे के फायदे
अदरक और नींबू दोनों जीरे की वजन कम करने की क्षमता को बढ़ाते हैं। इसके लिए गाजर और थोड़ी सब्ज़ियों को उबाल लें इसमें अदरक को कद्दूकस यानि कि बिल्कुल बारीक कर लें, साथ ही ऊपर से जीरा और नींबू का रस डालें और इसे रात में खाएं।
15 दिनों के पश्चात कम होगा वजन
यदि प्रतिदिन आप बताए गए इन चार उपायों में से दो भी अपना लें, तो यकीनन आपका वजन 15 दिनों के पश्चात कम होता दिखाई देगा। विशेषज्ञों के अनुसार जीरे में मौजूद पोषक तत्व और एंटीऑक्सीकडेंट चयापचय को बढ़ाता है, जिससे पेट की चर्बी कम करने में मदद मिलती है। यह चर्बी ही तो मोटापे को दावत देती है, जो जीरे के प्रयोग से खत्म की जा सकती है।
अन्य फायदे
इसके अलावा जीरा खाने को पचाने में मदद करता है जिससे गैस कम बनती है। ऐंठन और पेट फूलना ख़राब पाचन की समस्या हैं। जीरा गैस को बनने से रोकता है जिससे पेट और आंतों में अच्छे से खाना पच जाता है।
हार्ट के मरीजों के लिए सही
हार्ट के मरीजों के लिए भी बेहद फायदेमंद है यह जीरा, जीरा कोलेस्ट्रॉल को नियंत्रित करता है। इसके साथ ही फैट को शरीर में बनने से रोकता है। इसलिए यह वजन कम करने में मदद करता है साथ ही हार्ट अटैक से भी बचाता है।
अन्य फायदे भी
चलिए यह तो रही सेहत की बात, लेकिन जीरा सौंदर्य भी निखारेगा यह नहीं जानते होंगे आप। दरअसल जीरे में कुछ ऐसे तत्व पाए जाते हैं, जो आपकी त्वचा पर पड़े विभिन्न दाग-धब्बों को हल्का करने में सहायक होते हैं। इसके अलावा त्वचा का काला पड़ जाना या मुरझा जाना, आदि समस्याओं को हल भी जीरे के कुछ घरेलू नुस्खों से हासिल किया जा सकता है।Image result for जीरे के फायदे
त्वचा के लिए फायदेमंद
जीरे में विटामिन ‘ई’ पाया जाता है, जो त्वचा के लिए काफी लाभदायक होता है। इसके अलावा जीरे में कुछ ऐसे तत्व भी मौजूद होते हैं जो त्वचा को संक्रमण रहित बनाते हैं। यदि किसी के चहरे पर कोई दाग-धब्बे, पिंपल या किसी प्रकार का कोई इंफेक्शन हो गया हो, तो थोड़ा-सा जीरा पीसकर किसी भी फेस पैक में मिलाकर लगा लें, जल्द से जल्द आराम मिलेगा।
जवान बनाता है
लेकिन जीरे के प्रयोग से मिलने वाला एक और फायदा आपको चौंका कर रख देगा। इसके प्रयोग से आप सौंदर्य को निखार सकते हैं, यह आपको जवान बना सकता है।
संक्रमणों को काटता है
जी हां…. जिस प्रकार से जीरे में मौजूद विटामिन ई तमाम तरह के त्वचा संबंधी संक्रमणों को काटता है, उसी प्रकार से यह उन चीज़ों से भी छुटकारा दिलाता है जो त्वचा में ढीलापन लाते हैं। क्योंकि त्वचा ढीले होने के बाद ही झुर्रियां बनती हैं, जो बुढ़ापे की निशानी होती हैं।
जीरे में विटामिन ई
जीरे में मौजूद विटामिन ई चेहरे की त्वचा में कसाव लाता है, उसका निखार बढ़ाता है और आपको हमेशा जवान दिखने में मदद करता है। इसके लिए आपको अधिक मेहनत करने की भी जरूरत नहीं है, हफ्ते में एक बार या दो हफ्ते के बाद जब भी आप फेस पैक लगाएं उसके चुटकी भर जीरे का पाउडर मिला लें।Image result for जीरे के फायदे
नियमित मात्रा में ही डालें
ध्यान रहे, इसे नियमित मात्रा में ही डालें, क्योंकि इसके अधिक होने से प्रभाव उलटा भी हो सकता है। फेस पैक में जीरा मिलाकर लगाने से आपको यकीनन कुछ समय में ही आपको चेहरे की वो पहले वाली रंगत दिखनी आरंभ हो जाएगी।
खुजली से आराम
जिस प्रकार से जीरा त्वचा को निखारने का काम करता है, संक्रमण रहित बनाता है, उसी प्रकार से यह हमें खुजली जैसी परेशानी से भी राहत दिलाता है। यदि किसी को निरंतर खुजली रहने की शिकायत हो तो थोड़े से पानी में जीरा उबाल लें, बाद में उसे छानकर नहाने वाले पाने में मिलाकर नहा लें। यह प्रयोग जरूर आराम दिलाएगा…
बालों के लिए
अब अंत में बताते हैं जीरा आपके बालों के लिए कैसे फायदेमंद है। जीरा में अच्छी मात्रा में प्रोटीन, कार्बोहाइड्रेट और बालों की ग्रोथ अच्छी करने वाला तैलीय तत्व पाया जाता है। अगर आपको बालों को लंबा एवं घना बनाने के लिए जीरा का प्रयोग करना है, तो इसके लिए आपको रसोई घर में इस्तेमाल होने वाला जीरा नहीं, बल्कि काला जीरा चाहिए होगा।
काला जीरा
जी हां… काला जीरा बालों को मजबूत एवं लंबा बनाने के लिए उपयोगी है। आप इसे विभिन्न प्रकार से प्रयोग में ला सकते हैं। आप बालों पर यदि ऑलिव ऑयल इस्तेमाल करते हैं तो उसमें काला जीरा मिलाकर लगा सकते हैं।vImage result for जीरे के फायदे
बालों के झड़ने की परेशानी
यदि किसी को बालों के झड़ने की परेशानी है तो, बाल धोने के बाद काला जीरा वाला तेल उस हिस्से पर सीधा लगाएं जहां बालों की संख्या निरंतर कम हो रही हो। ऐसा रोज़ाना करेंगे, तो जल्दी असर दिखाई देगा। इसके अलावा आप रोज़ाना काला जीरा का दवा की तरह सुबह-शाम सेवन भी कर सकते हैं।

नोट : इस आर्टिकल में दी गई जानकारियां रिसर्च पर आधारित हैं । इन्‍हें लेकर हम यह दावा नहीं करते कि ये पूरी तरह सत्‍य और सटीक हैं, इन्‍हें आजमाने और अपनाने से पहले संबंधित क्षेत्र के विशेषज्ञ की सलाह जरूर लें।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਇੰਝ ਕਰੋ ਦੁਧਾਰੂ ਪਸ਼ੂ ਦੀ ਪਹਿਚਾਣ

ਇੰਝ ਕਰੋ ਦੁਧਾਰੂ ਪਸ਼ੂ ਦੀ ਪਹਿਚਾਣ

ਆਮ ਤੌਰ ਤੇ ਜਦੋ ਕਿਸਾਨ ਵੀਰ ਕੋਈ ਪਸ਼ੂ ਖਰੀਦਦੇ ਹਨ ਉਸ ਦੀ ਪਰਖ ਹੋਣੀ ਬਹੁਤ ਜਰੂਰੀ ਹੈ ਕਿ ਪਸ਼ੂ ਦੁੱਧ ਵਾਲਾ ਹੈ ਹਾਂ ਨਹੀ । ਕਈ ਵਪਾਰੀ ਚਲਾਕੀ ਨਾਲ ਭੋਲੇ ਭਾਲੇ ਕਿਸਾਨ ਵੀਰਾਂ ਨੂੰ ਉੱਲੂ ਬਣਾ ਕੇ ਆਪਣਾ ਪਸ਼ੂ ਵੇਚ ਦਿੰਦੇ ਹਨ ਪਰ ਜੇਕਰ ਕੁੱਝ ਸਧਾਰਨ ਗੱਲਾਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਇਸ ਹੋਣ ਵਾਲੇ ਧੋਖੇ ਤੋ ਬਚਿਆ ਜਾ ਸਕਦਾ ਹੈ। ਜੋ ਤਜ਼ਰਬੇਕਾਰ ਪਸ਼ੂ ਪਾਲਕ ਇਹ ਪੜਨਗੇ ਸ਼ਾਇਦ ਉਹਨਾਂ ਨੂੰ ਲਈ ਇਹ ਜਾਣਕਾਰੀ ਨਵੀ ਨਾਂ ਹੋਵੇ ਪਰ ਨਵੇ ਪਸ਼ੂ ਪਾਲਕਾਂ ਲਈ ਬਹੁਤ ਕੰਮ ਦੀ ਹੈ ।Image result for punjab buffalo
1.ਪਸ਼ੂ ਦੇ ਚਾਰੇ ਥਣਾਂ ਵਿੱਚ ਜਿੰਨਾ ਜਿਆਦਾ ਗੈਬ ਹੋਵੇਗਾ ਉਹਨਾਂ ਹੀ ਪਸ਼ੂ ਦੁਧਾਰੂ ਜਿਆਦਾ ਹੋਵੇਗਾ ਇਸ ਲਈ ਥਣਾਂ ਵਿੱਚ ਗੈਬ ਇੱਕੋ ਜਿਹਾ ਤੇ ਜਿਆਦਾ ਹੋਣਾ ਚਾਹੀਦਾ ਹੈ ।
2. ਹਮੇਸ਼ਾ ਚੁਆਈ ਕਰਨ ਤੋਂ ਬਾਅਦ ਖਰੀਦੋ ਹੋ ਸਕੇ ਤਾਂ ਤਿੰਨ ਡੰਗ ਦੀ ਚੁਆਈ ਕਰੋ ਤਾਂ ਜੋ ਪਸ਼ੂ ਦੀ ਦੁੱਧ ਦੇਣ ਦੀ ਸਹੀ ਯੋਗਤਾ ਪਤਾ ਚੱਲ ਸਕੇ ਤੇ ਪਸ਼ੂ ਦੀ ਧਾਰ ਕੱਢਦੇ ਸਮੇਂ ਚਾਰੇ ਧਾਰਾਂ ਬਾਲਟੀ ਵਿੱਚ ਸਿੱਧੀਆਂ ਡਿੱਗਣੀਆਂ ਚਾਹੀਦੀਆਂ ਹਨ ਮਤਲਬ ਕਿ ਧਾਰਾਂ ਫੈਲਣੀਆਂ ਨਹੀ ਚਾਹੀਦੀਆ।
3. ਜੇਕਰ ਪਸ਼ੂ ਦੀ ਪੂੰਛ ਨੂੰ ਉੱਪਰ ਨੂੰ ਮਰੋੜ ਕੇ ਦੇਖੋ ਤਾਂ ਜੇਕਰ ਅਸਾਨੀ ਨਾਲ ਮੁੜ ਜਾਵੇ ਭਾਵ ਕਿ ਜਿੰਨੀ ਲਚਕੀਲੀ ਪਸ਼ੂ ਦੀ ਪੂਛ ਹੋਵੇਗੀ ਉਨਾਂ ਹੀ ਪਸ਼ੂ ਦੁਧਾਰੂ ਹੋਵੇਗਾ।Image result for punjab buffalo
4. ਪਸ਼ੂ ਦੀ ਲੰਬਾਈ,ਚੌੜਾਈ ਤੇ ਉਚਾਈ ਵੀ ਜਿਆਦਾ ਹੋਵੇ ਕਿਉਕਿ ਜਿੰਨਾਂ ਹੀ ਲੰਬਾਈ ਚੌੜਾਈ ਜਿਅਦਾ ਹੋਵੇਗੀ ਉਨਾਂ ਹੀ ਖੂਨ ਦਾ ਸਰਕਲ ਜਿਆਦਾ ਹੋਵੇਗਾ ਤੇ ਪਸ਼ੂ ਦੁੱਧ ਜਿਆਦਾ ਦੇਣ ਵਾਲਾ ਹੋਵੇਗਾ ।
5.ਪਸ਼ੂ ਦੇ ਲੇਵੇ ਵੱਲ ਖਾਸ ਧਿਆਨ ਦੇਵੋ ਜਿਵੇਂ ਕਿ ਲੇਵਾ ਅੱਗੇ ਵੱਲ ਨੂੰ ਧੁੰਨੀ ਤੱਕ ਅਤੇ ਪਿੱਛੇ ਵੱਲ ਨੂੰ ਸੂਅ ਤੱਕ ਵਧਿਆ ਹੋਵੇ । ਇੱਕ ਪਾਸਿੳੇ ਦੇਖਣ ਤੇ ਇਹ ਚੰਦਰਮਾ ਦੀ ਤਰਾਂ ਗੁਲਾਈ ਵਿੱਚ ਹੋਣਾ ਚਾਹੀਦਾ ਹੈ।
6.ਲਵੇਰੀ ਦੇ ਮੋਢੇ ਛਾਤੀ ਨਾਲ ਇੱਕਸਾਰ ਜੁੜੇ ਹੋਣੇ ਚਾਹੀਦੇ ਹਨ । ਲੱਤਾਂ ਮਜਬੂਤ ਤੇ ਰੀੜ ਦੀ ਹੱਡੀ ਇੱਕਸਾਰ ਸਿੱਧੀ ਹੋਵੇ ਕਿਉਕੀ ਕੁੱਭ ਪਏ ਪਸ਼ੂਆਂ ਵਿੱਚ ਕੈਲਸ਼ੀਮ,ਫਾਸਫੋਰਸ ਜਾਂ ਮੈਗਨੀਸ਼ੀਅਮ ਦੀ ਘਾਟ ਹੋ ਸਕਦੀ ਹੈ ਇਸ ਤਰਾਂ ਦੇ ਪਸ਼ੂ ਨੂੰ ਖਰੀਦਣ ਤੋਂ ਗੁਰੇਜ਼ ਕਰੋ।Image result for punjab buffalo
7.ਜੇਕਰ ਪਸ਼ੂ ਦੀ ਚੌੜਾਈ ਦੇਖਣੀ ਹੋਵੇ ਤਾਂ ਅੱਗੇ ਤੋਂ ਚੌੜਾਈ ਤੋਂ ਘੱਟ ਤੇ ਪਿੱਛੇ ਪਾਸੇ ਜਿਆਦਾ ਹੋਵੇ ਤਾਂ ਪਸ਼ੂ ਜਿਆਦਾ ਦੁੱਧ ਦੇਣ ਵਾਲਾ ਹੋਵੇਗਾ। ਪਸ਼ੂ ਨੂੰ ਤੋਰਨ ਸਮੇਂ ਉਸਦੇ ਪਿਛਲੇ ਖੁਰ ਅਗਲੇ ਖੁਰਾਂ ਦੇ ਨਿਸ਼ਾਨ ਤੇ ਆਉਣੇ ਚਾਹੀਦੇ ਹਨ।
8.ਪਸ਼ੂ ਦੇ ਗਰਦਨ ਤੇ ਹੇਠਲੇ ਜਬਾੜੇ ਤੇ ਪੂਰੇ ਧਿਆਨ ਨਾਲ ਦੇਖਣ ਤੇ ਜੇਕਰ ਗਲਹੀਰਾਂ ਦੇ ਨਿਸ਼ਾਨ ਦਿਸ ਪੈਣ ਤਾਂ ਅਜਿਹਾ ਪਸ਼ੂ ਨਾ ਖਰੀਦੋ।
ਇਸ ਤੋਂ ਇਲਾਵਾ ਹੋਰ ਗੱਲਾਂ ਜਿਵੇ ਕਿ ਪਸ਼ੂ ਦੀਆਂ ਅੱਖਾਂ ਚਮਕੀਲੀਆਂ, ਪਤਲ ਨਰਮ ਤੇ ਨੱਕ ਦਰਮਿਆਨਾ ਹੋਵੇ। ਇਹ ਗੱਲਾਂ ਤੁਹਾਨੂੰ ਧੋਖੇ ਤੋ ਬਚਾ ਸਕਦੀਆਂ ਹਨ।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਬਣਾਓ ਸਿਰਫ 1 ਰਾਤ ਵਿਚ ਰੰਗ ਗੋਰਾ ਕਰਨ ਵਾਲਾ Face Pack 101% ਪੱਕਾ ਇਲਾਜ਼ ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ
ਦੋਸਤੋ ਜਿਵੇ ਕੇ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੇਂ ਤੋਂ ਨਵੇਂ ਖਾਣਾ ਬਨਉਣ ਦੇ ਤਰੀਕੇ ਲੈ ਕੇ ਆਉਨੇ ਹਾਂ.Image result for kiwi face pack
ਸਾਡੀਆਂ ਸਾਰੀਆਂ ਵੀਡੀਓ ਵਿਚ ਸਿਰਫ ਉਹ ਹੈ ਖਾਣੇ ਬਣਉਂਣੇ ਦਸੇ ਜਾਂਦੇ ਨੇ ਜੋ ਤੁਸੀਂ ਘਰ ਵਿਚ ਬੋਹਤ ਹੈ ਆਸਾਨੀ ਨਾਲ ਬਣਾ ਸਕੋ ।
ਅਸੀਂ ਕੋਈ ਵੇ ਏਦਾਂ ਦੀ ਰੈਸਪੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।
ਕਿਉ ਕੇ ਅਸੀਂ ਜਾਂਦੇ ਹਾਂ ਕੇ ਓਹੀ ਖਾਣਾ ਸਿਹਤ ਲਈ ਸਹੀ ਹੁੰਦਾ ਹੈ ਜੋ ਅਸੀਂ ਆਪਣੇ ਘਰ ਵਿਚ ਆਸਾਨੀ ਨਾਲ ਬਣਾ ਸਕਦੇ ਹੋਈਏ।Image result for kiwi face pack
ਇਸ ਲਾਇ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀਆਂ ਸਾਰੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।
ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਰੈਸਪੀ ਲੈ ਕੇ ਆਉਂਦੇ ਰਵਾ ਗੇ
ਸ਼ੇਅਰ ਜਰੂਰ ਕਰੋ ਜੀImage result for kiwi face pack
Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.Image result for kiwi face pack If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , Image result for kiwi face packwe wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp