Breaking News

ਜਾਣੋ ਸੀਮੈਂਟ ਨਾਲ ਚੂਹੇ ਮਾਰਨ ਦੇ ਸੌਖੇ ਤੇ ਸਸਤੇ ਤਰੀਕੇ ਬਾਰੇ

ਦੇਸ਼ ਦੀਆਂ ਖੇਤੀ ਸੰਸਥਾਵਾਂ ਅਤੇ ਵਿਗਿਆਨੀਆਂ ਨੇ ਚੂਹੇ ਮਾਰਨ ਦੇ ਲਈ ਕਈ ਤਰੀਕੇ ਅਤੇ ਦਵਾਈਆਂ ਦੀ ਖੋਜ ਕੀਤੀ ਹੈ। ਇਨ੍ਹਾਂ ਤਰੀਕਿਆਂ ਨਾਲ ਅਤੇ ਦਵਾਈਆਂ ਨਾਲ ਚੂਹੇ ਤਾਂ ਮਰਦੇ ਨਹੀਂ ਹਨ ਸਗੋਂ ਕਿਸਾਨ ਨੂੰ ਨਿਰਾਸ਼ਾ ਹੀ ਮਿਲਦੀ ਹੈ। ਕਈ ਕਿਸਾਨ ਫ਼ਸਲ ਵਿਚੋਂ ਚੂਹੇ ਮਾਰਨ ਲਈ ਫਰਾਡਾਨ ਦੀ ਵਰਤੋਂ ਕਰਦੇ ਹਨ। ਇਕ ਏਕੜ ਵਿਚ 12 ਕਿਲੋ ਫਰਾਡਾਨ ਪਾਉਂਦੇ ਹਨ। ਇਸ ਨਾਲ ਚੂਹੇ ਮਰਦੇ ਨਹੀਂ, ਖੁੱਡਾਂ ਵਿਚ ਹੀ ਰਹਿੰਦੇ ਹਨ।Image result for rat

ਲਗਪਗ 15-20 ਦਿਨਾਂ ਦੇ ਬਾਅਦ ਚੂਹੇ ਫਿਰ ਸਰਗਰਮ ਹੋ ਜਾਂਦੇ ਹਨ। ਚੂਹਿਆਂ ਵਿਚ ਵੀ ਜ਼ਹਿਰ ਨੂੰ ਸਹਿਣ ਕਰਨ ਦੀ ਸ਼ਕਤੀ ਪੈਦਾ ਹੋ ਗਈ ਹੈ। ਖੇਤੀ ਮਾਹਿਰ ਵੀ ਜ਼ਹਿਰਾਂ ਤੋਂ ਵਧ ਰਹੇ ਪ੍ਰਦੂਸ਼ਣ ਤੋਂ ਚਿੰਤਤ ਹਨ ਅਤੇ ਅੰਧਾ-ਧੁੰਦ ਫ਼ਸਲਾਂ ਉੱਪਰ ਜ਼ਹਿਰ ਦੀ ਵਰਤੋਂ ਘੱਟ ਕਰਨ ਦੀ ਸਿਫਾਰਸ਼ ਕਰਦੇ ਹਨ। ਫਿਰ ਵੀ ਹਰ ਸਾਲ ਨਵੇਂ ਅਤੇ ਪਹਿਲਾਂ ਨਾਲੋਂ ਤੇਜ਼ ਜ਼ਹਿਰ ਬਾਜ਼ਾਰ ਵਿਚ ਆ ਰਹੇ ਹਨ।Image result for rat

ਜ਼ਹਿਰਾਂ ਦੇ ਮਾਰੂ ਅਸਰ ਤੋਂ ਬਚਣ ਲਈ ਇਨ੍ਹਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਦੁੱਖ ਦੀ ਗੱਲ ਹੈ ਕਿ ਅੱਜਕਲ੍ਹ ਕਿਸੇ ਇਕ ਜ਼ਹਿਰ ਦਾ ਬਦਲ ਵੀ ਨਹੀਂ ਲੱਭਿਆ। ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਮੈਂਟ ਨਾਲ ਚੂਹੇ ਮਾਰਨ ਦੀ ਤਕਨੀਕ ਨਾਲ ਜ਼ਹਿਰ ਦੀ ਵਰਤੋਂ ਤਾਂ ਘਟਦੀ ਹੀ ਹੈ ਤੇ ਕੋਈ ਆਰਥਿਕ ਬੋਝ ਵੀ ਨਹੀਂ ਪੈਂਦਾ।Image result for rat

ਸੀਮੈਂਟ ਨਾਲ ਚੂਹੇ ਮਾਰਨ ਦਾ ਤਰੀਕਾ ਕਣਕ ਦੀਆਂ ਮੋਟੀਆਂ-ਮੋਟੀਆਂ ਰੋਟੀਆਂ ਬਣਾ ਲਵੋ, ਰੋਟੀਆਂ ਫੁੱਲਣੀਆਂ ਨਹੀਂ ਚਾਹੀਦੀਆਂ। ਰੋਟੀਆਂ ਦੇ ਦੋਵੇਂ ਪਾਸੇ ਕਿਸੇ ਖਾਣ ਵਾਲੇ ਤੇਲ ਨਾਲ ਚੋਪੜ ਕੇ ਚਾਕੂ ਨਾਲ ਰੋਟੀਆਂ ਦੇ ਨਿੱਕ-ਨਿੱਕੇ (ਬਿਸਕੁਟ ਜਿੰਨੇ) ਟੁਕੜੇ ਕਰ ਲਵੋ। ਇਨ੍ਹਾਂ ਰੋਟੀਆਂ ਨੂੰ ਸੁਕਾ ਸੀਮੈਂਟ ਜਿੰਨਾ ਲੱਗ ਸਕੇ ਲਗਾ ਲਵੋ। ਇਹ ਕੰਮ ਦੁਪਹਿਰ ਤੋਂ ਬਾਅਦ ਕਰੋ ਅਤੇ ਸੂਰਜ ਡੁੱਬਣ ਤੋਂ ਅੱਧਾ-ਘੰਟਾ ਪਹਿਲਾਂ 4-5 ਬੁਰਕੀਆਂ ਚੂਹਿਆਂ ਦੀਆਂ ਖੁੱਡਾਂ ਕੋਲ ਜਾਂ ਜਿਥੇ ਚੂਹੇ ਚੁਗਣ ਜਾਂਦੇ ਹਨ, ਪਾ ਦਿਓ।Image result for rat

ਸੂਰਜ ਡੁੱਬਣ ਤੋਂ ਅੱਧਾ ਘੰਟਾ ਬਾਅਦ ਵੀ ਕਾਫ਼ੀ ਲੋਅ ਹੁੰਦੀ ਹੈ। ਇਸ ਸਮੇਂ ਸੀਮੈਂਟ ਲੱਗੀਆਂ ਬੁਰਕੀਆਂ ਖੇਤਾਂ ਵਿਚ ਕੁੱਤੇ ਅਤੇ ਪੰਛੀਆਂ ਤੋਂ ਬਚ ਸਕਦੀਆਂ ਹਨ। ਪੰਜ-ਛੇ ਤੇਲ ਨਾਲ ਚੋਪੜੀਆਂ ਨੂੰ ਪਲੇਟ ਵਿਚ ਰੱਖ ਕੇ ਇਕ-ਇਕ ਇੰਚ ਦੇ ਟੋਟੇ ਕਰ ਲਵੋ ਅਤੇ ਸੁੱਕਾ ਸੀਮੈਂਟ ਲਗਾਦਿਓ।

ਸਵੇਰੇ ਇਕ ਵੀ ਬੁਰਕੀ ਖੇਤਾਂ ਵਿਚ ਨਹੀਂ ਮਿਲੇਗੀ। ਸਾਰੀ ਰੋਟੀ ਚੂਹੇ ਖੁੱਡਾਂ ਵਿਚ ਲੈ ਜਾਂਦੇ ਹਨ ਜਾਂ ਫਿਰ ਖਾ ਜਾਂਦੇ ਹਨ। ਦੂਜੇ ਦਿਨ ਚੂਹੇ ਖੁੱਡਾਂ ਵਿਚੋਂ ਬਾਹਰ ਨਹੀਂ ਨਿਕਲਣਗੇ, ਚੂਹਿਆਂ ਦੀਆਂ ਆਂਦਰਾਂ ਵਿਚ ਸੀਮੈਂਟ ਜੰਮ ਜਾਂਦਾ ਹੈ, ਜਿਸ ਨਾਲ ਚੂਹਿਆਂ ਨੂੰ ਇਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਲਗਦਾ।Image result for rat

ਪਹਿਲੀ ਗੱਲ ਤਾਂ ਮੌਤ ਹੁੰਦੀ ਹੀ 10-15 ਦਿਨਾਂ ਬਾਅਦ ਹੈ। ਇਸ ਕਰਕੇ ਖੁੱਡਾਂ ਵਿਚੋਂ ਨਿਕਲਦੇ ਬਾਕੀ ਵੀ ਚੂਹੇ ਸੀਮੈਂਟ ਲੱਗੇ ਰੋਟੀਆਂ ਦੀਆਂ ਬੁਰਕੀਆਂ ਖਾ ਲੈਂਦੇ ਹਨ। 15-20 ਦਿਨਾਂ ਬਾਅਦ ਫਿਰ ਚੂਹਿਆਂ ਨੂੰ ਸੀਮੈਂਟ ਵਾਲੀਆਂ ਰੋਟੀਆਂ ਪਾਓ।Image result for rat

ਜਿਸ ਸਮੇਂ ਖੇਤਾਂ ਵਿਚ ਖਾਣ ਨੂੰ ਕੁਝ ਹੋਵੇ, ਚੂਹੇ ਜ਼ਹਿਰੀਲੀ ਦਵਾਈ ਦਾ ਚੋਗ ਨਹੀਂ ਖਾਂਦੇ, ਦੁਪਹਿਰ ਬਾਅਦ ਚੂਹੇ ਕਮਾਦ ਵਿਚ ਆ ਜਾਂਦੇ ਹਨ ਅਤੇ ਬੜਾ ਨੁਕਸਾਨ ਕਰਦੇ ਹਨ। ਇਸ ਸਮੇਂ ਵੀ ਦਵਾਈ ਨਹੀਂ ਖਾਂਦੇ ਪਰ ਸੀਮੈਂਟ ਲੱਗੀ ਰੋਟੀ ਕਿਸੇ ਸਮੇਂ ਵੀ ਖਾ ਲੈਂਦੇ ਹਨ।Image result for rat

ਚੂਹੇ ਮਾਰਨ ਦਾ ਇਹ ਤਰੀਕਾ ਬਹੁਤ ਹੀ ਸਸਤਾ ਅਤੇ ਸੌਖਾ ਹੈ। 20-25 ਰੋਟੀਆਂ ਅਤੇ ਅੱਧਾ ਪਾ ਤੇਲ ਨਾਲ ਕਿਸਾਨ ਉਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ। ਉਸ ਨੂੰ ਸਿਰਫ਼ 8-9 ਰੁਪਏ ਦਾ ਸੀਮੈਂਟ ਹੀ ਮੁੱਲ ਲੈਣਾ ਪੈਂਦਾ ਹੈ। ਇੰਨੇ ਖਰਚ ਨਾਲ ਇਕ ਏਕੜ ਕਮਾਦ ਜਾਂ 5-7 ਏਕੜ ਕਣਕ ਦੇ ਸਾਰੇ ਚੂਹੇ ਮਰ ਜਾਂਦੇ ਹਨ।Image result for rat

ਕਮਾਦ ਵਾਲੇ ਖੇਤਾਂ ਵਿਚੋਂ ਬਾਹਰੋਂ ਵੀ ਚੂਹੇ ਆ ਜਾਂਦੇ ਹਨ, ਇਸ ਕਰਕੇ ਹਰ 15-20 ਦਿਨਾਂ ਬਾਅਦ ਸੀਮੈਂਟ ਵਾਲੀਆਂ ਰੋਟੀਆਂ ਪਾਉਣੀਆਂ ਚਾਹੀਦੀਆਂ ਹਨ। ਜ਼ਮੀਨ ਅਤੇ ਵਾਯੂਮੰਡਲ ਵਿਚ ਜ਼ਹਿਰੀਲੇ ਤੱਤ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਚੂਹੇ ਖੁੱਡਾਂ ਵਿਚ ਹੀ ਮਰ ਜਾਂਦੇ ਹਨ। ਇਨ੍ਹਾਂ ਦੇ ਮੁਰਦਾ ਸਰੀਰ ਵਿਚੋਂ ਰੋਗ ਫੈਲਣ ਦੀ ਕੋਈ ਸੰਭਾਵਨਾ ਨਹੀਂ ਹੈ। ਕੋਈ ਸਾਵਧਾਨੀ ਵਰਤਣ ਦੀ ਲੋੜ ਨਹੀਂ ਹੁੰਦੀ।Image result for rat

ਜਸਵਿੰਦਰ ਸਿੰਘ ਸ਼ਿੰਦਾ ਬਰਾੜ
ਸੁਰਗਾਪੁਰੀ, ਦੁਆਰੇਆਣਾ ਰੋਡ, ਕੋਟਕਪੂਰਾ।
ਮੋਬਾਈਲ : 94639-23516.Related image
Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter

Related image

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …