Breaking News

ਝੋਨੇ ਦੀ ਪਰਾਲੀ ਤੋਂ ਇਸ ਤਰਾਂ 100 ਟਨ ਮਸ਼ਰੂਮ ਦਾ ਉਤਪਾਦਨ ਕਰਦਾ ਹੈ ਇਹ ਕਿਸਾਨ

ਇਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ, ਉਥੇ ਹੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਸ਼ਖਸ ਨੇ ਇਸ ਨੂੰ ਸਾੜਨ ਦੀ ਬਜਾਏ ਇਸ ਦੀ ਖਾਦ ‘ਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਹੋਈ ਹੈ। ਵੱਡੇ ਪੱਧਰ ‘ਤੇ ਮਸ਼ਰੂਮ ਦੀ ਖੇਤੀ ਹੁਸ਼ਿਆਰਪੁਰ ‘ਚ ਕੀਤੀ ਜਾਂਦੀ ਹੈ। ਇਸ ਖੇਤਰ ‘ਚ ਹਰਸ਼ਰਨਜੀਤ ਸਿੰਘ ਸੰਨੀ ਥਿਯਾੜਾ ਨੂੰ ਮਸ਼ਰੂਮ ਕਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਪਰਾਲੀ ਦੀ ਵਰਤੋਂ ਮਸ਼ਰੂਮ ਦੀ ਪੈਦਾਵਾਰ ‘ਚ ਕਰ ਰਹੇ ਹਨ।

ਸੰਨੀ ਨੇ ਦੱਸਿਆ ਕਿ ਸਾਲ 2001 ‘ਚ ਉਨ੍ਹਾਂ ਨੇ ਹੁਸ਼ਿਆਰਪੁਰ ‘ਚ ਥੋੜ੍ਹੇ ਰਕਬੇ ‘ਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ, ਜੋ ਹੌਲੀ-ਹੌਲੀ ਹੁਣ ਸਾਲ ‘ਚ 100 ਟਨ ਮਸ਼ਰੂਮ ਦੇ ਉਤਪਾਦਨ ਤੱਕ ਪਹੁੰਚ ਗਈ ਹੈ। ਉਹ ਇਸ ਦੇ ਉਤਪਾਦਨ ‘ਚ ਮਸ਼ਰੂਮ ਰਿਸਰਚ ਸੈਂਟਰ ਸੋਲਨ (ਹਿਮਾਚਲ ਪ੍ਰਦੇਸ਼) ਨਾਲ ਨਵਾਜੇ ਜਾ ਚੁੱਕੇ ਹਨ। ਉਹ ਦੱਸਦੇ ਹਨ ਕਿ ਉਹ ਦੋ ਤਰ੍ਹਾਂ ਦੇ ਮਸ਼ਰੂਮ ਦਾ ਉਤਪਾਦਨ ਕਰਦੇ ਹਨ।Image result for mushroom punjab

ਇਕ ਢੀਂਗਰੀ ਮਸ਼ਰੂਮ ਅਤੇ ਦੂਜਾ ਬਟਨ ਮਸ਼ਰੂਮ। ਮਸ਼ਰੂਮ ਦੀ ਖੇਤੀ ਦੇ ਨਾਲ-ਨਾਲ ਪਰਾਲੀ ਦੀ ਵੀ ਸਹੀ ਵਰਤੋਂ ਕਰ ਰਹੇ ਹਨ। ਮਸ਼ਰੂਮ ‘ਚ ਕੰਮ ਆਉਣ ਵਾਲੀ ਕੰਪੋਸਟ ਖਾਦ ਵੀ ਸੰਨੀ ਖੁਦ ਹੀ ਪਲਾਂਟ ਲਗਾ ਕੇ ਤਿਆਰ ਕਰ ਰਹੇ ਹਨ। ਇਸ ਖਾਦ ਨੂੰ ਬਣਾਉਣ ‘ਚ ਪਰਾਲੀ ਵੀ ਕੰਮ ਆਉਂਦੀ ਹੈ। ਇਸ ਨਾਲ ਉਹ ਪਰਾਲੀ ਨੂੰ ਸੜਨ ਤੋਂ ਰੋਕ ਕੇ ਵਾਤਾਵਰਣ ਵੀ ਬਚਾ ਰਹੇ ਹਨ।

ਲਾਗਤ ਮੁੱਲ ‘ਤੇ ਉਪਲੱਬਧ ਕਰਵਾਉਂਦੇ ਹਨ ਕੰਪੋਸਟ ਖਾਦ

ਸੰਨੀ ਕੰਪੋਸਟ ਦਾ ਵੀ ਵੱਡੇ ਪੈਮਾਨੇ ‘ਤੇ ਉਦਪਾਦਨ ਕਰਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਉਹ ਛੋਟੇ ਕਿਸਾਨਾਂ ਨੂੰ ਇਹ ਕੰਪੋਸਟ ਸਿਰਫ ਲਾਗਤ ਮੁੱਲ ‘ਤੇ ਹੀ ਉਪਲੱਬਧ ਕਰਵਾ ਰਹੇ ਹਨ। ਸੰਨੀ ਦੱਸਦੇ ਹਨ ਕਿ ਕੰਪੋਸਟ ਤਿਆਰ ਕਰਨ ‘ਚ ਤੂੜੀ ਅਤੇ ਪਰਾਲੀ ਨੂੰ ਮਿਕਸ ਕਰਕੇ ਇਕ ਵੱਡੇ ਸ਼ੈੱਡ ਦੇ ਹੇਠਾਂ ਫਰਸ਼ ‘ਤੇ ਗਿੱਲਾ ਕੀਤਾ ਜਾਂਦਾ ਹੈ।Image result for mushroom punjab

ਇਸ ਨੂੰ 24 ਤੋਂ 48 ਘੰਟਿਆਂ ਤੱਕ ਭਿੱਜਿਆਂ ਰਹਿਣ ਦਿੱਤਾ ਜਾਂਦਾ ਹੈ। ਇਸ ‘ਚ ਨਮੀ ਦੀ ਮਾਤਰਾ 75 ਫੀਸਦੀ ਦੇ ਕਰੀਬ ਹੋਣੀ ਚਾਹੀਦੀ ਹੈ। ਪਰਾਲੀ ਨੂੰ ਮੁੱਠੀ ‘ਚ ਲੈ ਕੇ ਉਸ ਦੀ ਨਮੀ ਚੈੱਕ ਕਰਨ ਲਈ ਢੀਂਗਰੀ ਮਸ਼ਰੂਮ ਦੀ ਖਾਦ ਦੇ ਰੂਪ ‘ਚ ਤਿਆਰ ਕੀਤਾ ਜਾਂਦਾ ਹੈ। ਤਿਆਰ ਹੋਣ ‘ਤੇ ਇਸ ‘ਚ ਢੀਂਗਰੀ ਮਸ਼ਰੂਮ ਦਾ ਬੀਜ ਪਾ ਕੇ ਲਿਫਾਫੇ ‘ਚ ਬੰਦ ਕਰ ਦਿੱਤਾ ਜਾਂਦਾ ਹੈ। ਫਿਰ ਥੋੜ੍ਹੇ ਦਿਨਾਂ ਤੱਕ ਮਸ਼ਰੂਮ ਉੱਗਣੀ ਸ਼ੁਰੂ ਹੋ ਜਾਂਦੀ ਹੈ।

ਵਟਸਐਪ ਗਰੁੱਪ ‘ਚ ਸ਼ਾਮਲ ਵੱਖ-ਵੱਖ ਸੂਬਿਆਂ ਦੇ 165 ਮਾਹਿਰ

ਉਥੇ ਸੰਨੀ ਥਿਯਾੜਾ ਤੋਂ ਪ੍ਰੇਰਣਾ ਲੈ ਕੇ ਮਸ਼ਰੂਮ ਦੀ ਖੇਤੀ ਕਰਨ ਵਾਲੇ ਛੋਟੇ ਮਸ਼ਰੂਮ ਉਤਪਾਦਕ ਮਨਵਿੰਦਰ ਜੱਸਲ ਸੰਨੀ ਤੋਂ ਮਸ਼ਰੂਮ ਦੀ ਖਾਦ ਲੈ ਕੇ ਮਸ਼ਰੂਮ ਦੀ ਖੇਤੀ ਕਰ ਰਹੇ ਹਨ। ਉਹ ਦੱਸਦੇ ਹਨ ਕਿ 2005 ‘ਚ ਉਨ੍ਹਾਂ ਨੇ ਮਸ਼ਰੂਮ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਸੀ। ਇਹ ਬਹੁਤ ਹੀ ਆਸਾਨ ਅਤੇ ਅਤੇ ਵਧੀਆ ਆਮਦਨ ਵਾਲਾ ਕੰਮ ਹੈ। ਇਸ ‘ਚ ਥੋੜ੍ਹੀ ਜਿਹੀ ਮਿਹਨਤ ਕਰਕੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ।Image result for mushroom punjab

Thanks for watching & reading our post , hope you like all post . We do not own copyright of this material , all my post taken by different source like youtube, daily motion or different news website.Image result for mashroom punjab We do not use any copyrighted material in my site. If you found any copyright material then go to our contact us page and send claim to us. We will remove copyright post as soon as earlier.Image result for mashroom punjabWe are not posted any type of fake news , all post are proper evidence that are real . If any person found that my post is fake news then also send your query with proof .Image result for mashroom punjabOur aim to provide fresh & good material to you , we wants to give fast & viral news who viral in social media . Also our post full fill facebook & google policies. Related imageWe are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .Related image

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …