Breaking News

ਸਿਰਫ ਬੂਰੀ ਮੱਝ ਦਾ ਦੁੱਧ ਹੀ ਕਿਓਂ ਪੀਂਦੇ ਹਨ ਪਹਿਲਵਾਨ

 

 

ਪੰਜਾਬੀ ਬੋਲੀਆਂ ਤੇ ਖੋਜ ਕਰਦੇ ਪਤਾ ਲੱਗਾ ਕਿ ਜਦ ਵੀ ਦੁੱਧ ਦਾ ਜ਼ਿਕਰ ਆਇਆ ਹੈ ਤਾਂ ਬੂਰੀ ਮੱਝ ਦੇ ਦੁੱਧ ਜਾਂ ਘਿਓ ਆਦਿ ਦਾ ਹੀ ਜ਼ਿਕਰ ਹੋਇਆ ਹੈ। ਪੰਜਾਬ ਦੇ ਭਲਵਾਨ ਹਮੇਸ਼ਾਂ ਬੂਰੀ ਮੱਝ ਦਾ ਦੁੱਧ ਪੀਣ ਨੂੰ ਹੀ ਤਰਜੀਹ ਦੇਂਦੇ ਸਨ।ਕਈ ਵਾਰੀ ਅਸੀਂ ਸੋਚਦੇ ਹਾਂ ਕੇ ਆਖਰ ਇੰਝ ਕਿਉਂ ਹੈ ?Image result for brown buffalo

ਪਿਛਲੇ ਦਿਨੀਂ ਇਕ ਪਰਿਵਾਰ ਦੇ ਘਰ 6 ਬੂਰੀਆਂ ਮੱਝਾਂ ਵੇਖ ਕੇ ਇਹ ਸਵਾਲ ਮੁੜ ਖੜਾ ਹੋ ਗਿਆ। ਉਹਨਾਂ ਦੇ ਪਰਿਵਾਰ ਵਿਚ ਪਿਛਲੀਆਂ 10 ਪੁਸ਼ਤਾਂ ਤੋਂ, ਬੂਰੀ ਮੱਝ ਦੀ ਪੁਸ਼ਤ ਵੀ ਤੁਰੀ ਆਉਂਦੀ ਹੈ।

ਇਹ ਤਕਰੀਬਨ ਦੋ ਸਦੀਆਂ ਦੀ ਸਾਂਝ ਬਣ ਜਾਂਦੀ ਹੈ। ਉਹਨਾਂ ਅਨੁਸਾਰ ਇਕ ਬੂਰੀ ਮੱਝ 20 ਤੋਂ 25 ਸੂਏ ਦੇਂਦੀ ਹੈ। ਅੱਜ ਤਕ ਉਹਨਾਂ ਦੀ ਕੋਈ ਵੀ ਬੂਰੀ ਮੱਝ ‘ਤੂਈ ‘ ਨਹੀਂ, ਨਾ ਹੀ ਕਦੇ ਬੂਰੀਆਂ ਮੱਝਾਂ ਨੂੰ ਮੂੰਹ–ਖੁਰ ਦੀ ਬਿਮਾਰੀ ਲੱਗੀ ਹੈ। ਦੁੱਧ ਵਿਚ 2 ਤੋਂ 3 ਪ੍ਰਤੀਸ਼ਤ ਫੈਟ ਵੱਧ ਹੁੰਦਾ ਹੈ। ਉੱਤੋ ਵੱਡੀ ਗੱਲ ਕਿ ਮੱਖਣ ਤੇ ਘਿਓ, ਕਾਲੀ ਮੱਝ ਦੇ ਮੱਖਣ ਘਿਓ ਨਾਲੇ ਵੱਧ ਸਮਾਂ ਠੀਕ ਰਹਿੰਦਾ ਹੈ।

ਪੰਜਾਬ ਦੀ ਇਸ ਵਿਰਾਸਤੀ ਮੱਝ ਨੂੰ ਪਤਾ ਨਹੀਂ ਕਿਉਂ ਲੋਕਾਂ ਨੇ ਭੁੱਲਾ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਇਹ ਮੁਰ੍ਹਾ ਨਸਲ ਦਾ ਹੀ ਇਕ ਹਿੱਸਾ ਹੈ, ਪਰ ਇਸਦੇ ਗੁਣ=ਔਗਣ ਕਾਲੀਆਂ ਮੱਝਾਂ ਨਾਲੋਂ ਕੁਝ ਅਲੱਗ ਹਨ।Image result for brown buffalo

ਇਹ ਵੀ ਹੋ ਸਕਦਾ ਹੈ ਕਿ ਜਿਵੇਂ ਜਿਵੇਂ ਪੰਜਾਬ ਵਿਚੋਂ ਭਲਵਾਨੀ ਦੇ ਅਖਾੜੇ, ਵਾਹੇ ਹੋਏ ਖ਼ੇਤਾਂ ਤੋਂ ਤੁਰਦੇ ਗੱਦਿਆਂ ਤਕ ਆ ਗਏ ਹਨ, ਇਵੇਂ ਹੀ ਇਹ ਦੁਧਾਰੂ, ਬੂਰੇ ਤੋਂ ਡੱਬੀਆਂ ਵਾਲੀਆਂ ਗਾਵਾਂ ਬਣ ਗਿਆ ਹੋਵੇ।Image result for brown buffalo

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Image result for brown buffaloWe do not use any copyrighted material in my site. If you found any copyright material then go to our contact us page and send claim to us. We will remove copyright post as soon as earlier.Image result for brown buffaloWe are not posted any type of fake news , all post are proper evidence that are real . If any person found that my post is fake news then also send your query with proof .Image result for brown buffaloOur aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Image result for brown buffaloOnly third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …