ਤਰਖਾਣ ਲੋਕ ਵਿਸ਼ਕਰਮਾ ਦੇਵਤੇ ਨੂਮ ਕਾਫੀ ਪੂਜਦੇ ਨੇ ਪਰ ਓ੍ਹਨਾਂ ਨੇ ਆਪਣੀ ਹੀ ਬਿਰਾਦਰੀ ਦੇ ਮਹਾਨ ਜਰਨੈਲ,, ਜੱਸਾ ਸਿੰਘ ਰਾਮਗੜ੍ਹੀਆ, ਮੰਗਲ ਸਿੰਘ ਰਾਮਗੜ੍ਹੀਆ ਅਤੇ ਹੋਰ ਕੲੀ ਮਹਾਨ ਜਰਨੈਲ ਨੇ ਓ੍ਹਨਾਂ ਨੂੰ ਤਾਂ ਕਦੀ ਯਾਦ ਨਹੀਂ ਕੀਤਾ`
ਮੱਸੇ ਰੰਗੜ ਦਾ ਸਿਰ ਲਾਓਣ ਵਾਲਾ ਯੌਧਾ ਵੀ ਸੁੱਖਾ ਸਿੰਘ ਤਰਖਾਣ ਸੀ ..
ਜੱਸਾ ਸਿੰਘ ਰਾਮਗੜ੍ਹੀਆ ਜਿਸ ਨੇ ਅੌਰੰਗਜੇਬ ਦਾ ਤਖਤ ਪੱਟ ਲੀਆਂਦਾ ਸੀ ਓ੍ਹ ਵੀ ਤਰਖਾਣ ਸੀ .. ਗੁਰੂ ਨਾਨਕ ਸਹਾਿਬ ਜੀ ਦਾ ਅਨਿਨ ਸੇਵਕ ਭਾੲੀ ਲਾਲੋ ਵੀ ਤਰਖਾਣ ਸੀ ਇਹਨਾਂ ਦੇ ਦਿਨ ਕਿਓਂ ਨਹੀਂ ਮਨਾਓਂਦੇ …
ਅਠਾਰਵੀਂ ਸਦੀ ਦਾ ਮਹਾਨ ਯੋਧਾ, ਦਿੱਲੀ ਲਾਲ ਕਿਲ੍ਹੇ ਦਾ ਜੇਤੂ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ..
ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਬਹਾਦਰੀ, ਦਲੇਰੀ ਅਤੇ ਨਿਰਭੈਤਾ ਸੀ ਕਿ ਉਸਨੇ ਮੁਗਲੀਆ ਸਲਤਨਤ ਦੇ ਬਾਦਸ਼ਾਹ ਸ਼ਾਹ ਆਲਮ ਦੂਸਰੇ ਨੂੰ ਬੁਰੀ ਤਰ੍ਹਾਂ ਹਾਰ ਦਿੱਤੀ ਤੇ ਦਿੱਲੀ ਲਾਲ ਕਿਲ੍ਹੇ ਨੂੰ ਫ਼ਤਹਿ ਕਰਕੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ।
ਸੋ ਜੇ ਨਿਰਪੱਖ ਤੌਰ ਤੇ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਜੀਵਨ ਉੱਪਰ ਆਲੋਚਨਾਤਮਕ ਦ੍ਰਿਸ਼ਟੀਕੋਣ ਤੇ ਨਜ਼ਰ ਮਾਰੀਏ ਤਾਂ ਸਾਨੂੰ ਕਹਿਣਾ ਪਵੇਗਾ ਕਿ ਜਿਸ ਦ੍ਰਿੜਤਾ ਅਤੇ ਉਤਸ਼ਾਹ ਤੇ ਪੰਥਕ ਪਿਆਰ ਨਾਲ ਰਾਮਗੜ੍ਹੀਏ ਸਰਦਾਰ ਨੇ ਪੰਥਕ ਪਿਆਰ ਲਈ ਕੁਰਬਾਨੀਆਂ ਕੀਤੀਆਂ ਅਤੇ ਮੱਲਾਂ ਮਾਰੀਆਂ ਜੇਕਰ ਜੈ ਸਿੰਘ ਕਨ੍ਹਈਆ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਵੀ ਆਪਣੇ ਨਿੱਜੀ ਲਾਭਾਂ ਨੂੰ ਤਿਆਗ ਕਰਕੇ ਪੰਥਕ ਪਿਆਰ ਨੂੰ ਮੁੱਖ ਰੱਖ ਕੇ ਸਿੰਘ ਬਹਾਦਰ ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਸਾਥ ਦਿੰਦੇ ਤਾਂ ਭਾਰਤ ਵਰਸ਼ ਦਾ ਇਤਿਹਾਸ ਕੁਝ ਹੋਰ ਹੀ