Breaking News

ਆਂਡਾ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ? ਸਾਇੰਸ ਨੇ ਦਿੱਤਾ ਇਹ ਜਵਾਬ…

ਨਵੀਂ ਦਿੱਲੀ : ਵਿਗਿਆਨ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ, ਹੁ਼ਣ ਸ਼ਾਇਦ ਹੀ ਅਜਿਹਾ ਕੋਈ ਸਵਾਲ ਹੋਵੇਗਾ ਜਿਸ ਦਾ ਵਿਗਿਆਨ ਦੇ ਕੋਲ ਜਵਾਬ ਨਾ ਹੋਵੇ। ਕਈ ਸਵਾਲਾਂ ਨੂੰ ਲੈ ਕੇ ਸਾਡੇ ਮਨ ਵਿਚ ਬਹੁਤ ਸਾਰੇ ਭਰਮ ਹੁੰਦੇ ਹਨ ਪਰ ਵਿਗਿਆਨਨੇ ਉਨ੍ਹਾਂ ਸਾਰੇ ਭਰਮਾਂ ਨੂੰ ਦੂਰ ਦਰ ਕਰ ਦਿੱਤਾ ਹੈ।
Egg vegetarian non vegetarian science answered
ਦੁਨੀਆ ਵਿਚ ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਨੂੰ ਅਸੀਂ ਬਚਪਨ ਵਿਚ ਸੁਣਦੇ ਤਾਂ ਆ ਰਹੇ ਹਾਂ ਪਰ ਉਨ੍ਹਾਂ ਦੇ ਜਵਾਬ ਸਾਨੂੰ ਅਜੇ ਤੱਕ ਨਹੀਂ ਪਤਾ ਲੱਗ ਸਕੇ। ਜਿਵੇਂ ਕਿ ਦੁਨੀਆ ਵਿਚ ਪਹਿਲਾਂ ਮੁਰਗੀ ਆਈ ਜਾਂ ਆਂਡਾ? ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ, ਜਿਸ ਦੇ ਉਪਰ ਲੰਬੇ ਸਮੇਂ ਤੋਂ ਬਹਿਸ ਚਲਦੀ ਆ ਰਹੀ ਹੈ। ਇਹ ਸਵਾਲ ਹੈ ਕਿ ਆਂਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ?Egg vegetarian non vegetarian science answeredਕਈ ਸ਼ਾਕਾਹਾਰੀ ਲੋਕ ਆਂਡੇ ਨੂੰ ਮਾਸਾਹਾਰੀ ਸਮਝ ਕੇ ਨਹੀਂ ਖਾਦੇ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਕਿਉਂਕਿ ਆਂਡੇ ਮੁਰਗੀ ਦਿੰਦੀ ਹੈ, ਇਸ ਕਾਰਨ ਉਹ ਨਾਨਵੈੱਜ ਹੈ, ਪਰ ਜੇਕਰ ਅਜਿਹੀ ਗੱਲ ਹੈ ਤਾਂ ਦੁੱਧ ਵੀ ਤਾਂ ਜਾਨਵਰ ਤੋਂ ਨਿਕਲਦਾ ਹੈ ਤਾਂ ਉਹ ਸ਼ਾਕਾਹਾਰੀ ਕਿਵੇਂ ਹੈ? ਜੇਕਰ ਤੁਹਾਨੂੰ ਅਜਿਹਾ ਲਗਦਾ ਹੈ ਕਿ ਆਂਡੇ ਤੋਂ ਬੱਚਾ ਨਿਕਲ ਸਕਦਾ ਸੀ, ਇਸ ਕਾਰਨ ਉਹ ਮਾਸਾਹਾਰੀ ਹੈ। Image result for andaਤੁਹਾਨੂੰ ਦੱਸ ਦੇਈਏ ਕਿ ਬਜ਼ਾਰ ਵਿਚ ਮਿਲਣ ਵਾਲੇ ਜ਼ਿਆਦਾਤਰ ਆਂਡੇ ਅਨਫਰਟੀਲਾਈਜ਼ਡ ਹੁੰਦੇ ਹਨ। ਇਸ ਦਾ ਮਤਬਲ ਇਹ ਹੈ ਕਿ ਉਨ੍ਹਾਂ ਤੋਂ ਕਦੇ ਵੀ ਚੂਚੇ ਨਹੀਂ ਨਿਕਲ ਸਕਦੇ। ਇਸ ਗ਼ਲਤਫਹਿਮੀ ਨੂੰ ਦੂਰ ਕਰਨ ਦੇ ਲਈ ਵਿਗਿਆਨੀਆਂ ਨੇ ਵੀ ਸਾਇੰਸ ਦੇ ਜ਼ਰੀਏ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਆਂਡਾ ਸ਼ਾਕਾਹਾਰੀ ਹੁੰਦਾ ਹੈ।Egg vegetarian non vegetarian science answeredਇਹ ਤਾਂ ਹਰ ਕਿਸੇ ਨੂੰ ਪਤਾ ਹੈ ਕਿ ਆਂਡੇ ਦੇ ਤਿੰਨ ਹਿੱਸੇ ਹੁੰਦੇ ਹਨ, ਛਿਲਕਾ, ਅੰਡੇ ਦੀ ਜ਼ਰਦੀ ਅਤੇ ਸਫ਼ੈਦੀ। ਰਿਸਰਚ ਦੇ ਮੁਤਾਬਕ ਆਂਡੇ ਦੀ ਸਫ਼ੈਦੀ ਵਿਚ ਸਿਰਫ਼ ਪ੍ਰੋਟੀਨ ਮੌਜੂਦ ਹੁੰਦਾ ਹੈ, ਉਸ ਵਿਚ ਜਾਨਵਰ ਦਾ ਕੋਈ ਹਿੱਸਾ ਮੌਜੂਦ ਨਹੀਂ ਹੁੰਦਾ। ਇਸ ਕਾਰਨ ਤਕਨੀਕੀ ਰੂਪ ਨਾਲ ਆਂਡਾ ਵਾਈਟ ਸ਼ਾਕਾਹਾਰੀ ਹੁੰਦਾ ਹੈ।Egg vegetarian non vegetarian science answeredਆਂਡੇ ਦੀ ਜ਼ਰਦੀ : ਆਂਡੇ ਦੇ ਵਾਈਟ ਵਾਂਗ ਹੀ ਆਂਡੇ ਦੀ ਜ਼ਰਦੀ ਵਿਚ ਸਭ ਤੋਂ ਜ਼ਿਆਦਾ ਪ੍ਰੋਟੀਨ, ਕੋਲੈਸਟ੍ਰੋਲ ਅਤੇ ਫੈਟ ਮੌਜੂਦ ਹੁੰਦਾ ਹੈ ਪਰ ਜੋ ਆਂਡੇ ਮੁਰਗੀ ਅਤੇ ਮੁਰਗੇ ਦੇ ਸੰਪਰਕ ਵਿਚ ਆਉ ਤੋਂ ਬਾਅਦ ਦਿੱਤੇ ਜਾਂਦੇ ਹਨ, ਉਨ੍ਹਾਂ ਵਿਚ ਗੈਮੀਟ ਸੈੱਲਸ ਮੌਜੂਦ ਹੁੰਦਾ ਹੈ ਜੋ ਉਸ ਨੂੰ ਮਾਸਾਹਾਰੀ ਬਣਾ ਦਿੰਦਾ ਹੈ।Egg vegetarian non vegetarian science answeredਤੁਹਾਨੂੰ ਦੱਸ ਦੇਈਏ ਕਿ 6 ਮਹੀਨੇ ਦੀ ਹੋਣ ਤੋਂ ਬਾਅਦ ਮੁਰਗੀ ਹਰ ਇੱਕ ਜਾਂ ਡੇਢ ਦਿਨ ਵਿਚ ਆਂਡੇ ਦਿੰਦੀ ਹੈ। ਭਲੇ ਹੀ ਉਹ ਕਿਸੇ ਮੁਰਗੇ ਦੇ ਸੰਪਰਕ ਵਿਚ ਆਏ ਜਾਂ ਨਾ ਆਏ। ਇਨ੍ਹਾਂ ਆਂਡਿਆਂ ਨੂੰ ਹੀ ਅਨਫਰਟੀਲਾਈਜ਼ਡ ਐੱਗ ਕਿਹਾ ਜਾਂਦਾ ਹੈ। ਇਨ੍ਹਾਂ ਤੋਂ ਕਦੇ ਚੂਚੇ ਨਹੀਂ ਨਿਕਲ ਸਕਦੇ। ਇਸ ਲਈ ਜੇਕਰ ਤੁਸੀਂ ਅਜੇ ਤੱਕ ਮਾਸਾਹਾਰੀ ਸਮਝ ਕੇ ਆਂਡੇ ਨਹੀਂ ਖਾਏ ਤਾਂ ਇਸ ਨੂੰ ਹੁਣੇ ਤੋਂ ਖਾਣਾ ਸ਼ੁਰੂ ਕਰ ਦਿਓ।Image result for anda

Thanks for watching & reading our post , hope you like all post . We do not own copyright of this material , all my post taken by different source like youtube, daily motion or different news website.Image result for anda We do not use any copyrighted material in my site. If you found any copyright material then go to our contact us page and send claim to us. We will remove copyright post as soon as earlier.Related imageWe are not posted any type of fake news , all post are proper evidence that are real . If any person found that my post is fake news then also send your query with proof .Image result for andaOur aim to provide fresh & good material to you , we wants to give fast & viral news who viral in social media . Also our post full fill facebook & google policies. Image result for andaWe are not gather any personal information when you visit our website. Only third party ads are shown in my site , which we have no control .Related imageIf you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …