ਵੈਸੇ ਤੇ ਅੱਜ ਦੇ ਟਾਈਮ ਵਿਚ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਲਈ ਤਰਾਂ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਾਰ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕੇ ਅੱਜ ਦੇ ਟਾਈਮ ਵਿਚ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਲਈ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ।
ਇਸ ਲਈ ਸਾਰੇ ਵੀਰਾ ਨੂੰ ਹੱਥ ਜੋੜ ਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
ਜੋ ਵਿਚ ਸਿੱਖੀ ਨੂੰ ਪਿਆਰ ਕਰਦਾ ਹੈ ਉਹ ਇਸ ਪੋਸਟ ਨੂੰ ਜਰੂਰ ਸ਼ੇਅਰ ਕਰੇਗਾ।
ਵੀਡੀਓ
sikhi love by TadkaVideos
ਬਹੁਤ ਵਧੀਆ ਉਪਰਾਲਾ ਨਵੀ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਗਿਆਨ ਅਤੇ ਧਰਮ ਨਾਲ ਜੋੜਨ ਲਈ । ਕਰ ਦਿਓ share ਦੱਬ ਕੇ