Breaking News

ਇਸ ਵਾਰ ਦੀਵਾਲੀ ਦੇ ਨਹੀ ਸੁਨਣ ਨੂੰ ਮਿਲੇਗਾ ਪਟਾਕਿਆਂ ਦਾ ਸ਼ੋਰ ਸ਼ਰਾਬਾ

ਇਹ ਵਾਰ ਦੀਵਾਲੀ ਪਟਾਕਿਆਂ ਤੋਂ ਬਿਨਾ ਲੰਘਣ ਵਾਲੀ ਹੈ। ਇਸ ਵਾਰ ਤੁਹਾਨੂੰ ਪਟਾਕਿਆਂ ਦੇ ਰੋਲੇ ਅਤੇ ਧੁੰਦੇ ਦੇ ਗੁਭਾਰ ਘੱਟ ਹੀ ਨਜ਼ਰ ਆਉਣਗੇ।Image result for diwali crackers
ਵਾਧੇ ਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਸਖਤੀ ਦਿਖਾਈ ਹੈ। ਹਾਈ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਲਾਇ ਨਵੇਂ ਦਿਸ਼ਾ ਨਿਰਦੇਸ਼ ਤੈਅ ਕੀਤੇ ਹਨ।
ਪਟਾਕਿਆਂ ਦੀ ਵਿਕਰੀ ਦੇ ਲਾਇ ਲਾਈਸੇਂਸ ਡਰੋ ਦੇ ਨਾਲ ਮਿਲੇਗਾ
ਦੀ ਸੀ ਆਫਿਸ ਵਿਚ ਕੱਡਿਆ ਜਾਵੇਗਾ ਡਰੋ
16 ਅਕਤੂਬਰ ਨੂੰ ਡਰੋ ਕਦ੍ਯਾ ਜਾਵੇਗਾImage result for diwali crackers
ਪਿਛਲੀ ਵਾਰ ਦੀ ਤੁਲਨਾ ਵਿਚ ਸਿਰਫ 20 ਫੀਸਦੀ ਲਾਈਸੇਂਸ ਮਿਲਣਗੇ।
ਸ਼ਾਮ 6:30 ਤੋਂ ਰਾਤ 9:30 ਤਕ ਹੀ ਕੀਤੀ ਜਾ ਸਕਦੀhai ਆਤਿਸ਼ਬਾਜ਼ੀ
ਪੂਰੀ ਖ਼ਬਰ ਲਾਇ ਵੀਡੀਓ ਦੇਖੋ। …
diwali by TadkaVideos

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …