Breaking News

ਇਹਨਾਂ 7 ਦਿਨਾਂ ਦੇ ਅੰਦਰ ਕਰਵਾਓ 399 ਦਾ ਰਿਚਾਰਜ ,ਸਾਰੇ ਪੈਸੇ ਹੋਣਗੇ ਵਾਪਿਸ

ਇੰਡੀਆ ਦੇ ਸਭ ਤੋਂ ਮਸ਼ਹੂਰ ਫੈਸਟੀਵਲ ਦੀਵਾਲੀ ਲਈ ਬਾਜ਼ਾਰ ਪੂਰੀ ਤਰ੍ਹਾਂ ਤਿਆਰ ਹੈ। ਬਹੁਤ ਸਾਰੀਆਂ ਕੰਪਨੀਆਂ ਆਪਣੇ-ਆਪਣੇ ਗਾਹਕਾਂ ਨੂੰ ਆਫਰ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸੇ ਤਹਿਤ ਜੀਓ ਨੇ ਵੀ ਆਪਣੇ ਪ੍ਰੀਪੇਡ ਗਾਹਕਾਂ ਲਈ ਦੀਵਾਲੀ ਆਫਰ ਲਾਂਚ ਕੀਤਾ ਹੈ। ਜੀਓ ਨੇ ਦੀਵਾਲੀ ਆਫਰ ਤਹਿਤ 399 ਰੁਪਏ ਦੇ ਰੀਚਾਰਜ ‘ਤੇ 100 ਫੀਸਦੀ ਕੈਸ਼ਬੈਕ ਦੇਣ ਦੀ ਗੱਲ ਆਖੀ ਹੈ।Image result for jio

ਇਸ 399 ਰੁਪਏ ਦੇ ਰੀਚਾਰਜ ‘ਚ ਤਿੰਨ ਮਹੀਨੇ ਦਾ ਆਲ ਅਨਲਿਮਟਿਡ ਪਲਾਨ ਗਾਹਕਾਂ ਨੂੰ ਮਿਲੇਗਾ। ਮੁਫਤ ਵਾਇਸ ਕਾਲਿੰਗ, ਮੁਫਤ ਐਸਐਮਐਸ, ਰੋਮਿੰਗ ਤੇ ਸਾਰੀਆਂ ਐਸਟੀਡੀ ਕਾਲਾਂ ਵੀ ਮੁਫਤ ਹਨ। ਇਸ ਦੇ ਨਾਲ ਹੀ ਰੋਜ਼ਾਨਾ ਇੱਕ ਜੀਬੀ ਡਾਟਾ ਵੀ ਮਿਲੇਗਾ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਇੱਕ ਜੀਬੀ ਤੋਂ ਬਾਅਦ ਵੀ ਡਾਟਾ ਮਿਲਦਾ ਰਹੇਗਾ ਪਰ ਸਪੀਡ ਘੱਟ ਹੋ ਜਾਵੇਗੀ।Image result for jio

ਜੀਓ ਦਾ ਇਹ ਆਫਰ ਹੈ ਬੜੇ ਘੱਟ ਦਿਨਾਂ ਲਈ। ਜੀਓ ਦੀਵਾਲੀ ਆਫਰ ਦਾ ਫਾਇਦਾ ਸਿਰਫ 12 ਤੋਂ 18 ਅਕਤੂਬਰ ਵਿਚਾਲੇ ਹੀ ਲਿਆ ਜਾ ਸਕਦਾ ਹੈ। ਇਸ ਆਫਰ ਦਾ ਫਾਇਦਾ ਲੈਣ ਲਈ ਪ੍ਰੀਪੇਡ ਗਹਾਕਾਂ ਨੂੰ ਸਿਰਫ 7 ਦਿਨਾਂ ‘ਚ ਰਿਚਾਰਜ ਕਰਵਾਉਣਾ ਹੋਵੇਗਾ।Image result for jio

ਗਾਹਕਾਂ ਨੂੰ 399 ਰੁਪਏ ਦੇ ਰੀਚਾਰਜ ‘ਤੇ 50 ਰੁਪਏ ਦੇ 8 ਵਾਊਚਰ ਮਿਲਣਗੇ। ਮਤਲਬ 399 ਰੁਪਏ ‘ਚ 400 ਰੁਪਏ ਦਾ ਕੈਸ਼ਬੈਕ। ਇਹ ਕੂਪਨ 15 ਨਵੰਬਰ ਤੋਂ ਬਾਅਦ ਇਸਤੇਮਾਲ ਕੀਤੇ ਜਾ ਸਕਦੇ ਹਨ। ਇਸ ਨੂੰ ਦੀਵਾਲੀ ਗਿਫਟ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਰਿਚਾਰਜ ਜੀਓ ਦੀ ਵੈਬਸਾਈਟ, ਰਿਲਾਇੰਸ ਡਿਜੀਟਲ ਸਟੋਰ ਤੋਂ ਕਰਵਾਇਆ ਜਾ ਸਕਦਾ ਹੈ।Image result for jio

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …