Breaking News

ਕੀ ਹੁਣ ਸਹਿਕਾਰੀ ਸੰਸਥਾਵਾਂ ਨੂੰ ਵੀ ਪ੍ਰਾਈਵੇਟ ਕਰੇਗੀ ਕੈਪਟਨ ਸਰਕਾਰ?

ਹੁਣ ਸਹਿਕਾਰੀ ਸੰਸਥਾਵਾਂ ਨੂੰ ਪੰਜਾਬ ਸਰਕਾਰ ਪ੍ਰਾਈਵੇਟ ਸੰਸਥਾਵਾਂ ਬਣਾਉਣ ਜਾ ਰਹੀ ਹੈ। ਇਸ ਦੇ ਲਈ ਸਰਕਾਰ ਬਾਕਾਇਦਾ ਇਸ ਨੂੰ ਕਾਨੂੰਨੀ ਜਾਮਾ ਅਪਣਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕੀਤਾ ਹੈ। Image result for punjab sarkar

ਫਤਹਿਗੜ੍ਹ ਸਾਹਿਬ ਵਿੱਚ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਪਹੁੰਚੇ ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਸਹਿਕਾਰਤਾ ਨੂੰ ਲੋਕਪੱਖੀ ਲਹਿਰ ਬਣਾਉਣ ਦੀ ਬਜਾਏ ਹਾਕਮ ਸਰਕਾਰ ਪੰਜਾਬ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਆਪਣੀਆਂ ਪ੍ਰਾਈਵੇਟ ਕੰਪਨੀਆਂ ਬਣਾਉਣ ਜਾ ਰਹੀ ਹੈ।Image result for punjab sarkar

ਸਰਕਾਰ ਇਨ੍ਹਾਂ ਦੇ ਪ੍ਰਬੰਧਕ ਨਿਯੁਕਤ ਦੀ ਧਾਰਾ ਵਿੱਚ ਤਬਦੀਲੀ ਕਰਕੇ ਪ੍ਰਬੰਧਕ 6 ਮਹੀਨਿਆਂ ਦੀ ਬਜਾਏ, ਅਣਮਿਥੇ ਸਮੇਂ ਲਈ ਲਾਉਣ ਦਾ ਪ੍ਰਤਸਾਵ ਕੈਬਨਿਟ ‘ਚ ਪਾਸ ਕੀਤਾ ਹੈ। ਉਸ ਨੂੰ ਪਹਿਲਾਂ ਤੋਂ ਵੱਧ ਅਣਮਿਥੇ ਅਧਿਕਾਰ ਵੀ ਦਿੱਤੇ ਜਾ ਰਹੇ ਹਨ। ਸਹਿਕਾਰੀ ਸੰਸਥਾਵਾਂ ਦੀ ਜਮਹੂਰੀਅਤ ‘ਤੇ ਇਹ ਸਿੱਧਾ ਹਮਲਾ ਹੈ। ਪ੍ਰਬੰਧਕ ਦੀ ਜਬਰੀ ਨਿਯੁਕਤੀ ਵਿਰੁੱਧ ਨਿਆਂਪਾਲਿਕਾ ਵਿੱਚ ਜਾਣ ਦਾ ਰਸਤਾ ਵੀ ਬੰਦ ਕੀਤਾ ਜਾ ਰਿਹਾ ਹੈ। ਅਫ਼ਸਰਸ਼ਾਹੀ ਦੀ ਦਖ਼ਲਅੰਦਾਜ਼ੀ, ਸਿੱਧੀ ਸਿਆਸੀ ਦਖ਼ਲਅੰਦਾਜ਼ੀ ਤੇ ਭ੍ਰਿਸ਼ਟਾਚਾਰ ਵਿੱਚ ਹੋਰ ਵਾਧਾ ਕਰੇਗੀ। Image result for punjab sarkar

ਕਿਸਾਨ ਆਗੂ ਨੇ ਕਿਹਾ ਕਿ ਸਹਿਕਾਰੀ ਪੇਂਡੂ ਖੇਤੀ ਸਭਾਵਾਂ ਨੂੰ ਹੋਰ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਕਈ ਸਹਿਕਾਰੀ ਸਭਾਵਾਂ ਨੂੰ ਰਲੇਵਾਂ ਕਰਕੇ ਵੱਡੀ ਸੰਸਥਾ ਬਣਾਉਣ ਦੇ ਰਾਹ ਵੀ ਅਖ਼ਤਿਆਰ ਕਰਨ ਦਾ ਪ੍ਰਸਤਾਵ ਕੈਬਨਿਟ ਨੇ ਪਾਸ ਕੀਤਾ ਹੈ। ਇਹ ਜਿੱਥੇ ਸਹਿਕਾਰਤਾ ਦੇ ਉਦੇਸ਼ਾਂ ਦੇ ਉਲਟ ਹੈ, ਉਥੇ ਇਹ ਦਰਮਿਆਨੇ, ਛੋਟੇ ਤੇ ਗਰੀਬ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਦੇ ਪੂਰਾ ਵਿਰੁੱਧ ਹੈ। ਨਾ ਹੀ ਇਹ ਸਹਿਕਾਰੀ ਸਭਾਵਾਂ 80% ਮੈਂਬਰਾਂ ਦਾ ਤਬਕਾ ਵੱਡੀ ਸਹਿਕਾਰੀ ਸਭਾਵਾਂ ਦੀ ਚੋਣ ਲੜ ਸਕੇਗਾ ਨਾ ਹੀ ਸਹੂਲਤਾਂ ਇਸ 80% ਕਿਸਾਨੀ ਨੂੰ ਮਿਲਣਗੀਆਂ। ਇਨ੍ਹਾਂ ਸਭਾਵਾਂ ਦੀਆਂ ਚੋਣਾਂ ਵੱਡੇ ਅਮੀਰ ਕਿਸਾਨਾਂ ਤੇ ਰਾਜਨੀਤਕ ਪਾਰਟੀਆਂ ਦੇ ਵਿਰੋਧਾਂ ਦਾ ਅਖਾੜਾ ਬਣਨਗੀਆਂ।Image result for punjab sarkar

ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਦੀ ਕੈਬਨਿਟ ਪ੍ਰਸਤਾਵਤ ਸਹਿਕਾਰੀ ਵਿੱਚ ਤਬਦੀਲੀ ਨੂੰ ਕਦਾਚਿਤ ਇਸ ਵਿਧਾਨ ਸਭਾ ਦੇ ਇਜਲਾਸ ਵਿੱਚ ਪਾਸ ਨਾ ਕੀਤਾ ਜਾਵੇ ਸਗੋਂ ਇਨ੍ਹਾਂ ਬਾਰੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾਵੇ। ਅੱਜ ਪੰਜਾਬ ਦੀ 80% ਕਿਸਾਨੀ ਨੂੰ ਸਾਂਝੀ/ਸਹਿਕਾਰੀ ਖੇਤੀ ਵੱਲ ਮੋੜਨ ਦੀ ਲੋੜ ਹੈ।Image result for punjab sarkar

ਇਹ ਪ੍ਰਸਤਾਵਤ ਸਹਿਕਾਰੀ ਐਕਟ ਵਿੱਚ ਤਬਦੀਲੀ ਇਸ ਅਣਸਰਦੀ ਕਰਜ਼ੇ ਤੋਂ ਪੀੜਤ ਪੰਜਾਬ ਦੀ ਕਿਸਾਨੀ ਦੀ ਲੋੜ ਤੋਂ ਬਿਲਕੁਲ ਉਲਟ ਹੈ। ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਕਿਹਾ ਕਿ ਜਥੇਬੰਦੀ ਹਰ ਪੱਧਰ ‘ਤੇ ਇਸ ਕਿਸਾਨੀ ਵਿਰੋਧੀ ਸਹਿਕਾਰੀ ਸਭਾਵਾਂ ਐਕਟ ਵਿਚ ਸੋਧਾਂ ਦਾ ਤਿੱਖਾ ਤੇ ਡਟਵਾਂ ਵਿਰੋਧ ਕਰੇਗੀ।Image result for punjab sarkar

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Image result for punjab sarkarWe do not use any copyrighted material in my site. If you found any copyright material then go to our contact us page and send claim to us. Image result for punjab sarkarWe will remove copyright post as soon as earlier.We are not posted any type of fake news , all post are proper evidence that are real . Related imageIf any person found that my post is fake news then also send your query with proof .Our aim to provide fresh & good material to you , we wants to give fast & viral news who viral in social media .Image result for punjab sarkar Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media ,Image result for punjab sarkar whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …