ਕਿਸਾਨ ਵੀਰੋ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਗੂੰ ਦਾ ਮੁਦਾ ਹੁਣ ਸਿਖਰ ਉਪਰ ਹੈ।
ਲੀਡਰਾਂ ਦੇ ਰੋਜ ਨਵੇਂ ਤੋਂ ਨਵੇਂ ਬਿਆਨ ਆਉਂਦੇ ਨੇ ਇਕ ਦਿਨ ਕੋਈ ਬਿਆਨ ਆਉਂਦਾ ਹੈ ਤੇ ਦੂਸਰੇ ਦਿਨ ਕੋਈ। ਸਰਕਾਰ ਕਿਸਾਨਾਂ ਬਾਰੇ ਬਿਲ ਕੁਲ ਨਹੀਂ ਸੋਚ ਰਹੀ।
ਨਾ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਸਹਾਇਤਾ ਕਰ ਰਹੀ ਹੈ।
ਆਮ ਆਦਮੀ ਪਾਰਟੀ ਮੇਂਬਰ ਸੁਖਪਾਲ ਸਿੰਘ ਖਹਿਰਾ ਨੇ ਕਿਸਾਨ ਨੂੰ ਪਰਾਲੀ ਨੂੰ ਅੱਗ ਲਾਗੂੰ ਦੀ ਸਲਾਹ ਹੀ ਨਹੀਂ ਦਿਤੀ ਬਲਕਿ ਕਿਸਾਨ ਦੇ ਨਾਲ ਹੋ ਕੇ ਪਰਾਲੀ ਨੂੰ ਅੱਗ ਵੀ ਲਗਾਈ ਕਈ ਕਿਲਿਆਂ ਨੂੰ ਅੱਗ ਲੱਗਣ ਤੋਂ ਬਾਅਦ ਜੋ ਓਥੇ ਹੋਇਆ ਉਹ ਇਸ ਵੀਡੀਓ ਵਿਚ ਦੇਖ ਸਕਦੇ ਹੋ
sukhpal khehra by TadkaVideos
ਖੇਤੀਬਾੜੀ ਨਾਲ ਜੁੜੀ ਹਰ ਖ਼ਬਰ ਲਾਇ ਸਾਡੇ ਪੇਜ਼ ਨੂੰ ਜਰੂਰ ਲਾਇਕ ਕਰੋ ਸ਼ੇਅਰ ਕਰੋ। ਇਹ ਪੇਜ ਅਸੀਂ ਕਿਸਾਨ ਤਕ ਹਰ ਖ਼ਬਰ ਪਹਚੋਣ ਲਈ ਬਣਾਇਆ ਹੈ।