Breaking News

ਖਾਸ ਰਿਪੋਰਟ-ਪੰਜਾਬ ਦੇ ਲੀਡਰਾਂ ਨੇ ਕੱਢੀ 8216 ਲੱਖਾਂ ਦੀ ਮੁਫ਼ਤ ਬਿਜਲੀ821 7 ਦੀ ਧੁੱਕੀ

 

ਬੁਰੀ ਤਰ੍ਹਾਂ ਆਰਥਿਕ ਕੰਗਾਲੀ ਨਾਲ਼ ਜੂਝ ਰਹੇ ਪੰਜਾਬ ਦੀ ਬਿਜਲੀ ਸਬਸਿਡੀ ਬਾਰੇ ਅੱਜ ਭਾਸਕਰ ਅਖ਼ਬਾਰ ਨੇ ਬੜੀ ਵਿਸਥਾਰਪੂਰਵਕ ਰਿਪੋਰਟ ਛਾਪੀ ਹੈ ।Image result for punjab bijli board ਰਿਪੋਰਟ ਕਾਫੀ ਲੰਬੀ-ਚੌੜੀ ਹੈ ਪਰ ਸਿੱਟਾ ਇਹ ਹੈ ਕਿ 6000 ਕਰੋੜ ਵਿਚੋਂ 4000 ਕਰੋੜ ਦਾ ਫਾਇਦਾ ਸਰਦੇ-ਪੁੱਜਦੇ ਲੋਕ ਲੈ ਰਹੇ ਨੇ। ਇਕ ਉਦਾਹਰਣ ਬਾਦਲ ਪਰਵਾਰ ਦੀ ਹੈ ਜੋ ਇਸ ਸਮੇਂ ਇੱਕ ਸਾਲ ਦੀ 1.81 ਲੱਖ ਦੀ ਮੁਖਤ ਦੀ ਬਿਜਲੀ ਬਾਲ਼ ਰਿਹਾ ਹੈ, ਕਾਂਗਰਸ ਦਾ ਮਨਪ੍ਰੀਤ ਬਾਦਲ ਵੀ ਇਹੋ ਲਾਭ ਲੈ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਸੁਖਪਾਲ ਖੈਹਰੇ ਤੋਂ ਬਿਨਾਂ ਕਿਸੇ ਵੀ ‘ਆਪ’ ਦੇ ਵਿਧਾਇਕ ਨੇ ਸਬਸਿਡੀ ਨਹੀਂ ਛੱਡੀ ਜਦਕਿ ਇਨ੍ਹਾਂ ‘ਚੋਂ ਇੱਕ-ਦੋ ਅਜਿਹੇ ਵੀ ਹਨ ਜਿਨਾਂ ‘ਚੋਂ ਕਿਸੇ ਕੋਲ 70 ਕਿੱਲੇ ਜ਼ਮੀਨ ਹੈ ਤੇ ਕਿਸੇ ਕੋਲ 83 ਕਿੱਲੇ। ਇਕ ਤੱਥ ਹੋਰ ਬੜਾ ਦਿਲਚਸਪ ਹੈ ਕਿ ਢਾਈ ਕਿੱਲਿਆਂ ਤੱਕ ਦੀ ਵਾਹੀ ਕਰਨ ਵਾਲੇ 1.64 ਲੱਖ ਕਿਸਾਨਾਂ ‘ਚੋਂ 81687 (ਲੱਗਭਗ ਅੱਧੇ) ਕਿਸਾਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਹੈ ਹੀ ਨਹੀਂ। ਇਸੇ ਤਰ੍ਹਾਂ ਪੰਜ ਕਿੱਲਿਆਂ ਤੱਕ ਦੀ ਮਲਕੀਅਤ ਵਾਲ਼ੇ 1.95 ਲੱਖ ਕਿਸਾਨਾਂ ‘ਚੋਂ 46340 ਕਿਸਾਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਮੌਜੂਦ ਨਹੀਂ ਹੈ।ਕਾਂਗਰਸੀ ਧੰਨਾ ਸੇਠ ਰਾਣਾ ਗੁਰਜੀਤ ਸਿੰਘ ਕਹਿੰਦਾ ਮੇਰੇ ਕੋਲ ਤਾਂ ਪੰਜਾਬ ‘ਚ ਭੌਂ ਹੀ ਹੈਨੀ, ਜਦਕਿ ਇਸ ਝੂਠੇ ਬੰਦੇ ਦੀ ਚੰਡੀਗੜ੍ਹ ਨੇੜੇ ਸਿਉਂਕ ਵਿਚ 8.72 ਕਰੋੜ ਦੀ ਵਾਹੀਯੋਗ ਪੈਲੀ ਹੈ। ਏਦਾਂ ਈ ‘ਪੀ.ਐੱਚ.ਡੀ’ ਮੰਤਰੀ ਚਰਨਜੀਤ ਚੰਨੀ ਆਂਹਦਾ ”ਓ ਵੀਰ ! ਮੈਂ ਤਾਂ ਗਰੀਬ ਬੰਦਾ ਹਾਂ , ਮੇਰੇ ਕੋਲ ਐਨੀ ਕੁ ਪੈਲੀ ਆ ਕਿ ਟਿਊਬਵੈੱਲ ਲੱਗ ਈ ਨਹੀਂ ਸਕਦਾ।” Related imageਜਦਕਿ ਇਸ ਗੱਪੀ ਕੋਲ ਖਰੜ ਨੇੜੇ ਦਾਊਂ ਮਾਜਰਾ ਵਿਚ 9.72 ਕਰੋੜ ਦੀ ਵਾਹੀਯੋਗ ਜ਼ਮੀਨ ਹੈ। ਉਪਰੋਕਤ ਤੱਥਾਂ ਤੋਂ ਦੋ ਗੱਲਾਂ ਸਾਫ ਨੇ- ਇੱਕ ਤਾਂ ਇਹ ਕਿ ਪੰਜਾਬ ਨੂੰ ਬਦਲਣ ਤੇ ਇਨਕਲਾਬ ਦੀਆਂ ਗੱਲਾਂ ਕਰਨ ਵਾਲ਼ੇ ਵੀ ਮੁਖਤ ਦਾ ਤੇਲ ਜੁੱਤੀ ‘ਚ ਪੁਆ ਰਹੇ ਹਨ ਅਤੇ ਦੂਜਾ ਇਸ ਬਿਜਲੀ ਸਬਸਿਡੀ ਦਾ ਫਾਇਦਾ ਗਰੀਬ ਦੇ ਨਾਂਅ ‘ਤੇ ਅਮੀਰ ਨੂੰ ਜਾ ਰਿਹਾ ਹੈ। ਵੈਸੇ ਮੇਰੇ ਖਿਆਲ ਨਾਲ਼ ਇਕ ਤਾਂ ਹੁਣ ਬਿਜਲੀ ਸਬਸਿਡੀ ਦਾ ਮੁਲਾਂਕਣ ਹੋਵੇ ਕਿ ਕਿਸ ਨੂੰ ਲਾਭ ਮਿਲਣਾ ਚਾਹੀਦਾ ਹੈ ਤੇ ਕਿਸ ਨੂੰ ਨਹੀਂ। ਦੂਜਾ ਇਕ ਨਿਰਪੱਖ ਆਡਿਟ ਹੋਣਾ ਚਾਹੀਦਾ ਹੈ ਕਿ ਖੇਤਾਂ ‘ਚ ਕੁਲ ਬਿਜਲੀ ਕਿੰਨੀ ਮੱਚਦੀ ਹੈ, ਕਿਤੇ ਸਰਕਾਰੀ ਵਿਭਾਗਾਂ ਦੀਆਂ ਕੁੰਡੀਆਂ ਦਾ ਖ਼ਰਚ ਵੀ ਤਾਂ ਏਧਰ ਨਹੀਂ ਧੱਕਿਆ ਜਾ ਰਿਹਾ ….? ਓਦਾਂ ਇਸ ਖੇਡ ਦਾ ਸਭ ਤੋਂ ਮੂਲ ਨੁਕਤਾ ਹੈ ਨਹਿਰੀ ਪਾਣੀ- ਨਹਿਰੀ ਪਾਣੀਆਂ ਦਾ ਮਾਲਕ ਆਪ ਨਹਿਰੀ ਪਾਣੀ ਖੁਣੋਂ ਅਰਬਾਂ ਦਾ ਘਾਟੇ ਖਾ ਰਿਹਾ ਹੈ,ਦੂਜਿਆਂ ਨੂੰ ਖੋਲ੍ਹ ਕੇ ਬਹਿਸ਼ਤ ਦੇ ਬੂਹੇ ਆਪ ਅਸਾਂ ਨੇ ਤਬਾਹੀ ਖੱਟ ਲਈ !! Image result for punjab bijli board

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Related imageWe do not use any copyrighted material in my site. If you found any copyright material then go to our contact us page and send claim to us. Related imageWe will remove copyright post as soon as earlier.We are not posted any type of fake news , all post are proper evidence that are real .Related image If any person found that my post is fake news then also send your query with proof .Our aim to provide fresh & good material to you , we wants to give fast & viral news who viral in social media .Image result for punjab bijli boardAlso our post full fill facebook & google policies. We are not gather any personal information when you visit our website. Only third party ads are shown in my site , which we have no control Related imageIf you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …