ਤੁਸੀਂ ਜਾਣਦੇ ਹੀ ਹੋ ਕੇ ਇਸ ਟਾਈਮ ਕਿਸਾਨ ਕਿਸ ਕਿਸ ਹਲਾਤ ਦਾ ਸਾਹਮਣਾ ਕਰ ਰਿਹਾ ਹੈ। ਇਸ ਸਮੇ ਕਿਸਾਨ ਹਰ ਪਾਸੇ ਤੋਂ ਫੱਸ ਚੁਕਾ ਹੈ। ਸਰਕਾਰ ਕਿਸਾਨਾਂ ਬਾਰੇ ਚੰਗਾ ਸੋਚਣ ਦੀ ਥਾਂ ਤੇ ਓਹਨਾ ਦੀਆ ਮੁਸ਼ਕਿਲਾਂ ਹੋਰ ਵਧਾ ਰਹੀ ਹੈ।
ਕਿਸਾਨਾਂ ਦੀਆਂ ਮੁਸ਼ਕਿਲ ਨੂੰ ਘਾਟ ਕਰਨ ਲਈpunjab ਵਿਚ ਇਕ ਬੋਹਤ ਵੱਡੀ ਲਹਿਰ ਚਲਣੀ ਸ਼ੁਰੂ ਹੋ ਗਈ ਹੈ। ਉਹ ਲਹਿਰ ਹੈ ਖ਼ਸਖ਼ਸ ਦੀ ਖੇਤੀ ਦੀ ਮੰਗ ਜੀ ਹੈ ਪੋਸਤ ਦੀ ਖੇਤੀ ਦੀ ਮੰਗ।
ਜਿਸ ਨਾਲjwaani ਤੇ ਕਿਸਾਨੀ ਦੋਨੋ ਹੈ ਬਚ ਸਕਦੇ ਨੇ।
ਖ਼ਸਖ਼ਸ ਦੀ ਖੇਤੀ ਨਾਲ ਪੰਜਾਬ ਦਾ ਕਿਸਾਨ ਹਰ ਪਾਸੇ ਤੋਂ ਖੁਸ਼ਹਾਲ ਬਣ ਸਕਦਾ ਹੈ।
ਇਸੇ ਵਿਸ਼ੇ ਦੇ ਸੰਬੰਧ ਵਿਚ ਗੁਰਦਾਸਪੁਰ ਵਿਚ ਇਕ ਬੋਹਤ ਅਵੱਡਾ ਇਕੱਠ ਹੋਇਆ।
ਇਸ ਵੱਡੇ ਇਕੱਠ ਨੂੰ ਜਗਤਾਰ ਸਿੰਘ ਤਾਰਾ ਜਿਲਾ ਪ੍ਰਧਾਨ ਵੈਲਫੇਅਰ ਸੁਸਾਇਟੀ ਨੇ ਸੰਬੋਧਨ ਕਰਦਿਆਂ ਕਿਹਾ ਕੇ ਇਸ ਸਮੇ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਖ਼ਸਖ਼ਸ ਦੀ ਖੇਤੀ ਦੀ ਬੋਹਤ ਵੱਡੀ ਲਾਰਡ ਹੈ।
ਇਸ ਨਾਲ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੋਨੋ ਬਚਾਏ ਜਾ ਸਕਦੇ ਨੇ।
ਬਾਕੀ ਦੀ ਖ਼ਬਰ ਦੇਖਣ ਲਾਇ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ। ….
khaskhas di kheti by TadkaVideos
Check Also
ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ
ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …