ਵੱਡੀ ਖ਼ਬਰ
ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਸੋਜ ਨੇ ਕਿਸਾਨ ਏਕੇ ਦਾ ਸਬੂਤ ਦਿਤਾ
ਪਿੰਡ ਵਾਲਿਆਂ ਨੇ ਪਰਾਲੀ ਨੂੰ ਅੱਗ ਲਗਾਈ ਸੀ ਤੇ ਸਰਕਾਰੀ ਮੁਲਾਜਮ ਚਲਾਣ ਕੱਟਣ ਆਏ ਸੀ ਪਾਰ ਪਿੰਡ ਦੇ ਇਕੱਠ ਸਾਹਮਣੇ ਓਹਨਾ ਦੀ ਇਕ ਨਾ ਚਾਲੀ
ਪਿੰਡ ਵਾਲਿਆਂ ਨੇ ਸਰਕਾਰੀ ਮੁਲਾਜ਼ਮ ਨੂੰ ਬੰਧਕ ਬਣਾ ਲਿਆ ਤਕਰੀਬਨ 2 ਘੰਟੇ ਬੰਧਕ ਬਣਾ ਕੇ ਰੱਖਿਆ ਫੇਰ ਪੁਲਸ ਨੇ ਆ ਕ ਓਹਨਾ ਨੂੰ ਪਿੰਨ ਦ ਵਾਲਿਆਂ ਕੋਲੋਂ ਛੁਡਵਾਇਆ ਗਯਾ
ਸਾਰੇ ਪਿੰਡ ਨੂੰ ਇਕ ਕਰਨਾ ਚਾਹੀਦਾ ਹੈ ਇਸੇ ਵਿਚ ਹੈ ਕਿਸਾਨਾਂ ਦੀ ਭਲਾ ਹੈ ਵੀਡੀਓ ਦੇਖੋ ਅਤੇ ਸ਼ੇਅਰ ਕਰੋ
sarkari mulazam bnaye bandhak by TadkaVideos
Check Also
ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ
ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …