Breaking News

ਜਰੂਰ ਪੜੋ ਤੇ ਸ਼ੇਅਰ ਕਰੋ-ਜੇ ਜੱਟ ਜਾਗ ਗਿਆ ਤਾਂ

 

ਅਸਲ ਵਿਚ ਇਹ ਜੱਟਾਂ ਬਾਰੇ (ਜਾਂ ਕਹੋ ਕਿਸਾਨ ਬਾਰੇ) ਇੱਕ ਬਣਾਈ ਹੋਈ ਗੱਲ ਹੀ ਹੈ ਕਿ ਇੱਕ ਵਾਰੀ ਫ਼ਸਲ ਵੇਚਣ ਆਇਆ ਜੱਟ ਮੰਡੀ ਵਿੱਚ ਸੋਂ ਗਿਆ।ਉਸਦੇ ਕੋਲੋਂ ਮੰਤਰੀ,ਵਪਾਰੀ ਤੇ ਅਫਸਰ ਨਿਕਲ ਰਹੇ ਸਨ।ਵਪਾਰੀ ਨੇ ਨੇਤਾ ਨੂੰ ਕਿਹਾ-“ਪਤਾ ਨਹੀਂ ਇਹ ਜੱਟ ਕਦੋਂ ਦਾ ਸੋ ਰਿਹਾ ਹੈ।ਇਸਦੇ ਧੁੱਪ ਵੀ ਆ ਗਈ ਤੇ ਇਹਨੇ ਕੋਈ ਕੰਮ ਧੰਦਾ ਵੀ ਕਰਨਾ ਹੋਣਾ ਇਸ ਲਈ ਇਸਨੂੰ ਜਗਾ ਦਿੰਦੇ ਹਾਂ।”ਨੇਤਾ ਨੇ ਕਿਹਾ “ਓਏ ਨਾ ਕਮਲਿਆ ਵੇਖੀ ਕਿਤੇ ਜੱਟ ਨੂੰ ਜਗਾ ਨਾ ਦੇਵੀਂ,ਜਿਸ ਦਿਨ ਜੱਟ ਜਾਗ ਗਿਆ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ।”ਜੇ ਜੱਟ ਸੁੱਤਾ ਤਾਂ ਆਪਾਂ ਕਾਮਯਾਬ ਆ ਨਹੀਂ ਤਾਂ ਇਹਨੇ ਆਵਦੇ ਹੱਕ ਮੰਗਣੇ ਆ.ਜੱਟ ਤਾਂ ਸੁੱਤਾ ਈ ਠੀਕ ਆ,ਇਹ ਕਹਿ ਕੇ ਤਿੰਨੇ ਅੱਗੇ ਚਲੇ ਗਏ।ਸਮੇਂ ਦੇ ਗੇੜ ਅਤੇ ਮਹਿੰਗਾਈ ਦੇ ਦੌਰ ਨੇ ਅੱਜ ਦੀ ਕਿਸਾਨੀ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਹੈ। ਕਰਜ਼ਿਆਂ ਦੀ ਦਲਦਲ ਵਿਚ ਫਸੇ ਅਤੇ ਅੱਤ ਦੀ ਮਹਿੰਗਾਈ ਦੀ ਮਾਰ ਸਹਿਣ ਕਰ ਰਹੇ ਕਿਸਾਨ ਕੋਲੋਂ ਹੁਣ ਦਮਾਮੇ ਨਹੀਂ ਵੱਜ ਸਕਦੇ ਅਤੇ ਨਾ ਹੀ ਜੰਗਾਂ ਵਾਲੀ ਡਾਂਗ ਨੂੰ ਤੇਲ ਲਾਉਣ ਦੀ ਉਸ ਵਿਚ ਹਿੰਮਤ ਹੈ। ਬੈਂਕਾਂ ਦਾ ਵਿਆਜ ਹਰ ਸਾਲ ਜ਼ਹਿਰੀਲੀ ਵੇਲ ਵਾਂਗ ਵਧਦਾ ਜਾਂਦਾ ਹੈ ਅਤੇ ਕਰਜ਼ਿਆਂ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾਂਦੀ ਹੈ। ਖੇਤੀਬਾੜੀ ਦੀ ਲਾਗਤ ਵਾਲੀਆਂ ਵਸਤਾਂ ਨੇ ਬਾਕੀ ਬਾਜ਼ਾਰ ਦੇ ਕਦਮ ਨਾਲ ਕਦਮ ਮਿਲਾਉਂਦਿਆਂ ਮਹਿੰਗਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਖੇਤੀਬਾੜੀ ਦੀਆਂ ਜਿਨਸਾਂ ਦੇ ਭਾਅ ਮਹਿੰਗਾਈ ਦੇ ਇਸ ਦੌਰ ਵਿਚ ਮੁਕਾਬਲਾ ਕਰਨ ਤੋਂ ਬਿਲਕੁਲ ਅਸਮਰੱਥ ਜਾਪਦੇ ਹਨ।ਅਨਾਜ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਕਿਸਾਨ ਨੂੰ ਆਪਣੀਆਂ ਫਸਲਾਂ ਪਾਲਣ ਤੋਂ ਇਲਾਵਾ ਘਰਾਂ ਦੇ ਛੋਟੇ-ਛੋਟੇ ਕੰਮਾਂ ਅਤੇ ਬੱਚਿਆਂ ਦੇ ਵਿਆਹਾਂ, ਸ਼ਾਦੀਆਂ, ਮਕਾਨ ਬਣਾਉਣ ਜਾਂ ਸੰਦ ਆਦਿ ਖਰੀਦਣ ਲਈ ਵੀ ਕਰਜ਼ਾ ਲੈਣਾ ਪੈਂਦਾ ਹੈ। ਫਿਰ ਅਗਲੇ ਸਾਲ ਹੋਰ ਕਰਜ਼ਾ ਲੈ ਕੇ ਪਿਛਲਾ ਕਰਜ਼ਾ ਉਤਾਰਨਾ ਪੈਂਦਾ ਹੈ। ਇਸ ਤਰਾਂ ਕਰਜ਼ਿਆਂ ਦੀ ਪੰਡ ਹਰ ਸਾਲ ਭਾਰੀ ਹੁੰਦੀ ਜਾਂਦੀ ਹੈ। ਸਰਕਾਰਾਂ ਕਾਗਜ਼ੀ ਬਿਆਨਾਂ ਅਤੇ ਫੋਕੇ ਵਾਅਦਿਆਂ ਤੋਂ ਅੱਗੇ ਵਧ ਕੇ ਨਾ ਖੇਤੀਬਾੜੀ ਲਈ ਅੱਜ ਤੱਕ ਕੋਈ ਕੌਮੀ ਨੀਤੀ ਬਣਾ ਸਕੀਆਂ ਹਨ, ਨਾ ਹੀ ਖੇਤੀ ਜਿਨਸਾਂ ਦੀਆਂ ਕੀਮਤਾਂ ਨੂੰ ਸੂਚਕ ਅੰਕ ਨਾਲ ਜੋੜ ਸਕੀਆਂ ਅਤੇ ਇਸੇ ਕਾਰਨ ਖੇਤੀਬਾੜੀ ਲਾਹੇਵੰਦਾ ਧੰਦਾ ਨਹੀਂ ਬਣ ਸਕੀ ਅਤੇ ਨਾ ਹੀ ਇਸ ਨਾਲ ਜੁੜੇ ਕਿਸਾਨ ਵਰਗ ਦੀ ਜੂਨ ਸੁਧਰ ਸਕੀ।
ਪੰਜਾਬ ਦੇ ਪਿੰਡਾਂ ਵਿਚ ਅੱਜ ਵੀ ਆਧੁਨਿਕ ਕਿਸਮ ਦੀਆਂ ਸਹੂਲਤਾਂ ਵੀ ਵੱਡੀ ਘਾਟ ਹੈ, ਜਿਸ ਕਾਰਨ ਕਿਸਾਨੀ ਨਾਲ ਜੁੜਿਆ ਪੇਂਡੂ ਵਰਗ ਇਕ ਤਰ੍ਹਾਂ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਜੀਵਨ ਗੁਜ਼ਾਰ ਰਿਹਾ ਹੈ। ਕੁਝ ਗਿਣਤੀ ਦੇ ਪਿੰਡਾਂ ਨੂੰ ਛੱਡ ਕੇ ਬਾਕੀ ਦੇ ਪਿੰਡਾਂ ਵਿਚ ਅੱਜ ਵੀ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਹੂਲਤ ਤੋਂ ਵਾਂਝੇ ਹਨ। ਜਿਹੜੇ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਕੀਮ ਨਾਲ ਜੋੜਿਆ ਗਿਆ ਹੈ, ਉੱਥੇ ਹੀ ਅੱਜ ਦੇ ਸਮੇਂ ‘ਚ 9-10 ਘੰਟੇ ਤੋਂ ਵਧ ਬਿਜਲੀ ਨਹੀਂ ਪੁੱਜਦੀ। ਟਿਊਬ-ਵੈੱਲਾਂ ਨੂੰ ਤਾਂ 24 ਘੰਟਿਆਂ ਵਿਚ 3-4 ਘੰਟੇ ਵੀ ਸਪਲਾਈ ਨਹੀਂ ਮਿਲਦੀ। ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਦੀ ਹਾਲਤ ਏਨੀ ਤਰਸਯੋਗ ਹੈ ਕਿ ਇਸ ਮਾਮਲੇ ‘ਚ ਵੀ ਕਿਸਾਨਾਂ ਨੂੰ ਸ਼ਹਿਰਾਂ ਵੱਲ ਹੀ ਭੱਜਣਾ ਪੈਂਦਾ ਹੈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਵਿਚ ਜਿੰਨੇ ਵੀ ਵਿਭਾਗ ਅਤੇ ਮਹਿਕਮੇ ਹਨ, ਸਭ ਦੇ ਸਭ ਲੁਟੇਰੇ ਬਣ ਚੁੱਕੇ ਹਨ ਅਤੇ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਬਣਨ ਵਾਲਾ ਸਿਰਫ਼ ਕਿਸਾਨ ਹੀ ਹੈ। ਲੁੱਟ ਖੋਹ, ਸਰਕਾਰੀ ਧੱਕੇਸ਼ਾਹੀ, ਮਹਿੰਗਾਈ, ਬੇਰੁਜ਼ਗਾਰੀ, ਔਕੜਾਂ ਥੁੜਾਂ ਦੇ ਸ਼ਿਕਾਰ ਕਿਸਾਨ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸਭ ਉਸ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਵਾਲੇ ਹੀ ਹਨ। ਅਜਿਹੀ ਹਾਲਤ ਵਿਚ ਮਜਬੂਰ ਅਤੇ ਦੁਖੀ ਕਿਸਾਨ ਵਿਸਾਖੀ ਦੇ ਮੇਲੇ ‘ਤੇ ਨੱਚਦਾ ਭੰਗੜੇ ਪਾਉਂਦਾ ਆਖਰ ਕਿਵੇਂ ਦਿਖਾਈ ਦੇ ਸਕਦਾ ਹੈ? ਲੋੜ ਹੈ ਕਿ ਸਮਾਂ ਰਹਿੰਦੀਆਂ ਸਾਡੀਆਂ ਸਰਕਾਰਾਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸੋਚਣ।Image result for punjab kisan jatt

 

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Image result for punjab kisan jattWe do not use any copyrighted material in my site. If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policiesImage result for punjab kisan jatt. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .

Image result for punjab kisan jatt

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us.Image result for punjab kisan jatt We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Image result for punjab kisan jattOnly third party ads are shown in my site , which we have no control .If you like my post then request to you please share with your friends on social media , whatsapp and twitter .

Image result for punjab kisan jatt

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. Image result for punjab kisan jattWe will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .Image result for punjab kisan jatt

 

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Image result for punjab kisan jattOur aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .Image result for punjab kisan jatt

 

 

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. Image result for punjab kisan jattWe will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Image result for punjab kisan jattAlso our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .

Image result for punjab kisan jatt

 

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …