Breaking News

ਜੇਕਰ ATM ਚੋਂ ਨਿਕਲਣ ਨਕਲੀ ਨੋਟ ਤਾਂ ਅਪਣਾਓ ਇਹ ਤਰੀਕਾ

 

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਰਸ ‘ਚ ਨਕਲੀ ਨੋਟ ਹੋਣ ਦੀ ਸੰਭਾਵਨਾ ਨਹੀਂ ਹੈ ਤਾਂ ਤੁਸੀਂ ਹਨੇਰੇ ‘ਚ ਹੋ। ਆਰ.ਬੀ.ਆਈ. ਨੇ ਆਪਣੀ ਸਾਲਾਨਾ ਰਿਪੋਰਟ ‘ਚ ਦੱਸਿਆ ਕਿ 7,62,072 ਨਕਲੀ ਨੋਟ ਦਾ ਪਤਾ ਲੱਗਾਇਆ ਗਿਆ ਜਿਸ ਚੋਂ 96 ਫੀਸਦੀ ਕਮਰਸ਼ਲ ਬੈਂਕਾਂ ਨੂੰ ਮਿਲੇ। ਜੇਕਰ ਬੈਂਕ ਤੁਹਾਡਾ ਨੋਟ ਨਕਲੀ ਦੱਸ ਕੇ ਜ਼ਬਤ ਕਰ ਲਵੇ ਜਾਂ ਏ.ਟੀ.ਐੱਮ. ਤੋਂ ਨਕਲੀ ਨੋਟ ਨਿਕਲੇ ਤਾਂ ਤੁਸੀਂ ਕੀ ਕਰੋਗੇ?Image result for atm india
ਕੈਸ਼ ਡਿਪਾਜ਼ਿਟ ਕਰਦੇ ਸਮੇਂ ਜੇਕਰ ਬੈਂਕ ਨਕਲੀ ਨੋਟਾਂ ਦਾ ਪਤਾ ਲੱਗਾ ਲੈਂਦਾ ਹੈ ਤਾਂ ਉਹ ਤੁਹਾਡੇ ਅਕਾਊਂਟ ‘ਚ ਨਹੀਂ ਜਾਵੇਗਾ। ਇਹ ਨਹੀਂ ਉਹ ਨੋਟ ਵੀ ਤੁਹਾਨੂੰ ਵਾਪਸ ਨਹੀਂ ਕੀਤਾ ਜਾਵੇਗਾ। ਆਰ.ਬੀ.ਆਈ. ਦੇ ਨਿਯਮਾਂ ਮੁਤਾਬਕ ਬੈਂਕ ਨਕਲੀ ਨੋਟਾਂ ਦੇ ਟ੍ਰਾਂਜੈਕਸ਼ਨ ਦੇ ਬਾਰੇ ‘ਚ ਰਸੀਦ ਵੀ ਕੱਟੇਗਾ।
ਆਰ.ਬੀ.ਆਈ. ਨੇ ਬੈਂਕਾਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਏ.ਟੀ.ਐੱਮ. ‘ਚ ਕੈਸ਼ ਪਾਉਣ ਤੋਂ ਪਹਿਲੇ ਇਹ ਚੈੱਕ ਕੀਤਾ ਜਾਵੇ ਕਿ ਕੋਈ ਨਕਲੀ ਨੋਟ ਲੋਡ ਨਾ ਹੋਵੇ। ਜੇਕਰ ਏ.ਟੀ.ਐੱਮ. ਚੋਂ ਨਕਲੀ ਨੋਟ ਨਿਕਲਦਾ ਹੈ ਤਾਂ ਉਸ ਨੂੰ ਏ.ਟੀ.ਐੱਮ. ਦੇ ਸੀ.ਸੀ.ਟੀ.ਵੀ. ਕੈਮਰੇ ‘ਚ ਦਿਖਾਉਣਾ ਨਾ ਭੁੱਲੋ। ਨਾਲ ਹੀ ਏ.ਟੀ.ਐੱਮ. ਗਾਰਡ, ਉਹ ਬੈਂਕ ਨੂੰ, ਆਰ.ਬੀ.ਆਈ. ਅਤੇ ਪੁਲਸ ‘ਚ ਸ਼ਿਕਾਇਤ ਦਰਜ ਕਵਾਉਣਾ ਨਾ ਭੁੱਲੋ। ਏ.ਟੀ.ਐੱਮ. ਚੋਂ ਨਿਕਲੀ ਪਰਚੀ ਸੰਭਾਲ ਕੇ ਜ਼ਰੂਰ ਰੱਖੋ। ਦਰਜ ਸ਼ਿਕਾਇਤ ਦੀ ਜਾਂਚ ਦੌਰਾਨ ਤੁਸੀਂ ਇਹ ਸਾਬਤ ਕਰਨ ‘ਚ ਸਫਲ ਹੋ ਜਾਂਦੇ ਹੋ ਕਿ ਨਕਲੀ ਨੋਟ ਉਹੀਂ ਏ.ਟੀ.ਐੱਮ. ਚੋਂ ਨਿਕਲੇ ਹਨ ਤਾਂ ਤੁਹਾਨੂੰ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਹੈ।Image result for fake note 500 2000

Thanks for watching & reading our post , hope you like all post . We do not own copyright of this material , all my post taken by different source like youtube, daily motion or different news website. Image result for fake note 500 2000We do not use any copyrighted material in my site. If you found any copyright material then go to our contact us page and send claim to us. Image result for fake note 500 2000We will remove copyright post as soon as earlier.We are not posted any type of fake news , all post are proper evidence that are real .Image result for fake note 500 2000 If any person found that my post is fake news then also send your query with proof .Image result for fake note 500 2000Our aim to provide fresh & good material to you , we wants to give fast & viral news who viral in social media Image result for fake note 500 2000. Also our post full fill facebook & google policies. We are not gather any personal information when you visit our website. Image result for fake note 500 2000Only third party ads are shown in my site , which we have no control .Image result for fake note 500 2000If you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …