Breaking News

ਜੋ ਲੋਕ ਕਿਸਾਨਾਂ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਲਈ ਜੁੰਮੇਵਾਰ ਮੰਨਦੇ ਹਨ ਉਹ ਇਹ ਖ਼ਬਰ ਜਰੂਰ ਪੜ੍ਹਨ

 

ਜੋ ਲੋਕ ਕਿਸਾਨਾਂ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਲਈ ਜੁੰਮੇਵਾਰ ਮੰਨਦੇ ਹਨ ਉਹ ਇਹ ਖ਼ਬਰ ਜਰੂਰ ਪੜ੍ਹਨ ਕਿਓਂਕਿ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਪਰਾਲੀ ਨੂੰ ਅੱਗ ਲਗਾਈ ਗਈ ਪਰ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ 45 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ।Image result for prali agg ਹੁਣ ਸੋਚਣ ਵਾਲੀ ਗੱਲ ਇਹ ਹੈ ਕੇ ਜੇਕਰ ਕਿਸਾਨਾਂ ਨੇ 45 ਫ਼ੀਸਦੀ ਘੱਟ ਅੱਗ ਲਗਾਈ ਹੈ ਤਾਂ ਉਹ ਹੋਰ ਕਿਹੜੇ ਕਾਰਨ ਹਨ ਜਿਨ੍ਹਾਂ ਨਾਲ ਇਸ ਸਾਲ ਵਾਤਾਵਰਨ ਏਨਾ ਜ਼ਿਆਦਾ ਗੰਧਲਾ ਹੋ ਗਿਆ ?

ਪੰਜਾਬ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਕਿਸਾਨਾਂ ਵਲੋਂ ਪਹਿਲੀ ਵਾਰ 27 ਸਤੰਬਰ 2017 ਨੂੰ ਲਗਾਈ ਅੱਗ ਰੀਕਾਰਡ ਕੀਤੀ ਗਈ ਸੀ Related imageਜਿਸ ਦੇ ਲਗਾਤਾਰ ਚਲਦਿਆਂ ਸੂਬੇ ਵਿਚ ਧੁੰਦ ਅਤੇ ਧੂੰਏਂ ਦੀ ਗਹਿਰੀ ਚਾਦਰ ਲੰਮਾ ਸਮਾਂ ਛਾਈ ਰਹੀ ਪਰ ਝੋਨੇ ਦੀ ਆਖ਼ਰੀ ਕਟਾਈ 19 ਨਵੰਬਰ ਤਕ ਕਰਦਿਆਂ ਅਤੇ ਪੂਰੇ 55 ਦਿਨ ਬੀਤਣ ਤੋਂ ਬਾਅਦ ਹੁਣ ਸੂਬੇ ਦੇ ਚੌਗਿਰਦੇ ਅੰਦਰ ਪੂਰੀ ਤਰ੍ਹਾਂ ਰਾਹਤ ਅਤੇ ਸ਼ਾਂਤੀ ਦਾ ਮਾਹੌਲ ਹੈ।Image result for prali agg

ਸੂਬਾ ਸਰਕਾਰ ਦੀ ਇਹ ਸੁਹਿਰਦ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਤੇ ਅੱਗ ਲਗਾਉਣ ਸੰਬੰਧੀ ਕੇਸ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੀ ਕੀ ਨੁਕਸਾਨ ਹਨ।Image result for prali agg ਇਹੀ ਕਾਰਨ ਸੀ ਕਿ ਇਸ ਵਾਰ ਕਿਸਾਨਾਂ ਵਲੋਂ ਲਗਾਈਆਂ ਅੱਗਾਂ ਦੇ ਸਿਰਫ਼ 45,384 ਕੇਸ ਰਿਕਾਰਡ ਕੀਤੇ ਗਏ ਜਦ ਕਿ 2016 ਵਿਚ ਇਸੇ ਤਰ੍ਹਾਂ ਦੀ ਅੱਗ ਦੇ 81,044 ਕੇਸ ਰਿਕਾਰਡ ਕੀਤੇ ਗਏ ਸਨ।

ਇਸ ਸਾਲ ਕਿਸਾਨਾਂ ਵਲੋਂ ਪ੍ਰਤੀ ਦਿਨ ਔਸਤਨ 840 ਖੇਤਾਂ ਨੂੰ ਅੱਗ ਲਗਾਈ ਜਾਂਦੀ ਰਹੀ ਜਦ ਕਿ ਪਿਛਲੇ ਸਾਲ ਰੋਜ਼ਾਨਾ ਔਸਤਨ 1500 ਖੇਤਾਂ ਨੂੰ ਅੱਗ ਹਵਾਲੇ ਕੀਤਾ ਜਾਂਦਾ ਰਿਹਾ। ਸੂਬੇ ਦੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਸੱਭ ਤੋਂ ਵੱਧ ਮਾਮਲੇ ਜ਼ਿਲਾ੍ਹ ਸੰਗਰੂਰ, ਬਠਿੰਡਾ ਅਤੇ ਫ਼ਿਰੋਜ਼ਪੁਰ ਵਿਚ ਦਰਜ ਕੀਤੇ ਗਏ ਜਿੱਥੇ ਕਰਮਵਾਰ 6,968,3,693 ਅਤੇ 3,470 ਅੱਗ ਹਾਦਸੇ ਰਿਕਾਰਡ ਕੀਤੇ ਗਏ ਪਰ ਇਸ ਦੇ ਐਨ ਉਲਟ ਪਠਾਨਕੋਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੋਪੜ (ਰੂਪਨਗਰ) ਵਿਚ ਕਰਮਵਾਰ 12,168 ਅਤੇ 244 ਮਾਮਲੇ ਦਰਜ ਕੀਤੇ ਗਏ।Related image

ਇਹ ਸਚਮੁੱਚ ਕਮਾਲ ਹੈ ਕਿ ਪੰਜਾਬ ਸਰਕਾਰ ਦੀ ਥੋੜ੍ਹੀ ਜਿਹੀ ਮਿਹਨਤ ਨਾਲ ਹੀ ਤਕਰੀਬਨ ਪਰਾਲੀ ਦੀਆ ਅੱਗਾਂ ਨੂੰ 45 ਫ਼ੀਸਦੀ ਤਕ ਕਾਬੂ ਕਰ ਲਿਆ ਗਿਆ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਸੀਨੀਅਰ ਅੀਧਕਾਰੀ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਥੋੜ੍ਹੀ ਜਿਹੀ ਹੋਰ ਮੱਦਦ ਕਰ ਦੇਵੇ ਤਾਂ ਪਰਾਲੀ ਅਗਨੀ ਕਾਂਡਾਂ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ।Image result for delhi pollution

ਸ਼ੁਰੂਆਤੀ ਦੌਰ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁਧ ਸਖ਼ਤ ਕਾਰਵਾਈ ਦਾ ਸੰਕੇਤ ਦਿਤਾ ਗਿਆ ਸੀ ਅਤੇ ਸੂਬੇ ਅੰਦਰ ਲਗਭਗ 100 ਕਿਸਾਨਾਂ ਵਿਰੁਧ ਪਰਚਾ ਵੀ ਦਰਜ ਕਰਵਾਇਆ ਗਿਆ ਸੀ ਪਰ ਸਰਕਾਰ ਵਲੋਂ ਨਰਮੀ ਵਰਤਣ ਦੇ ਦਿਤੇ ਸੰਕੇਤਾਂ ਤੋਂ ਬਾਅਦ ਸਭ ਕੁੱਝ ਵਿਚ ਵਿਚਾਲੇ ਛੱਡ ਦਿਤਾ ਗਿਆ।Image result for delhi pollution

Thanks for watching & reading our post , hope you like all post . We do not own copyright of this material , all my post taken by different source like youtube, daily motion or different news website.Related image We do not use any copyrighted material in my site. If you found any copyright material then go to our contact us page and send claim to us. We will remove copyright post as soon as earlier.Image result for delhi pollutionWe are not posted any type of fake news , all post are proper evidence that are real . If any person found that my post is fake news then also send your query with proof .Image result for delhi pollutionOur aim to provide fresh & good material to you , we wants to give fast & viral news who viral in social media . Also our post full fill facebook & google policies.Image result for delhi pollutionWe are not gather any personal information when you visit our website. Only third party ads are shown in my site , which we have no control .Related imageIf you like my post then request to you please share with your friends on social media , whatsapp and twitter .

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …