Breaking News

ਦੇਖੋ ਗੋਰੀ ਕਿਵੇਂ ਪਿੰਡ ਦੇ ਘਰ ਵਿੱਚ ਆ ਕੇ ਮੱਝਾਂ ਨੂੰ ਪੱਠੇ ਪਾ ਰਹੀ ਹੈ ਵੀਡੀਓ

 

ਪਿਆਰ ਵੀ ਇਕ ਬੜੀ ਅਜੀਬ ਚੀਜ਼ ਹੈ ਕਦੋਂ, ਕਿਥੇ ਅਤੇ ਕਿਸ ਦੇ ਨਾਲ ਹੋ ਜਾਵੇ ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਦਾ। ਹੁਣ ਤੱਕ ਅਸੀਂ ਕਈ ਅਜਿਹੇ ਕਿੱਸੇ ਦੇਖੇ ਹਨ, ਜਿਨ੍ਹਾਂ ‘ਚ ਕਈ ਵਾਰ ਤਾਂ ਲੜਕੇ ਗੋਰੀਆਂ ਦੇ ਦੀਵਾਨੇ ਹੋ ਜਾਂਦੇ ਹਨ ਅਤੇ ਕਈ ਗੋਰੀਆਂ ਦਾ ਪੰਜਾਬੀ ਮੁੰਡਿਆਂ ‘ਤੇ ਆ ਜਾਂਦਾ ਹੈ। ਅਜਿਹਾ ਹੀ ਇਕ ਵਾਰ ਫਿਰ ਤੋਂ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਗੌਰੀ ਮੇਮ, ਪੰਜਾਬੀ ਮੁੰਡੇ ਦੀ ਦੀਵਾਨੀ ਹੀ ਨਹੀਂ ਹੋਈ ਸਗੋਂ ਉਸ ਨਾਲ ਵਿਆਹ ਕਰਵਾ ਕੇ ਆਪਣਾ ਵਿਦੇਸ਼ ਤੱਕ ਛੱਡ ਕੇ ਆ ਗਈ। ਇਸ ਦੀ ਤੁਸੀਂ ਪੂਰੀ ਵੀਡੀਓ ਪੋਸਟ ਦੇ ਹੇਠਾਂ ਜਾ ਕੇ ਦੇਖ ਸਕਦੇ ਹੋ ।

ਇਹ ਗੱਲ ਚਿੱਟੇ ਦਿਨ ਵਾਂਗ ਸੱਚ ਹੈ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿਚ ਰੱਜਵੀਂ ਰੋਟੀ ਖਾਣ ਲਈ ਮਿਲਦੀ ਹੋਵੇ ਤਾਂ ਕੋਈ ਵੀ ਵਿਅਕਤੀ ਆਪਣਾ ਘਰ ਬਾਰ,ਭੈਣ ਭਰਾ ,ਮਾਪੇ,ਰਿਸ਼ਤੇਦਾਰ ਛੱਡਕੇ ਘਰੋਂ ਬਾਹਰ ਵਿਦੇਸ਼ ਦੀ ਖਾਕ ਛਾਨਣ ਲਈ ਜਾਣ ਵਾਸਤੇ ਤਿਆਰ ਨਹੀਂ ਹੋਵੇਗਾ। ਹਾਲਾਤ ਹੀ ਉਸਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ,ਭਾਵੇਂ ਉਹ ਵੱਧ ਪੜ੍ਹੀ ਹੈ ਭਾਂਵੇਂ ਘੱਟ,ਉਹ ਪੇਂਡੂ ਹੈ ਜਾਂ ਸ਼ਹਿਰੀ,ਅੱਜ ਸਭ ਦੀ ਮਾਨਸਿਕਤਾ ਕਿਸੇ ਵੀ ਸਿੱਧੇ ਅਸਿੱਧੇ ਢੰਗ ਨਾਲ ਵਿਦੇਸ਼ ਜਾਣ ਦੀ ਬਣੀ ਹੋਈ ਹੈ।

ਇੱਥੋਂ ਤੱਕ ਕਿ ਇਕ ਵੀ ਨੌਜਵਾਨ ਇੱਥੇ ਰਹਿਣ ਲਈ ਤਿਆਰ ਨਹੀਂ। ਪਰ ਅਜਿਹੇ ਹਲਾਤਾਂ ਵਿੱਚ ਕਿਸੇ ਵਿਦੇਸ਼ੀ ਦਾ ਪੰਜਾਬ ਦੇ ਪਿੰਡ ਆ ਕੇ ਰਹਿਣਾ ਵਾਕਿਆ ਹੀ ਥੋੜ੍ਹਾ ਜਿਹਾ ਹੈਰਾਨੀਜਨਕ ਤਾਂ ਲੱਗਦਾ ਹੀ ਹੈ ਜੋ ਕਿ ਤੁਸੀਂ ਨੀਚੇ ਦਿੱਤੀ ਹੋਈ ਵੀਡੀਓ ਵਿੱਚ ਦੇਖ ਸਕਦੇ ਹੋ।

ਮੰਨ ਲਉ ਜੇਕਰ ਕਿਸੇ ਦੇਸ਼ ਦੀ ਸਰਕਾਰ ਇਹ ਕਹਿ ਦੇਵੇ ਕਿ ਐਨੇ ਘੰਟਿਆਂ ਵਿਚ ਜਿਹੜਾ ਸਾਡੇ ਦੇਸ਼ ਵਿਚ ਆ ਗਿਆ ,ਪੱਕਾ ਤਾਂ ਲੋਕ ਰੋਡਵੇਜ਼ ਦੀ ਬੱਸ ਵਾਂਗੂ ਜ਼ਹਾਜ਼ ਦੇ ਖੰਭਾਂ ਤੇ ਚੜ੍ਹਕੇ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ਭਾਵੇਂ ਸਾਹਮਣੇ ਮੌਤ ਖੜ੍ਹੀ ਨਜ਼ਰ ਆਉਂਦੀ ਹੋਵੇ। ਇਹ ਇਕ ਗੰਭੀਰ ਸਮੱਸਿਆ ਹੈ,ਜਿਸਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕਰ ਰੱਖਿਆ ਹੈ। ਇਸੇ ਲਾਲਸਾ ਅਧੀਨ ਹੀ ਨੌਜਵਾਨ ਧੜਾਧੜ ਸਟੱਡੀ ਦੇ ਆਧਾਰ ਤੇ ਲੱਖਾਂ ਦੀ ਗਿਣਤੀ ਵਿਚ ਵਿਦੇਸ਼ ਨਿੱਕਲ ਗਏ ਹਨ। ਜਿਹਨਾ ਦਾ ਭਵਿੱਖ ਉੱਥੇ ਵੀ ਧੁੰਦਲਾ ਨਜ਼ਰ ਆ ਰਿਹਾ ਹੈ। ਸੋ ਜੋ ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਉਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਵਾਕਿਆ ਹੀ ਗੱਲ ਸਿਰਫ਼ ਨਜ਼ਰੀ ਦੀ ਹੁੰਦੀ ਹੈ ਨਹੀਂ ਤਾਂ ਰਹਿਣ ਨੂੰ ਤਾਂ ਇਨਸਾਨ ਜਿੱਥੇ ਦਿਲ ਕਰੇ ਉੱਥੇ ਹੀ ਰਹਿ ਸਕਦਾ ਹੈ।

ਬਾਕੀ ਇਸ ਖਬਰ ਦੀ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਜੋ ਇਸ ਵੀਡੀਓ ਵਿੱਚ ਵਿਦੇਸ਼ੋਂ ਆਈ ਲੜਕੀ ਕੰਮ ਕਰ ਰਹੀ ਹੈ ਉਸ ਦਾ ਪੰਜਾਬ ਆ ਕੇ ਤਾਂ ਰਹਿਣਾ ਤੇ ਕੰਮ ਕਰਨਾ ਕਿਸ ਵਜ੍ਹਾ ਕਾਰਨ ਹੈ ਪ੍ਰੰਤੂ ਸੋਸ਼ਲ ਮੀਡੀਆ ਉੱਪਰ ਇਹ ਵੀਡੀਓ ਇਸੇ ਤਰੀਕੇ ਨਾਲ ਹੀ ਫੈਲ ਰਹੀ ਹੈ ਕਿ ਇਹ ਗੋਰੀ ਮੁਹਿੰਮ ਪੰਜਾਬੀ ਮੁੰਡੇ ਨਾਲ ਵਿਆਹ ਕਰਾ ਕੇ ਪੰਜਾਬ ਆਈ ਹੈ ਤੇ ਇੱਥੇ ਆ ਕੇ ਉਸਦੇ ਘਰ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹ ਗੱਲ ਸਹੀ ਹੋਵੇ ਪ੍ਰੰਤੂ ਇਹ ਗੱਲ ਵੀ ਸੱਚ ਹੋ ਸਕਦੀ ਹੈ ਕਿ ਉਹ ਪੰਜਾਬ ਕੁਝ ਦਿਨਾਂ ਲਈ ਹੀ ਆਈ ਹੋਵੇ ਜਾਂ ਕੁਝ ਮਹੀਨੇ ਲੜਕੀ ਦੇ ਪਰਿਵਾਰ ਨਾਲ ਰਹਿਣ ਲਈ ਆਈ ਹੋਵੇ ਅਤੇ ਇਸੇ ਦੌਰਾਨ ਉਹ ਘਰ ਦਾ ਕੰਮ ਕਰ ਰਹੀ ਹੋਵੇ ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …