Breaking News

ਦੇਸ਼ ਦੇ ਮਸ਼ਹੂਰ ਚੈਨਲ ਨੇ ਦਿੱਤੀ ਵੱਡੀ ਖਬਰ, ਬੈਂਕ ਵਿੱਚ ਜਮਾ ਪੈਸਾ ਵੀ ਲੁੱਟ ਲਵੇਗੀ ਸਰਕਾਰ

 

ਦੇਸ਼ ਦੇ ਮਸ਼ਹੂਰ ਚੈਨਲ NDTV ਵੱਲੋਂ ਬੀਤੇ ਦਿਨੀ ਇਹ ਖਬਰ ਚਲਾੲੀ ਗੲੀ ਜਿਸਦਾ Video ਸ਼ੋਸ਼ਲ ਮੀਡੀਆ ਤੇ ਕਾਫੀ Viral ਹੋ ਰਿਹਾ ਹੈ ਜਿਸ ਵਿੱਚ ਦੱਸਿਆ ਹੈ ਕਿ ਬੈਂਕ ਵਿੱਚ ਜਮ੍ਹਾ ਪੈਸਾ ਵੀ ਸਰਕਾਰ ਲੈ ਸਕਦੀ ਹੈ …Watch Below Video .
ਮੋਦੀ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲ ਦੇ ਵਕਤ ਦੌਰਾਨ ਇਸ ਅਕਤੂਬਰ ਤੱਕ ਇਸ਼ਤਿਹਾਰਾਂ ‘ਤੇ ਤਕਰੀਬਨ 3755 ਕਰੋੜ ਰੁਪਏ ਖਰਚ ਕੀਤੇ ਹਨ। ਆਰਟੀਆਈ ਰਾਹੀਂ ਹਾਸਲ ਜਾਣਕਾਰੀ ‘ਚ ਇਹ ਖੁਲਾਸਾ ਹੋਇਆ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਆਰਟੀਆਈ ਦੇ ਜਵਾਬ ‘ਚ ਦੱਸਿਆ ਹੈ ਕਿ ‘ਇਲੈਕਟ੍ਰੋਨਿਕ, ਪ੍ਰਿੰਟ ਤੇ ਬਾਹਰੀ (ਆਊਟਡੋਰ) ਇਸ਼ਤਿਹਾਰਾਂ ‘ਤੇ ਅਪ੍ਰੈਲ 2014 ਤੋਂ ਅਕਤੂਬਰ 2017 ਤੱਕ ਕਰੀਬ 3755 ਕਰੋੜ ਰੁਪਏ ਖਰਚੇ ਹਨ।ਮੋਦੀ ਸਰਕਾਰ ਦੀ ਮਸ਼ਹੂਰੀ 'ਤੇ ਉਡਾਏ ਜਨਤਾ ਦੇ 3755 ਕਰੋੜ !

ਇਹ ਆਰਟੀਆਈ ਨੋਇਡਾ ਦੇ ਇੱਕ ਆਰਟੀਆਈ ਐਕਟੀਵਿਸਟ ਰਾਮਵੀਰ ਤੰਵਰ ਨੇ ਦਾਖਲ ਕੀਤੀ ਸੀ। ਆਰਟੀਆਈ ਮੁਤਾਬਕ ਰੇਡੀਓ, ਡਿਜੀਟਲ ਸਿਨੇਮਾ, ਦੂਰਦਰਸ਼ਨ, ਇੰਟਰਨੈਟ, ਐਸਐਮਐਸ ਤੇ ਟੀਵੀ ਸਣੇ ਇਲੈਕਟ੍ਰੋਨਿਕ ਮੀਡੀਆ ‘ਤੇ ਕਰੀਬ 1656 ਕਰੋੜ ਰੁਪਏ ਖਰਚ ਕੀਤੇ ਗਏ। ਪ੍ਰਿੰਟ ਮੀਡੀਆ ਲਈ ਸਰਕਾਰ ਨੇ 1698 ਕਰੋੜ ਤੋਂ ਜ਼ਿਆਦਾ ਦਾ ਖਰਚਾ ਕੀਤਾ। ਹੋਰਡਿੰਗ, ਪੋਸਟਰ, ਬੁੱਕਲੈਟਸ ਤੇ ਕੈਲੰਡਰਾਂ ‘ਤੇ 399 ਕਰੋੜ ਰੁਪਏ ਖਰਚੇ ਗਏ ਹਨ।ਗੁਜਰਾਤ ਕਰੇਗਾ ਤੈਅ ਮੋਦੀ ਜਾਂ ਰਾਹੁਲ, ਵੋਟਿੰਗ ਜਾਰੀ

ਇੱਕ ਜੂਨ, 2014 ਤੋਂ 31 ਅਗਸਤ, 2016 ਵਿਚਾਲੇ ਅਜਿਹੇ ਇਸ਼ਤਿਹਾਰਾਂ ‘ਤੇ 1600 ਕਰੋੜ ਰੁਪਏ ਖਰਚੇ ਗਏ ਹਨ ਜਿਨ੍ਹਾਂ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਵਿਖਾਇਆ ਗਿਆ ਹੋਵੇ। 2015 ‘ਚ ਇੱਕ ਆਰਟੀਆਈ ‘ਚ ਖੁਲਾਸਾ ਹੋਇਆ ਸੀ ਕਿ ਕੇਂਦਰ ਨੇ ਜੁਲਾਈ 2015 ਤੱਕ ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਬਾਰੇ ਅਖਬਾਰਾਂ ‘ਚ ਕਰੀਬ 8.5 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਸਨ। ਬੀਜੇਪੀ ਤੇ ਕਾਂਗਰਸ ਦੋਹਾਂ ਨੇ ਆਮ ਆਦਮੀ ਪਾਰਟੀ ਦੀ 2015 ‘ਚ ਉਨ੍ਹਾਂ ਵੱਲੋਂ 526 ਕਰੋੜ ਇਸ਼ਤਿਹਾਰਾਂ ‘ਤੇ ਖਰਚਣੇ ਕਾਰਨ ਨਿੰਦਾ ਕੀਤੀ ਸੀ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …