Breaking News

ਨਦੀਨਾਂ ਦਾ ਸਫਾਇਆ ਕਰਨ ਲਈ ਆ ਗਿਆ ਪ੍ਰਿਆ ਟਰੈਕ ਪਾਵਰ ਵੀਡਰ

 

ਨਦੀਨਾਂ ਨੂੰ ਫ਼ਸਲ ਵਿਚੋਂ ਕੱਢਣਾ ਬਹੁਤ ਹੀ ਜਰੂਰੀ ਹੁੰਦੀਆਂ ਹੈ ਕਿਓਂਕਿ ਇਸ ਨਾਲ 50 % ਤਕ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਹੁੰਦਾ ਹੈ । ਪੰਜਾਬ ਵਿਚ ਨਦੀਨ ਨੂੰ ਕੱਢਣ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ ।ਪਰ ਇਕ ਪਾਸੇ ਜਿਥੇ ਟਰੈਕਟਰ ਨਾਲ ਨਦੀਨ ਕੱਢਣਾ ਮਹਿੰਗਾ ਪੈਂਦਾ ਹੈ ਉਥੇ ਹੀ ਅਸੀਂ ਹਰ ਜਗਾਹ ਤੇ ਟਰੈਕਟਰ ਦੀ ਵਰਤੋਂ ਨਹੀਂ ਕਰ ਸਕਦੇ ਕਿਓਂਕਿ ਇਸ ਨਾਲ ਫ਼ਸਲ ਦਾ ਬਹੁਤ ਨੁਕਸਾਨ ਹੁੰਦਾ ਹੈ ।

ਇਸ ਤਰਾਂ ਦੇ ਹਾਲਾਤਾਂ ਪ੍ਰਿਆ ਟ੍ਰੈਕ ਪਾਵਰ ਵੀਡਰ(priya track power weeder) ਬਣਾਇਆ ਗਿਆ ਹੈ । ਇਸਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਬਾਕੀ ਪਾਵਰ ਵੀਡਰਾਂ ਦੇ ਮੁਕਾਬਲੇ ਇਸ ਨੂੰ ਤੁਸੀਂ ਬੈਠ ਕੇ ਚਲਾ ਸਕਦੇ ਹੋ ਜਿਸ ਨਾਲ ਜ਼ਿਆਦਾ ਦੇਰ ਕੰਮ ਕਰਨਾ ਸੰਭਵ ਹੋ ਜਾਂਦਾ ਹੈ ।

ਇਹ ਇੱਕ ਆਧੁਨਿਕ ਪਾਵਰ ਮਸ਼ੀਨ ਹੈ, ਜੋ ਆਮ ਤੌਰ ‘ਤੇ ਨਰਮੇ ਅਤੇ ਗੰਨੇ ਦੀ ਫਸਲ ਵਿੱਚੋਂ ਨਦੀਨ ਕੱਢਣ ਲਈ ਵਰਤੀ ਜਾਂਦੀ ਹੈ। ਇਹ ਜ਼ਮੀਨ ਨੂੰ ਨਰਮ ਕਰਦੀ ਹੈ ਅਤੇ ਗੋਡੀ ਦਾ ਕੰਮ ਵੀ ਕਰਦੀ ਹੈ। ਇਸ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ:

• ਅੰਤਰ ਫਸਲੀ ਉਗਾਉਣ ਵਿੱਚ ਸਹਾਇਕ ਮਸ਼ੀਨ ਹੈ।
• ਵਹਾਈ ਦੇ ਘੇਰੇ ਨੂੰ ਲੋੜ ਅਨੁਸਾਰ ਘਟਾਇਆ ਜਾ ਵਧਾਇਆ ਸਕਦਾ ਹੈ।
• ਖਰਚਾ ਘਟਾਉਂਦੀ ਹੈ।
• ਫਸਲ ਨੂੰ ਬਿਨਾਂ ਕਿਸੇ ਨੁਕਸਾਨ ਪਹੁੰਚਾਏ ਗੋਡੀ ਕਰਦੀ ਹੈ।
• ਇਸਨੂੰ ਚਲਾਉਣਾ ਇੰਨਾ ਆਸਾਨ ਹੈ ਕਿ ਔਰਤਾਂ ਵੀ ਇਸਨੂੰ ਆਸਾਨੀ ਨਾਲ ਚਲਾ ਸਕਦੀਆਂ ਹਨ।

ਵੀਡੀਓ ਵੀ ਵੇਖੋ

ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਹੇਠਾਂ ਲਿਖੇ ਪਤੇ ਤੇ ਸੰਪਰਕ ਕਰ ਸਕਦੇ ਹੋ
Krishna Trading Company
Mayur Nagar, Dhrangadhra
08347472029

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …