ਜਿਵੇ ਕੀ ਤੁਸੀਂ ਜਾਣਦੇ ਹੀ ਹੋ ਕੇ ਪੰਜਾਬ ਵਿਚ ਇਸ ਟਾਈਮ ਸੱਭ ਤੋਂ ਵੱਡਾ ਮੁਦਾ ਹੈ ਪਰਾਲੀ ਨੂੰ ਅੱਗ ਲਗਾਉਂਣ ਦਾ ਮੁਦਾ।
ਇਸੇ ਪਰਾਲੀ ਦੇ ਮੁਦੇ ਨੂੰ ਲੈ ਕੇ ਚਲਦੇ ਵਿਵਾਦ ਦੇ ਵਿਚਕਾਰ ਸ਼ੁਕਰਵਾਰ ਨੂੰ ਨੈਸ਼ਨਲ ਗ੍ਰੀਨ ਟਰਿਬਿਉਨਲ ਅੱਗੇ ਪੰਜਾਬ ਸਰਕਾਰ ਦੀ ਪੇਸ਼ੀ ਹੋਈ।
ਸ਼ੁਕਰਵਾਰ NGT ਅੱਗੇ ਆਪਣਾ ਪੱਖ ਰੱਖਦੇ ਹੋਏ ਸੂਬਾ ਸਰਕਾਰ ਦੇ ਵਕੀਲ ਨਗਿੰਦਰ ਬੇਨੀਪਾਲ ਨੇ ਕੇਂਦਰ ਸਰਕਾਰ ਤੇ ਪਰਾਲੀ ਦੇ ਮੁਦੇ ਤੇ ਸਹਿਜੋਗ ਨਾ ਕਰਨ ਦੀ ਗੱਲ ਕਹੀ।
ਸੂਬਾ ਸਰਕਾਰ ਦੇ ਸਹਿਜੋਗ ਨਾ ਕਰਨ ਦੀ ਦਲੀਲ ਤੇ NGT ਨੇ ਹੁਣ ਕੇਂਦਰ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਪਰਾਲੀ ਦੇ ਮੁਦੇ ਤੇ ਕਿਸਾਨ ਆਗੂਆਂ ਨੂੰ ਗੁਮਰਾਹ ਨਾ ਕਰਨ ਦੀ ਨਸੀਹਤ ਦਿੰਦੇ ਬੀ ਕੇ ਜੁ ਰਾਜੇਵਾਲ ਨੂੰ ਵੀ ਐਨ ਜੀ ਟੀ ਨੇ ਫਟਕਾਰ ਲਈ ਹੈ।
ਪਰਾਲੀ ਦੇ ਮੁਦੇ ਤੇ ਕੈਪਟਨ ਮਨਿੰਦਰ ਸਿੰਘ ਨੇ ਵੀ ਮੰਗ ਕੀਤੀ ਹੈ ਕੇ ਕੇਂਦਰ ਸਰਕਾਰ ਪਰਾਲੀ ਨੂੰ ਸਾਂਭਣ ਲਈ ਆਣ ਵਾਲਾ ਖਰਚਾ ਚੁਕੇ। ਨਾਲ ਹੀ ਮੁਖ ਮੰਤਰੀ ਨੇ ਕਿਸਾਨਾਂ ਲਈ ਪ੍ਰਤੀ ਕੁੱਟਲ 100 ਰੁਪਏ ਬੋਨਸ ਦੀ ਵੀ ਮੰਗ ਕੀਤੀ ਹੈ।
ਪੂਰੀ ਖ਼ਬਰ ਲਾਇ ਵੀਡੀਓ ਦੇਖੋ। …
braking news by TadkaVideos
Check Also
ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ
ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …