Breaking News

ਪਿਆਜ਼ ਦੀ ਕੀਮਤ ਸੱਤਵੇਂ ਅਸਮਾਨ ਤੇ

ਨਵੀਂ ਦਿੱਲੀ : ਸਪਲਾਈ ਘਟਣ ਨਾਲ ਘਰੇਲੂ ਬਾਜ਼ਾਰਾਂ ‘ਚ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਪਿਆਜ਼ ਦੇ ਜਮ੍ਹਾਂਖੋਰ ਸਰਗਰਮ ਹੋ ਗਏ ਹਨ, ਇਹੀ ਕਾਰਨ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਫ਼ਰਕ ਹੈ। ਮਹਿੰਗਾਈ ‘ਤੇ ਕਾਬੂ ਪਾਉਣ ਲਈ ਸਰਕਾਰ ਹਰਕਤ ‘ਚ ਆ ਗਈ ਹੈ।Image result for punjab pyaaj mandi

ਕੇਂਦਰੀ ਸਪਲਾਈ ਮਾਮਲੇ ਅਤੇ ਖ਼ੁਰਾਕ ਮੰਤਰੀ ਰਾਮਵਿਲਾਸ ਪਾਸਵਾਨ ਨੇ ਪਿਆਜ਼ ਦੀ ਪੈਦਾਵਾਰ ਦਾ ਵੇਰਵਾ ਦਿੰਦੇ ਹੋਏ ਸਰਕਾਰ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ। ਪਾਸਵਾਨ ਨੇ ਪਿਆਜ਼ ਸਪਲਾਈ ਵਧਾਉਣ ਨਾਲ ਸਬੰਧਤ ਮੰਤਰਾਲਿਆਂ ਦੇ ਆਹਲਾ ਅਧਿਕਾਰੀਆਂ ਨਾਲ ਲੰਬੀ ਬੈਠਕ ਕੀਤੀ।Image result for punjab pyaaj mandi ਇਸ ਦੌਰਾਨ ਪਿਆਜ਼ ਦੀ ਖੇਤੀ ਅਤੇ ਉਸ ਦੀ ਪੈਦਾਵਾਰ ਦੀ ਸਮੀਖਿਆ ਕੀਤੀ ਗਈ। ਨਾਲ ਹੀ ਸਰਕਾਰੀ ਏਜੰਸੀਆਂ ਨੂੰ ਪਿਆਜ਼ ਦੀ ਮੰਗ ਪੂਰਾ ਕਰਨ ਲਈ ਤਿਆਰੀਆਂ ‘ਚ ਲੱਗ ਜਾਣ ਦਾ ਹੁਕਮ ਦਿੱਤਾ ਗਿਆ ਹੈ। ਦਰਾਮਦ ਪਿਆਜ਼ ਕਿਸੇ ਵੀ ਹਾਲ ਵਿਚ ਮਹੀਨੇ ਪਹਿਲਾਂ ਭਾਰਤੀ ਬੰਦਰਗਾਹਾਂ ‘ਤੇ ਪਹੁੰਚ ਜਾਵੇਗਾ। ਇਸ ਲਈ ਫੌਰੀ ਤੌਰ ‘ਤੇ ਉਤਪਾਦਕ ਮੰਡੀਆਂ ‘ਚ ਸਰਕਾਰੀ ਏਜੰਸੀਆਂ ਪਿਆਜ਼ ਦੀ ਖ਼ਰੀਦ ਕਰਨ ਉਤਰਨਗੀਆਂ।Image result for punjab pyaaj mandi

ਪਾਸਵਾਨ ਨੇ ਇਕ ਸਵਾਲ ਦੇ ਜਵਾਬ ਵਿਚ ਇੱਥੋਂ ਤਕ ਕਹਿ ਦਿੱਤਾ ਕਿ ਕੀਮਤਾਂ ਨੂੰ ਰੋਕਣਾ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ। ਯਾਨੀ ਗਾਹਕਾਂ ਨੂੰ ਲੰਬੇ ਸਮੇਂ ਤਕ ਮਹਿੰਗੇ ਪਿਆਜ਼ ਨਾਲ ਹੀ ਕੰਮ ਚਲਾਉਣਾ ਪਵੇਗਾ। ਹਾਲਾਂਕਿ ਬਾਅਦ ਵਿਚ ਪਾਸਵਾਨ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ 32 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦੀ ਖ਼ਰੀਦ ਕਰਕੇ ਦਿੱਲੀ ‘ਚ ਸਪਲਾਈ ਕਰਨਗੀਆਂ। ਪਿਆਜ਼ ਦਾ ਘੱਟੋ ਘੱਟ ਬਰਾਮਦ ਮੁੱਲ 850 ਡਾਲਰ ਪ੍ਰਤੀ ਟਨ ਕਰ ਦਿੱਤਾ ਗਿਆ ਹੈ ਜਿਸ ਨਾਲ ਬਰਾਮਦ ਲਗਪਗ ਰੁਕ ਗਈ ਹੈ।Image result for punjab pyaaj mandi

Thanks for watching & reading our post , hope you like all post . We do not own copyright of this material , all my post taken by different source like youtube, daily motion or different news website.Image result for punjab pyaaj mandi We do not use any copyrighted material in my site. If you found any copyright material then go to our contact us page and send claim to us. We will remove copyright post as soon as earlier.Image result for punjab pyaaj mandiWe are not posted any type of fake news , all post are proper evidence that are real . If any person found that my post is fake news then also send your query with proof .Image result for punjab pyaaj mandiOur aim to provide fresh & good material to you , we wants to give fast & viral news who viral in social media .Image result for punjab pyaaj mandi Also our post full fill facebook & google policies. We are not gather any personal information when you visit our website. Image result for punjab pyaaj mandiOnly third party ads are shown in my site , which we have no control .If you like my post then request to you please share with your friends on social media , whatsapp and twitter .Image result for punjab pyaaj mandi

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …