ਮਿੱਤਰੋ ਬਹੁਤ ਦੁੱਖ ਦੀ ਖਬਰ ਮਿਲ਼ੀ ਸਾਡੇ ਗਵਾਡ ਪਿੰਡ ਚੱਕਦਾਨਾ (ਨਵਾਸ਼ਹਿਰ) ੲਿੱਕ ਜਿੰਮੀਦਾਰ ਅਪਣੀ ਮੱਕੀ ਦੀ ਰਾਖੀ ਲੲੀ ਰਾਤ ਖੇਤਾ ਚ ਗਿਅਾ ਤਾ ਅਵਾਰਾ ਸਾਨ ਨੇ ਬੜੀ ਬੇਰੇਹਮੀ ਨਾਲ ਮਾਰ ਤਾ , ਕਦੋ ਤੱਕ ਸਾਡੇ ਨਾਲ ੲਿਦਾ ਥੱਕਾ ਹੁਣਦਾ ਰਹੁ ਗਾ ਸਰਕਾਰਾ ਤੋ ਤਾ ਕੋਈ ਉਮੀਦ ਨੀ , ਤਾ ਹੀ ਮੈ ਹਰ ਪੋਸਟ ਚ ਕਹਿਦਾ ਕਿਸਾਨ ਵੀਰੋ ੲਿੱਕ ਝੰਡੇ ਥੱਲੇ ਕੱਠੇ ਹੋਵੋ , #ਸ਼ੇਅਰ ਕਰਦਿੳੁ ਜਿਹੜੇ ਕਹਦੇ ਅਾ ਸਾਡਾ ਭਾਪਾ ਅਾ ਸਾਬ ਲੈਣ ਨਹੀ ਤਾ ਬੇਬੇ ਬਾਪੁ ਹੁਣੀ ਸੱਬ ਰੱਗਡੇ ਜਾn ਗੇ
Check Also
ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ
ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …