ਫਾਜਿਲਕਾ ਦੇ ਇਹ ਕਿਸਾਨ ਕਮਾ ਰਹੇ ਨੇ 1 ਏਕੜ ਚੋ 12 ਲੱਖ
ਫਾਜਿਲਕਾ ਦੇ ਕਿਸਾਨ ਮੱਛੀ ਪਾਲਣ ਵਿਚ ਦਿਲਚਸਪੀ ਦਿਖਾ ਰਹੇ ਨੇ। ਬੰਜ਼ਰ ਜਮੀਨ ਨੂੰ ਨਿਰਾਸ਼ ਕਿਸਾਨਾਂ ਲਈ ਮੱਛੀ ਵਿਭਾਗ ਸੰਜੀਵਨੀ ਬਣ ਕੇ ਆਇਆ ਹੈ। ਫਾਜਿਲਕਾ ਦੇ 14 ਕਿਸਾਨਾਂ ਨੇ ਆਪਣੀ ਜਮੀਨ ਦੇ ਉਪਰ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ। ਇਸ ਨਾਲ ਚੰਗਾ ਮੁਨਾਫ਼ਾ ਵੀ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕ ਇਕ ਏਕੜ ਵਿੱਚੋ ਇਕ ਕਿਸਾਨ 12ਲੱਖ ਸਾਲਾਨਾ ਕਮਾ ਸਕਦਾ ਹੈ।
ਓਹਨਾ ਅਪੀਲ ਕੀਤੀ ਕੇ ਬਾਕੀ ਕਿਸਾਨਾਂ ਨੂੰ ਵੀ ਮੱਛੀ ਪਾਲਣ ਬਾਰੇ ਸੋਚਣਾ ਚਾਹੀਦਾ ਹੈ।
ਇਸ ਵਿਚ ਵਧੀਆ ਇਨਕਮ ਹੁੰਦੀ ਹੈ।
ਸਾਰੇ ਪਿੰਡ ਨੂੰ ਇਕ ਕਰਨਾ ਚਾਹੀਦਾ ਹੈ ਇਸੇ ਵਿਚ ਹੈ ਕਿਸਾਨਾਂ ਦੀ ਭਲਾ ਹੈ ਵੀਡੀਓ ਦੇਖੋ ਅਤੇ ਸ਼ੇਅਰ ਕਰੋ
machi palan by TadkaVideos
ਖੇਤੀਬਾੜੀ ਨਾਲ ਜੁੜੀ ਹਰ ਖ਼ਬਰ ਲਾਇ ਸਾਡੇ ਪੇਜ਼ ਨੂੰ ਜਰੂਰ ਲਾਇਕ ਕਰੋ ਸ਼ੇਅਰ ਕਰੋ। ਇਹ ਪੇਜ ਅਸੀਂ ਕਿਸਾਨ ਤਕ ਹਰ ਖ਼ਬਰ ਪਹਚੋਣ ਲਈ ਬਣਾਇਆ ਹੈ।
सूबे में मछली पालन धंधा काफी बढ़ रहा है। यह सेम प्रभावित किसानों की किस्मत कोबदल रहा है। लंबी के गांव फतेहपुर मियां के किसान रविंदरपाल सिंह ने भी अपनी सेम प्रभावित जमीन पर मछली पालन का धंधा शुरू किया इससे उन्हें काफी लाभ पहुंचा। रविंदरपाल को देककर गांव के अन्य किसान भी सेम प्रभावित जमीन पर मछली पालन के धंधे को तरजीह देने लगे हैं। उन्होने बताया कि इस समय उनके फार्म पर प्रति एकड़ 20 क्विंटल तक मछली का उत्पादनहो रहा है। वे अपनी मछलियां लुधियाना में बेचते हैं।
अब उनकी योजना मछलियों के खुद मंडीकरन करने की है। रविंदरपाल ने कहा कि उनकी जमीन सेमप्रभावित होने से कई सालों तक खेद में अन्न का एक दाना नहीं हुआ। फिर उन्होने 10 साल पहले मछली पालन विभाग की सलाह से 2.5 एकड़ रकबे में नया काम शुरू किया। उस समय क्षेत्र में यह नया कारोबार था लेकिन उन्होने हिम्मत नहीं हारी और 10 एकड़ जमीन पर यह काम शरुू किया। विभाग ने सब्सिडी के जरिए उनकी मदद की। उन्हें भुवनेश्वर व पंजाब खेतीबाड़ी यूनिवर्सिटी में सिखलाई भी दिलाई।
उन्होने अपनी लागत खर्चे कम कर बेहतर झाड़ से ज्यादा आमदन लेने के गुर सीखे।