ਪੰਜਾਬ ਵਿਚ ਇਸ ਟਾਈਮ ਕਿਸਾਨ ਵੀਰਾ ਨੂੰ ਜੋ ਸਭ ਤੋਂ ਵੱਡੀ ਮੁਸ਼ਕਿਲ ਦਾ ਸਾਹਮਣਾ ਆ ਰਿਹਾ ਉਹ ਮੁਸ਼ਕਿਲ ਹੈ ਪਰਾਲੀ ਦੀ ਅੱਗ ਲਾਉਣ ਦੀ ਮੁਸ਼ਕਿਲ। ਪਾਰ ਹੁਣ ਕਿਸਾਨ ਵੀਰਾ ਲਈ ਇਕ ਖੁਸ਼ਖ਼ਬਰੀ ਇਹ ਹੈ ਕੇ ਹੁਣ ਆਮ ਆਦਮੀ ਪਾਰਟੀ ਕਿਸਾਨਾਂ ਦਾ ਸਾਥ ਦੇਣ ਲਾਇ ਅੱਗੇ ਆ ਗਈ ਹੈ।
ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਅੱਜ ਪ੍ਰੈਸ ਨੂੰ ਬਿਆਨ ਦਿੰਦਿਆਂ ਕਿਹਾ ਕੇ ਉਹ ਹਰ ਤਰਾਂ ਨਾਲ ਕਿਸਾਨਾਂ ਦੇ ਨਾਲ ਹੈ।
ਜੇ ਪਰਾਲੀ ਨੂੰ ਅੱਗ ਲਾਉਣੀ ਪੈ ਤਾ ਪਾਰਟੀ ਇਸ ਕੰਮ ਵਿਚ ਵੀ ਕਿਸਾਨ ਵੀਰਾ ਦਾ ਸਾਥ ਦੇਵੇਗੀ ਨਾਲ ਹੋ ਕੇ ਅੱਗ ਵੀ ਲਵੇਗੀ।
ਪੰਜਾਬ ਦੇ ਕਿਸਾਨਾਂ ਲਈ ਇਹ ਬੋਹਤ ਵੱਡੀ ਖੁਸ਼ਖਬਰੀ ਦੀ ਗੱਲ ਹੈ।
ਬਾਕੀ ਦੀ ਸਾਰੀ ਖ਼ਬਰ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ
good news by TadkaVideos
Check Also
ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ
ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …