ਅੱਜ ਦੇ ਯੁੱਗ ਨੂੰ ਟੈਕਨਾਲੋਜੀ ਦਾ ਯੁੱਗ ਮੰਨਿਆ ਜਾਂਦਾ ਹੈ। ਅੱਜ ਕੱਲ ਅਸੀ ਹਰ ਇਕ ਕੰਮ ਆਪਣੇ ਸਮਾਰਟਫੋਨ ਰਾਹੀਂ ਬੜੀ ਆਸਾਨੀ ਨਾਲ ਘਰ ਬੈਠੇ ਹੀ ਕਰ ਸਕਦੇ ਹਾਂ।
ਸਮਾਰਟਫੋਨ ‘ਚ ਕਈ ਅਜਿਹੀਆਂ ਐਪਸ ਮੌਜੂਦ ਹਨ ਜਿਨ੍ਹਾਂ ਰਾਹੀਂ ਅਸੀਂ ਆਨਲਾਈਨ ਸ਼ਾਪਿੰਗ, ਟਿਕਟਾਂ ਬੁੱਕ ਅਤੇ ਹੋਰ ਵੀ ਬਹੁਤ ਕੁਝ ਆਸਾਨੀ ਨਾਲ ਕਰ ਸਕਦੇ ਹਾਂ।
ਇਸ ਐਪ ਨੂੰ ਤੁਸੀਂ ਗੂਗਲ ਪਲੇਅ-ਸਟੋਰ ਅਤੇ ਐਪਲ ਸਟੋਰ ਤੋਂ uae mofaic ਤੋਂ ਸਰਚ ਕਰਕੇ ਅਪਲੋਡ ਕਰ ਸਕਦੇ ਹੋ।
ਇਸ ‘ਚ ਵੀਜ਼ੇ ਲਈ ਗਾਇਡਲਾਇੰਸ ਅਤੇ ਯਾਤਰਾ ਲਈ ਵੀ ਡਾਇਰੈਕਸ਼ਨ ਦਿੱਤੀ ਗਈ ਹੈ। ਇਸ ‘ਚ ਮੈਡੀਕਲ ਚੈੱਕਅਪ ਦੀ ਪ੍ਰਕਿਰਿਆ ਦੇ ਬਾਰੇ ‘ਚ ਵੀ ਦੱਸਿਆ ਜਾਵੇਗਾ।
ਦੱਸਣਯੋਗ ਹੈ ਕਿ ਭਾਰਤ ‘ਚ ਯੂ.ਏ.ਈ. ਦੇ ਤਿੰਨ ਵੀਜ਼ੇ ਸੈਂਟਰਸ ਨਵੀਂ ਦਿੱਲੀ, ਮੁੰਬਈ ਅਤੇ ਤਿਰੂਵਨੰਨਤਪੁਰਮ ‘ਚ ਹੈ।