Breaking News

ਮਲਚਿੰਗ ਤਕਨੀਕ ਨੇ ਖੋਲ੍ਹੇ ਕਿਸਾਨਾਂ ਲਈ ਉੱਨਤੀ ਦੇ ਦਰਵਾਜ਼ੇ

ਖੇਤੀ ਖੇਤਰ ਵਿੱਚ ਮਲਚਿੰਗ ਤਕਨੀਕ ਨੇ ਕਿਸਾਨਾਂ ਲਈ ਉੱਨਤੀ ਦੇ ਦਰਵਾਜ਼ੇ ਖ਼ੋਲ੍ਹ ਦਿੱਤੇ ਹਨ। ਇਸ ਨਾਲ ਕਿਸਾਨ 30 ਫ਼ੀਸਦੀ ਜ਼ਿਆਦਾ ਉਤਪਾਦਨ ਹਾਸਲ ਕਰ ਸਕਦੇ ਹਨ। ਮਿੱਟੀ ਨਮੀ ਨੂੰ ਮਹਿਫੂਜ਼ ਕਰਨ ਅਤੇ ਨਦੀਨ ਦੀ ਰੋਕਥਾਮ ਦੇ ਲਈ ਪਲਾਸਟਿਕ ਫਿਲਮ ਦੇ ਪੌਦੇ ਦੇ ਆਸਪਾਸ ਦੀ ਮਿੱਟੀ ਨੂੰ ਢਕ ਦੇਣ ਨੂੰ ਪਲਵਾਰ (ਮਲਚਿੰਗ) ਵਿਛਾਉਣਾ ਕਹਿੰਦੇ ਹਨ।Image result for malching kheti

ਸਬਜ਼ੀਆਂ ਦੇ ਲਈ 15 ਤੋਂ 25 ਮਾਇਕਰੋਨ ਦੀ ਪਲਾਸਟਿਕ ਸ਼ੀਟ ਮਲਚਿੰਗ ਦੇ ਲਈ ਉਪਯੋਗ ਕੀਤਾ ਜਾਂਦਾ ਹੈ ਅਤੇ ਬਾਗਬਾਨੀ ਦਰਖ਼ਤਾਂ ਦੇ ਲਈ 50 ਮਾਈਕਰੋਨ ਦੀ ਪਲਾਸਟਿਕ ਸ਼ੀਟ ਦਾ ਉਪਯੋਗ ਕੀਤਾ ਜਾਂਦਾ ਹੈ।Image result for malching kheti

ਮਲਚਿੰਗ ਤਕਨੀਕ ਦੇ ਲਾਭ

ਮਲਚਿੰਗ ਸ਼ੀਟ ਦੀ ਵਰਤੋਂ ਕਰਨ ਨਾਲ ਪਾਣੀ ਸੁੱਕਣ ਵਿੱਚ ਕਮੀ ਆਉਂਦੀ ਹੈ, ਜਿਸ ਨਾਲ ਪੌਦੇ ਦੇ ਵਾਧੇ ਲਈ ਅਨੁਕੂਲ ਮਿੱਟੀ ਵਿੱਚ ਨਮੀ ਅਤੇ ਤਾਪਮਾਨ ਕਾਇਮ ਰਹਿੰਦਾ ਹੈ।ਵਾਰ-ਵਾਰ ਸਿੰਜਾਈ ਕਰਨ ਦੇ ਕੰਮਾਂ ਵਿੱਚ ਕਮੀ ਆਉਂਦੀ ਹੈ। ਨਦੀਨ ਦੇ ਵਾਧੇ ਵਿੱਚ ਰੋਕਥਾਮ ਹੁੰਦੀ ਹੈ ਅਤੇ ਫਲਾਂ ਤੇ ਸਬਜ਼ੀਆਂ ਦੀ ਗੁਣਵੱਤਾ ਵਧਦੀ ਹੈ,

ਭੌਂ-ਖੋਰ ਅਤੇ ਮਿੱਟੀ ਦੇ ਪਾਣੀ ਵਿੱਚ ਵਹਿ ਜਾਣਾ ਤੋਂ ਰੋਕਥਾਮ ਹੁੰਦੀ ਹੈ।ਜਿਸ ਕਰਨ ਖਾਦਾਂ ਦੀ ਵਰਤੋਂ ਵੀ ਘੱਟ ਹੁੰਦੀਆਂ ਹੈ । ਭਾਰੀ ਮੀਂਹ ਦੇ ਕਾਰਨ ਹੋਣ ਵਾਲੀ ਮਿੱਟੀ ਦੇ ਠੋਸਪਣ ਵਿੱਚ ਕਮੀ ਆਉਂਦੀ ਹੈ।Image result for malching kheti

ਕਿਸਾਨਾਂ ਨੂੰ ਇਸ ਤਰਾਂ ਹੋ ਰਿਹਾ ਹੈ ਮੁਨਾਫ਼ਾ

ਮੱਧ ਪ੍ਰਦੇਸ ਦੇ ਕੁਝ ਕਿਸਾਨਾਂ ਨੂੰ ਇੱਕ ਏਕੜ ਵਿੱਚ ਡੇਢ ਲੱਖ ਰੁਪਏ ਮੁਨਾਫ਼ਾ ਹੋ ਰਿਹਾ ਹੈ।ਸਾਧਾਰਨ ਖੇਤੀ ਵਿੱਚ ਇੱਕ ਏਕੜ ਜ਼ਮੀਨ ਵਿੱਚ 30 ਤੋਂ 35 ਕੁਇੰਟਲ ਲਸਣ ਦਾ ਉਤਪਾਦਨ ਹੁੰਦਾ ਹੈ। ਮਲਚਿੰਗ ਨਾਲ ਇਹੀ ਉਤਪਾਦਨ 50 ਕੁਇੰਟਲ ਤੱਕ ਪਹੁੰਚ ਜਾਂਦਾ ਹੈ। ਲਸਣ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਤਕਨੀਕ ਨਾਲ ਫ਼ਾਇਦਾ ਲੈ ਰਹੇ ਹਨ।Related image

ਹਤਨਾਰਾ ਦੇ ਦਿਨੇਸ਼ ਚੰਦ ਪਾਟੀਦਾਰ ਨੇ ਦੱਸਿਆ ਕਿ ਪਿਛਲੇ ਸਾਲ 6 ਏਕੜ ਵਿੱਚ ਸ਼ੁਰੂਆਤ ਕੀਤੀ। ਪਹਿਲੇ ਸਾਲ ਫ਼ਾਇਦਾ ਦੇਖਣ ਨੂੰ ਮਿਲਿਆ। ਇੱਕ ਏਕੜ ਵਿੱਚ ਡੇਢ ਲੱਖ ਰੁਪਏ ਦਾ ਫ਼ਾਇਦਾ ਮਿਲਿਆ। ਲਸਣ ਦੀ ਗੱਠ ਵੱਡੀ ਹੋਈ ਤੇ ਮਿੱਟੀ ਵਿੱਚੋਂ ਕੱਢਣ ਸਮੇਂ ਟੁੱਟਦੀ ਨਹੀਂ। ਮਜ਼ਦੂਰ ਵੀ 20 ਦੀ ਜਗ੍ਹਾ 10 ਹੀ ਲੱਗਦੇ ਹਨ। ਬਾਰਸ਼ ਘੱਟ ਹੋਣ ਨਾਲ ਘੱਟ ਖੇਤੀ ਹੁੰਦੀ ਸੀ ਪਰ ਮਲਚਿੰਗ ਨਾਲ ਉਹ ਵੱਧ ਖੇਤੀ ਕਰਦਾ ਹੈ।Related image

ਇਸ ਤਰਾਂ ਕਰੋ ਖੇਤ ਤਿਆਰ

ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ। ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ। ਮਲਚਿੰਗ ਸ਼ੀਟ ਇਕ ਵੱਡੇ ਰੋਲ ਵਿਚ ਆਉਂਦੀ ਹੈ ।

ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਪੂਰੇ ਖੇਤ ਵਿੱਚ ਪਲਾਸਟਿਕ ਵਿਛਾਈ ਜਾਂਦੀ ਹੈ। ਜਿਹੜੀ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿੰਦੀ ਹੈ।ਇਸ ਦੇ ਬਾਅਦ ਮਸ਼ੀਨ ਰੋਲਰ ਦੀ ਸਹਾਇਤਾ ਨਾਲ 6-6 ਇੰਚ ਦੀ ਦੂਰੀ ਤੇ ਮੋਹਰੀ ਬਣਦੀ ਹੈ। ਇਹ ਵਿਧੀ ਟਮਾਟਰ, ਖੀਰਾ, ਮਿਰਚ, ਤਰਬੂਜ਼, ਬੈਂਗਣ ਸਹਿਤ ਦੂਜੀਆਂ ਹਾਈਬ੍ਰਿਡ ਫ਼ਸਲਾਂ ਵਿੱਚ ਅਪਣਾਈ ਜਾਂਦੀ ਹੈ।Image result for malching kheti

Thanks for watching & reading our post , hope you like all post . We do not own copyright of this material , all my post taken by different source like youtube, daily motion or different news website.Image result for malching kheti We do not use any copyrighted material in my site. If you found any copyright material then go to our contact us page and send claim to us. We will remove copyright post as soon as earlier.Image result for malching khetiWe are not posted any type of fake news , all post are proper evidence that are real . If any person found that my post is fake news then also send your query with proof .Image result for malching khetiOur aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Image result for malching khetiOnly third party ads are shown in my site , which we have no control .If you like my post then request to you please share with your friends on social media , whatsapp and twitter .Image result for malching kheti

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …