ਅੱਜ ਦੇ ਸਮੇ ਵਿੱਚ ਕਿਸੇ ਕੋਲ ਵੀ ਕਿਸੇ ਲੲੀ ਟਾੲਿਮ ਨਹੀ ਹੈ ਪਰ ੲਿਹਨਾਂ ਵੀਰਾਂ ਦੀ ਸੋਚ ਤੇ ਕੰਮ ਨੂੰ ਸਲਾਮ ਹੈ ੲਿਹਨਾਂ ਵੀਰਾਂ ਨੇ ਗਰੀਬ ਤੇ ਲੌੜਮੰਦਾਂ ਦੀ ਮਦਦ ਕੀਤੀ ਹੈ ਪਰ ਹੁਣ ੲਿਹ ੲਿੱਕ ਅਜਿਹਾ ਕੰਮ ਕਰਨ ਜਾ ਰਹੇ ਜਿਸ ਵਿੱਚ ਤੁਹਾਡੀ ਸਾਰਿਅਾਂ ਦੀ ਮਦਦ ਦੀ ਬਹੁਤ|
ਲੋੜ ਹੈ ਪਿੰਡ ਸੀਕਰੀ ਦੇ ਸਰਪੰਚ ਸਰਦਾਰ ਸੇਵਾ ਸਿੰਘ ਜੀ ਦੇ ੳੁਦਮ ਤੇ ੳੁਪਰਾਲਿਅਾਂ ਦੇ ਸਦਕਾ ਪਿੰਡ ਸੀਕਰੀ ਜਿਲਾ ਹੁਸ਼ਿਆਰਪੁਰ ਵਿੱਚ ਗਰੀਬ ਲੋੜਮੰਦ ਲੜਕੀਅਾਂ ਦੇ ਵਿਅਾਹ ਲੲੀ ਪੈਲਸ ਬਣੳੁਣ ਜਾ ਰਹੇ ਹਨ ਜਿਸ ਦਾ ਕੋੲੀ ਵੀ ਕਿਰਾੲਿਅਾ ਨਹੀ ਹੋਵੇਗਾ ੲਿਹ ਪੈਲਸ ਬਣਾੳੁਣ ਲੲੀ ੨੦ ਲੱਖ ਦਾ ਖਰਚਾਂ ਅਾਵੇਗਾ ਅਸੀ ਤੁਹਾਡੇ ਸਾਰਿਅਾਂ ਦੇ ਅੱਗੇ|
ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਾਪਣੀ ਨੇਕ ਕਮਾੲੀ ਵਿੱਚੋ ਅਾਪਣਾ ਬਣਦਾ ਯੋਗਦਾਨ ਜਰੂਰ ਪਾੳੁ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲੲੀ ਸਰਪੰਚ ਸਾਬ ਦੇ ਨੰਬਰ ਤੇ ਕਾਲ ਕਰੋ ਨੰਬਰ 9815435366