ਕੈਨੇਡਾ, ਨਿਊਜ਼ੀਲੈਂਡ ਆਸਟ੍ਰੇਲੀਆ ਵਿਚ ਸੁਨਹਿਰੀ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਇਕ ਚੰਗਾ ਮੌਕਾ ਹੈ। ਚਾਹਵਾਨ ਬਲੈਸਿੰਗ ਕੰਸਲਟੈਂਸੀ ਰਾਹੀਂ ਕੈਨੇਡਾ/ਆਸਟ੍ਰੇਲੀਆ ਲਈ ਵਰਕ ਪਰਮਿਟ ਵੀਜ਼ੇ ‘ਤੇ ਅਪਲਾਈ ਕਰ ਸਕਦੇ। ਕੈਨੇਡਾ/ਆਸਟ੍ਰੇਲੀਆ ‘ਚ ਫਰੂਟ ਪੈਕੇਟ ਅਤੇ ਹੈਲਪਰਾਂ ਦੀ ਭਾਰੀ ਲੋੜ ਹੈ ।
ਜਿਸ ਦਾ ਪੈਕੇਜ ਦੋ ਲੱਖ ਰੁਪਏ ਹੈ। ਬਲੈਸਿੰਗ ਕੰਸਲਟੈਂਸੀ ਰਾਹੀਂ ਕਈ ਨੌਜਵਾਨ ਵਿਦੇਸ਼ ਵਿਚ ਜਾ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਚੁੱਕੇ ਹਨ। ਕਈ ਵਾਰ ਵਿਦੇਸ਼ ਜਾਣ ਦੇ ਚਾਹਵਾਨ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਵਿਦੇਸ਼ ਜਾਣ ਵਿਚ ਅੜਿੱਕਾ ਲੱਗ ਜਾਂਦਾ ਹੈ।
ਵੀਜ਼ਾ ਮਾਹਿਰ ਬਲੈਸਿੰਗ ਕੰਸਲਟੈਂਸੀ ਦੇ ਮੈਡਮ ਪ੍ਰੀਤ ਨੇ ਦੱਸਿਆ ਕਿ ਚਾਹਵਾਨ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਵੀਜ਼ਾ ਮਾਹਿਰਾਂ ਨੂੰ ਆਪਣੀ ਪ੍ਰੋਫਾਈਲ ਜ਼ਰੂਰ ਵਿਖਾ ਲੈਣ ਅਤੇ 2018 ਵਿਚ ਆਏ ਨਵੇਂ ਨਿਯਮਾਂ ਮੁਤਾਬਕ ਹੀ ਵੀਜ਼ਾ ਅਪਲਾਈ ਕਰਨ।
ਰਿਫਿਊਜ਼ਲ ਵੀ ਨਾ ਹੋਣ ਨਿਰਾਸ਼
ਮੈਡਮ ਪ੍ਰੀਤ ਨੇ ਰਿਫਿਊਜ਼ਲ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕਿਸੇ ਦਾ ਰਿਫਿਊਜ਼ਲ ਲੱਗਦਾ ਹੈ ਤਾਂ ਉਹ ਬਹੁਤ ਹੀ ਨਿਰਾਸ਼ ਹੋ ਜਾਂਦਾ ਹੈ, ਜਦੋਂ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਸਫਲਤਾ ਹਾਸਲ ਕਰਨ ਲਈ ਜ਼ਿੰਦਗੀ ਵਿਚ ਚਾਂਸ ਜ਼ਰੂਰ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਉਹ ਇਕ ਵਾਰ ਸਾਡੇ ਕੋਲ ਜ਼ਰੂਰ ਆਉਣ। ਅਸੀਂ ਉਨ੍ਹਾਂ ਦੀ ਫਾਈਲ ਦੇਖ ਕੇ ਪੂਰੀ ਕੋਸ਼ਿਸ਼ ਕਰਾਂਗੇ। ਜੇਕਰ ਕੋਈ ਚਾਹਵਾਨ ਵਿਦੇਸ਼ ਜਾਣ ਸੰਬੰਧੀ ਕੋਈ ਸਲਾਹ ਲੈਣੀ ਚਾਹੁੰਦਾ ਹੈ ਤਾਂ ਉਹ ਬਲੈਸਿੰਗ ਕੰਸਲਟੈਂਸੀ ਦੇ ਦਫਤਰ ‘ਚ +91 99146-80011 ਨੰਬਰ ‘ਤੇ ਸੰਪਰਕ ਕਰ ਸਕਦਾ ਹੈ।