Breaking News

ਵੱਟਾ ਪਾਉਣ ਵਾਲੀ ਮਸ਼ੀਨ ਤੁਹਾਡੇ ਕਿ ਵਿਚਾਰ ਨੇ ?

ਸਮੇਂ ਦੇ ਨਾਲ ਨਾਲ ਹਰ ਕਾਮ ਵਿਚ ਬਦਲਾਵ ਆਉਂਦਾ ਜਾ ਰਿਹਾ ਹੈ। ਇਸੇ ਬਦਲਾਵ ਦਾ ਅਸਰ ਸਾਨੂ ਕਿਸਾਨੀ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਬਲਦਾ ਤੋਂ ਬਾਅਦ ਟਰੈਕਟਰ ਆ ਗਏ। ਕਿਸੇ ਲਾਇਮ ਵਿਚ ਸਿਰਫ ਇਕ ਹੈ ਸਿਰੀ ਰੱਖਿਆ ਹੁੰਦਾ ਸੀ ਤੇ ਖੇਤੀਬਾੜੀ ਵੀ 100-100 ਕਿਲੇ ਦੀ ਹੁੰਦੀ ਸੀ। ਤੇ ਹੁਣ ਜ਼ਮੀਨ ਚਾਹੇ 1ਕਿਲਾ ਹੋਵੇ ਪਰ ਬਹੀਏ ਜਰੂਰ 3-4 ਚਾਹੀਦੇ ਨੇ। Image result for punjab pttato farm
ਮਸ਼ੀਨੀ ਜੁਗ ਆ ਤੇ ਗਏ ਬੁੱਤ ਇਸ ਤੇ ਕਈ ਨੁਕਸਾਨ ਵੀ ਨੇ ਤੇ ਕਈ ਫਾਇਦੇ ਵੀ ਨੇ।
ਮਿਸ਼ਿਨਰੀ ਆਉਣ ਨਾਲ ਜੋ ਕਾਮ 1 ਦਿਨ ਚ ਹੋਣਾ ਹੁੰਦਾ ਸੀ ਉਹ 1 ਘੰਟੇ ਵਿਚ ਹੋਣ ਲੱਗ ਗਯਾ।
ਪਰ ਜ਼ਿਆਦਾ ਮਸ਼ੀਨਰੀ ਦੀ ਵਰਤੋਂ ਨਾਲ ਕਿਸਾਨਾਂ ਨੇ ਆਪਣਾ ਸਰੀਰਕ ਫਿਟਨੈਸ ਦਾ ਵੀbohat ਨੁਕਸਾਨ ਕਰਾਇਆ ਹੈ।
ਇਸ ਵਿਛੜੋ ਵਿਚ ਦੇਖ ਲਾਓ ਹੁਣ ਤੇ ਖੇਤਾਂ ਵਿਚ ਵੱਟਾ ਪਾਉਣ ਵਾਲੀ ਮਸ਼ੀਨ ਵੀ ਆ ਗਈ।
vattan wali mashin by TadkaVideos

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …