ਪੰਜਾਬ ਵਿਚ ਹਰ ਸਾਲ ਕਿਸਾਨਾਂ ਨਾਲ ਕੋਈ ਨਾ ਕੋਈ ਧੱਕਾ ਕੀਤਾ ਹੀ ਜਾਂਦਾ ਹੈ। ਇਸ ਸਾਲ ਪਰਾਲੀ ਦਾ ਮਸਲਾ ਬਣਾ ਕੇ ਸਰਕਾਰ ਨੇ ਕਿਸਾਨਾਂ ਨਾਲ ਜਿਵੇ ਇਕ ਮਜਾਕ ਕੀਤਾ ਓਵੇ ਏਦਾਂ ਲੱਗ ਰਿਹਾ ਹੈ।
ਕਿਊ ਕ ਕਿਸਾਨ ਹਰ ਪਾਸੇ ਤੋਂ ਫੱਸ ਚੁਕਾ ਹੈ। ਜੇ ਪਰਾਲੀ ਨੂੰ ਅੱਗ ਲਗੋਂਦਾ ਹੈ ਤਾਂਵੀ ਫਸਦਾ ਹੈ ਤੇ ਜੇ ਨਹੀਂ ਲਗੋਂਦਾ ਤਾਂਵੀ ਫਸਦਾ ਹੈ। ਪੰਜਾਬ ਦਾ ਕਿਸਾਨ ਕਦੇ ਨਾ ਹੈ ਸੁਖੀ ਹੋਇਆ ਹੋ ਅਤੇ ਨਾ ਹੈ ਕਦੇ ਸਰਕਾਰ ਨੇ ਸੁਖੀ ਹੋਣ ਦੇਣਾ ਹੈ।
ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਨੂੰ ਅੱਜ ਕਿਹਾ ਕੇ ਜੇ ਕੇਂਦਰ ਸਰਕਾਰ ਕਿਸਾਨਾਂ ਬਾਰੇ ਕੁੱਝ ਨਹੀਂ ਕਰਦੀ ਤਾਂ ਕਿਸਾਨਾਂ ਕੋਲ ਅੱਗ ਕਾਗੋਨton ਇਲਾਵਾ ਹੋਰ ਕੋਈ ਹੱਲ ਨਹੀਂ ਬਚਦਾ।
ਇਸ ਬਯਾਂ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਪੱਖ ਵਿਚ ਨਜ਼ਰ ਆਉਂਦੀ ਹੈ। ਬਾਕੀ ਸਾਰੀ ਖ਼ਬਰ ਦੇ ਲਈ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ।
praali by TadkaVideos
ਉਮੀਦ ਕਰਦੇ ਆ ਕੇ ਤੁਹਾਨੂੰ ਸਦਾ ਇਹ ਪੇਜ ਚੰਗਾ ਲੱਗਦਾ ਹੋਵੇ ਗਏ ਸਾਡੀ ਇਹ ਕੋਇਸ਼ਿਸ਼ ਹੁੰਦੀ ਹੈ ਕੇ ਖੇਤੀਬਾੜੀ ਨਾਲ ਜੁੜ ਹਰ ਖ਼ਬਰ ਸਬ ਤੋਂ ਪਹਿਲਾ ਅਸੀਂ ਕਿਸਾਨਾਂ ਤਕ ਪੋਹਚਾਹੀਏ। ਇਸ ਲਾਇ ਸਾਡੇ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ
Check Also
ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ
ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …