Breaking News

ਸਿਹਤ ਲਈ ਜ਼ਿਆਦਾ ਹਾਨੀਕਾਰਕ ਹੁੰਦੀ ਹੈ ਘਰ ਦੀ ਕੱਢੀ ਹੋਈ ਰੁੜੀਮਾਰਕਾ ਸ਼ਰਾਬ

 

ਲਾਹਣ ਤੋਂ ਬਣੀ ਦੇਸੀ ਸ਼ਰਾਬ ਕਿੰਨੀ ਤੇਜ਼ ਹੁੰਦੀ ਹੈ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦੀ ਡਿਗਰੀ 250 ਦੇ ਕਰੀਬ ਹੁੰਦੀ ਹੈ ਜਦਕਿ ਆਮ ਠੇਕਿਆਂ ‘ਤੇ ਵਿਕਣ ਵਾਲੀ ਅੰਗਰੇਜ਼ੀ ਸ਼ਰਾਬ ਦੀ ਡਿਗਰੀ ਕਰੀਬ 75 ਤੇ ਦੇਸੀ ਸ਼ਰਾਬ ਦੀ ਡਿਗਰੀ 60 ਤੋਂ 65 ਹੁੰਦੀ ਹੈ |

ਅੰਗਰੇਜ਼ੀ ਸ਼ਰਾਬ ਫੈਕਟਰੀ ‘ਚ ਤਿਆਰ ਹੋਣ ਵੇਲੇ 175 ਡਿਗਰੀ ਤੱਕ ਦੀ ਹੁੰਦੀ ਹੈ ਪਰ ਇਸ ਵਿਚ ਪਾਣੀ ਦੀ ਮਾਤਰਾ ਵਧਣ ਕਰਕੇ ਇਸ ਦੀ ਡਿਗਰੀ 70 ਤੋਂ 75 ਰਹਿ ਜਾਂਦੀ ਹੈ |ਵਿਦੇਸਾਂ ‘ਚ ਵੀ ਸ਼ਰਾਬ 120 ਡਿਗਰੀ ਤੱਕ ਦੀ ਵੀ ਹੁੰਦੀ ਹੈ ਪਰ ਦੇਸ਼ ਵਿਚ ਇੰਨੀ ਡਿਗਰੀ ਵਾਲੀ ਸ਼ਰਾਬ ਦੀ ਵਿਕਰੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ |Image result for ਸ਼ਰਾਬ
ਇੰਨੀ ਜ਼ਿਆਦਾ ਤੇਜ਼ ਡਿਗਰੀ ਵਾਲੀ ਸ਼ਰਾਬ ਪੀਣ ਵਾਲੇ ਲੋਕਾਂ ਦੀ ਸਿਹਤ ‘ਤੇ ਇਸ ਦਾ ਕੀ ਅਸਰ ਹੁੰਦਾ ਹੈ ਇਸ ਦਾ ਸਹਿਜ਼ੇ ਅੰਦਾਜ਼ਾ ਲਾਇਆ ਜਾ ਸਕਦਾ ਹੈ |

ਪੰਜਾਬ ਵਿਚ ਸਤਲੁਜ ਦਰਿਆ ਲਾਗੇ ਨਾਜਾਇਜ਼ ਲਗਦੀਆਂ ਭੱਠੀਆਂ ‘ਚ ਲਾਹਣ ਤੋਂ ਬਣੀ ਦੇਸੀ ਸ਼ਰਾਬ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ | ਨਾਜਾਇਜ਼ ਬਣਦੀ ਇਸ ਸ਼ਰਾਬ ਦਾ ਕੰਮ ਰੋਕਣ ਲਈ ਐਕਸਾਈਜ਼ ਵਿਭਾਗ ਕਈ ਵਾਰ ਛਾਪੇਮਾਰੀ ਕਰ ਚੁੱਕੀ ਹੈ |
ਉਸ ਦੀ ਡਿਗਰੀ ਇੰਨੀ ਤੇਜ਼ ਹੁੰਦੀ ਹੈ ਕਿ ਇਸ ਸ਼ਰਾਬ ਨੂੰ ਪੀਣ ਵਾਲੇ ਨੂੰ ਲੰਬੇ ਸਮੇਂ ਤੱਕ ਹੋਸ਼ ਨਹੀਂ ਰਹਿੰਦੀ | ਜਾਣਕਾਰੀ ਮੁਤਾਬਿਕ ਇਹ ਸ਼ਰਾਬ 80 ਰੁਪਏ ਦੀ ਦੋ ਲੀਟਰ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ, ਜਿਨ੍ਹਾਂ ਨੂੰ ਸ਼ਰਾਬ ਵੇਚੀ ਜਾਂਦੀ ਹੈ ਉਹ 100 ਰੁਪਏ ‘ਚ ਇਸ ਦੀ ਵਿਕਰੀ ਕਰਦੇ ਹਨ |

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …