Breaking News

ਸੂ ਪਾਲਣ ਵਿੱਚ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ

class=”entry-content”>

 

ਦੁੱਧ ਕੱਢਣ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ

  • ਦੁੱਧ ਕੱਢਣ ਵਾਲੇ ਵਿਅਕਤੀ ਦੇ ਹੱਥ ਸਾਫ ਸੁਥਰੇ ਹੋਣੇ ਚਾਹੀਦੇ ਹਨ।
  • ਦੁੱਧ ਕੱਢਣ ਸਮੇਂ ਆਪਣੇ ਅੰਗੂਠੇ ਨੂੰ ਮੁੱਠੀ ਤੋਂ ਬਾਹਰ ਰੱਖੋ।
  • ਦੁੱਧ ਕੱਢਣ ਤੋਂ ਬਾਅਦ ਕੁਝ ਸਮਾਂ ਪਸ਼ੂ ਨੂੰ ਬੈਠਣ ਨਹੀਂ ਦੇਣਾ ਚਾਹੀਦਾ ਕਿਉਕਿ ਉਸ ਸਮੇਂ ਪਸ਼ੂ ਦੇ ਥਣਾ ਦੇ ਸੁਰਾਖ਼ ਖੁਲੇ ਹੁੰਦੇ ਹਨ।
  • ਪਸ਼ੂਆਂ ਵਿੱਚ ਲੇਵੇ ਨੂੰ ਬਹੁਤ ਰੋਗ ਲੱਗਦੇ ਹਨ ਇਸ ਦਾ ਕਾਰਨ ਹੈ ਪਸ਼ੂ ਵਾਲੀ ਜਗ੍ਹਾ ਸਾਫ ਸੁਥਰੀ ਨਾ ਹੋਣਾ।

  • ਪਸੂਆਂ ਨੂੰ ਹਰ ਤਿੰਨ ਮਹੀਨੇ ਬਾਅਦ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਚਾਹੀਦੀ ਹੈ।
  • ਪਸ਼ੂਆਂ ਦੇ ਚਾਰਾਂ ਖਾਣ ਵਾਲੀ ਜਗ੍ਹਾ ( ਖੁਰਨੀਆਂ) ਦੀ ਹਰ ਰੋਜ ਸਫਾਈ ਕਰਨੀ ਚਾਹੀਦੀ ਹੈ ।
  • ਪਸ਼ੂਆਂ ਵਾਲੀ ਜਗ੍ਹਾ ਸਾਫ ਸੁਥਰੀ ਹੋਣੀ ਚਾਹੀਦੀ ਹੈ।
  • ਪਸ਼ੂਆਂ ਦੇ ਪੈਰਾ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ।
  • ਪਸ਼ੂਆਂ ਨੂੰ ਜਿੱਥੋਂ ਤੱਕ ਹੋ ਸਕੇ ਪਾਈਪ ਨਾਲ ਦਵਾਈ ਨਹੀਂ ਦੇਣੀ ਚਾਹੀਦੀ।

ਝੋਟੀਆਂ ਅਤੇ ਬਹਿਡ਼ੀਆ ਦੇ ਗੱਭਣ ਕਰਾਉਣ ਦਾ ਸਹੀ ਟਾਈਮ

  • ਕੱਦ ਪਿਛਲੇ ਪਾਸੇ ਤੋ 54 ਇੰਚ ਤੋ ਉਪਰ ਹੋਵੇ।
  • ਚੌੜਾਈ 20 ਇੰਚ ਪਿਛਲੇ ਪਾਸੇ ਦੀ ਉਪਰੋ।
  • ਉਮਰ 12 ਮਹੀਨੇ ਤੋਂ ਉਪਰ।
  • ਵਜ਼ਨ 250 ਕਿਲੋ ਤੋਂ 300 ਕਿਲੋ ਤਕ।

ਬਿਨਾ ਕੰਡੇ ਤੋ ਵਜਨ ਦੇਖਣ ਦਾ ਫਾਰਮੂਲਾ

  • ਛਾਤੀ ਦੀ ਚੌੜਾਈ ਗੋਲ ਘੇਰੇ ਨਾਲ ਇੰਚ ਚ ਮਾਪ ਕੇ ਨੋਟ ਕਰੋ।
  • ਫਿਰ ਪਿੱਛੇ ਤੋ ਲਾ ਕੇ ਅਗਲੀਆ ਲੱਤਾ ਤਕ ਮਾਪ ਲੋਂ ਉਪਰੋ ਹੇਠ ਵੱਲ ਜਿਥੋਂ ਅਗਲੀਆ ਲੱਤਾ ਸ਼ੁਰੂ ਹੁੰਦੀਆ ਹਨ।

ਉਦਾਰਹਣ 

  • ਛਾਤੀ ਦੀ ਚੌੜਾਈ=57 ਇੰਚ।
  • ਸਰੀਰ ਦੀ ਲੰਬਾਈ ਪਿੱਛੇ ਤੋ ਅਗਲੀਆ ਲੱਤਾ ਤਕ=42।
  • 57*57=3299
  • 3299ਵੰਡ660=4.9
  • 4.9*42=205 ਵਜਨ

ਅਗਰ ਇਹ ਸਭ ਸਹੀ ਹੈ ਤੇ ਪਸ਼ੂ ਨੂੰ ਗ਼ਬਣ ਕਰਵਾਇਆ ਜਾ ਸਕਦਾ ਹੈ ,ਬਾਕੀ ਚੰਗੇ ਡਾਕਟਰ ਤੋ ਬੱਚੇਦਾਨੀ ਦਾ ਸਾਇਜ ਚੈਕ ਕਰਵਾ ਲਿਆ ਜਾਵੇ better ਹੈ ਤਾਂ ਕੇ ਘਾਟ ਹੋਣ ਤੇ ਮਿਨਰਲ VM ALL CHELATED 5kg ਜਾ VM ALL P 25KG =100gm-100gm daily ਦਿੱਤਾ ਜਾਵੇ।Image result for punjab majj

ਮੱਝ 36 ਘੰਟੇ ਤੱਕ ਹੀਟ ਵਿੱਚ ਰਹਿੰਦੀ ਹੈ ਅੰਤ ਗਰਮੀ ਵਿੱਚ ਆਉਣ ਦੇ 12 ਤੋਂ 18 ਘੰਟੇ ਬਾਅਦ ਬੀਜ ਰੱਖਣਾ ਚਾਹੀਦਾ ਹੈ,ਸੰਭਵ ਹੋਵੇ ਤਾਂ ਪਸ਼ੂਆਂ ਦੇ ਦੁੱਧ ਦਾ ਰਿਕਾਰਡ ਰੱਖਣਾ ਚਾਹੀਦਾ ਹੈImage result for punjab majj

??‍??ਕਿਸਾਨ ਵੀਰਾ ਨੂੰ ?ਬੇਨਤੀ ਹੈ ਕਿ ਪਸੂਆ ਦੀ ਚੰਗੀ ਸਿਹਤ ??,,ਵਧੀਆ ਦੁੱਧ ਲੈਣ ਲਈ ਅਤੇ ਸਹੀ ਸਮੇ ਗੱਭਣ ਕਰਵਾਓਣ ਲਈ ਆਪਣੀ ਫੀਡ ਆਪਣੇ ਪਸੂਆ ਦੇ ਸਰੀਰ ਦੇ ਵਜਨ ,ਦੁੱਧ, ਫੈਟ ਅਤੇ ਹਰੇ ਚਾਰੇ ਦੇ ਅਨੁਸਾਰ ਅਾਪਣੇ ਨਜਦੀਕੀ ਕਿਸੇ ਵੀ ਫੀਡ ਫੈਕਟਰੀ ਤੋ ਕੋਲ? ਖੜ ਕੇ ਤਿਆਰ ਕਰਵਾੳ।Related image

ਮੁੱਲ ਦੀਆ ਫੀਡਾਂ ਤੋ ਬਚੋ ।
ਧੰਨਵਾਦ ਜੀ। 

Thanks for watching & reading our post , hope you like all post . We do not own copyright of this material , all my post taken by different source like youtube, daily motion or different news website.Related image We do not use any copyrighted material in my site.Related image If you found any copyright material then go to our contact us page and send claim to us. We will remove copyright post as soon as earlier.Image result for punjab majjRelated imageWe are not posted any type of fake news , all post are proper evidence that are real . Related imageIf any person found that my post is fake news then also send your query with proof .Image result for punjab majjOur aim to provide fresh & good material to you , we wants to give fast & viral news who viral in social media .Image result for punjab majj Also our post full fill facebook & google policies.Image result for punjab majj We are not gather any personal information when you visit our website. Only third party ads are shown in my site , which we have no control .Image result for punjab majjIf you like my post then request to you please share with your friends on social media , whatsapp and twitter .Image result for punjab majj

 

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.

 

If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real .

 

If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policies.

 

We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …