ਕਿਸਾਨ ਵੀਰੋ ਜਿਵੇ ਕ ਤੁਸੀਂ ਜਾਣਦੇ ਹੀ ਹੋ ਕੇ ਇਸ ਟੀਮ ਕਿਸਾਨਾਂ ਨੂੰ ਫੈਸਲਾ ਵਿੱਚੋ ਕੀਨੀ ਕ ਬਚਤ ਹੋ ਰਹੀ ਹੈ। ਸਰਕਾਰਾਂ ਫੈਸਲਾ ਦਾ ਸਹੀ ਮੁੱਲ ਨਹੀਂ ਦੇ ਰਹੀਆਂ। ਖਰਚੇ ਜ਼ਿਆਦਾ ਹੋ ਗਏ ਨੇ।
ਹਨ ਸਾਰੀਆਂ ਗਲਾ ਤੋਂ ਦੁਖੀ ਓ ਕੇ ਪੰਜਾਬ ਦੇ ਕਿਸਾਨ ਦਲਵਿੰਦਰ ਸਿੰਘ ਨੇ ਕੁਜ ਵੱਖਰਾ ਕਾਰਨ ਬਾਰੇ ਸੋਚਿਆ। ਦਲਵਿੰਦਰ ਸਿੰਘ ਨੇ ਸੂਰ ਪਾਲਣੇ ਸ਼ੁਰੂ ਕੀਤੇ।
ਸਿਰਫ ਇਕ ਕਮਲ ਵਿੱਚੋ ਦਲਵਿੰਦਰ ਸਿੰਘ 30 ਲੱਖ ਤਕ ਕਮਾ ਰਿਹਾ ਹੈ ਸਾਲ ਦਾ।
ਮੇਨੂ ਪਤਾ ਤੁਹਾਨੂੰ ਜਕੀਨ ਨਹੀਂ ਆ ਰਿਹਾ ਹੋਵੇਗਾ ਪਾਰ ਤੁਸੀਂ ਖੁਦ ਵੀਡੀਓ ਦੇਖੋ ਤੇ ਦਵਿੰਦਰ ਸਿੰਘ ਦੇ ਮੂੰਹ ਵਿੱਚੋ ਸੁਣਨ ਲਵੋ।
pig farm by TadkaVideos
ਖੇਤੀਬਾੜੀ ਨਾਲ ਜੁੜੀ ਹਰ ਖ਼ਬਰ ਲਾਇ ਸਾਡੇ ਪੇਜ਼ ਨੂੰ ਜਰੂਰ ਲਾਇਕ ਕਰੋ ਸ਼ੇਅਰ ਕਰੋ। ਇਹ ਪੇਜ ਅਸੀਂ ਕਿਸਾਨ ਤਕ ਹਰ ਖ਼ਬਰ ਪਹਚੋਣ ਲਈ ਬਣਾਇਆ ਹੈ।