ਕਿਸਾਨ ਵੀਰ ਨਾਲ ਨਿਊ ਵਿਸ਼ਕਰਮਾ ਵਾਲਿਆਂ ਨੇ ਧੋਖਾ ਕੀਤਾ
ਪੁਰਾਣੀ ਮਸ਼ੀਨ ਪੈਂਟ ਕਰਕੇ ਵੇਚੀ ਕਿਸਾਨ ਨੂੰ
ਨਿਊ ਵਿਸ਼ਕਰਮਾ ਵਾਲੇ ਖੇਤੀ ਦੇ ਸੰਦ ਬਣਾਉਣ ਵਿਚ ਮੰਨੇ ਜਾਂਦੇ ਨੇ ਪਾਰ ਓਹਨਾ ਦੀ ਇਕ ਇਹੋ ਝੀ ਕਰਤੂਤ ਸਾਹਮਣੇ ਆਈ ਹੈ ਜੋ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ। ਨਿਉ ਵਿਸਵਕਰਮਾ ਵਾਲਿਆਂ ਨੇ ਕਣਕ ਬੀਜਣ ਵਾਲੀ ਪੁਰਾਣੀ ਮਸ਼ੀਨ ਤੇ ਰੰਗ ਮਾਰ ਕੇ ਪਿੰਡ ਗਲਾੜ ਦੇ ਕਿਸਾਨ ਪਰਗਟ ਸਿੰਘ ਨਾਲ ਕੀਤਾ ਧੋਖਾ। ਕਿਸਾਨ ਦਾ ਫੋਨ ਨੰਬਰ 98148 72574
ਇਸ ਵੀਰ ਨੇ ਵੀਡੀਓ ਬਣਾ ਕੇ ਨੇਤ ਤੇ ਪਾ ਦਿਤੀ ਹੈ ਤਾ ਜੋ ਕੋਈ ਹੋਰ ਕਿਸਾਨ ਵੀਰ ਏਦਾਂ ਹੋਣ ਤੋਂ ਬਚ ਜਾਵੇ
ਹੁਣ ਆਪਣਾ ਵੀ ਫਰਜ਼ ਬੰਦਾ ਹੈ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾ ਜੋ ਨਿਊ ਵਿਸ਼ਕਰਮਾ ਵਾਲੇ ਸੁਪਨੇ ਵਿਚ ਵੀ ਏਦਾਂ ਕਾਰਨ ਬਾਰੇ ਨਾ ਸੋਚਣ। ਸਾਰੇ ਵੀਰ ਅੱਗੇ ਹੱਥ ਜੋੜਦਾ ਕੀਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ।
ਕਿਸਾਨ ਵੀਰ ਦਾ ਮੋਬਾਈਲ ਨੰਦੇੜ ਵੀ ਲਿਖਿਆ ਹੋਇਆ ਹੈ ਜੇ ਕਿਸੇ ਵੀਰ ਨੂੰ ਕੋਈ ਸ਼ੱਕ ਹੋਵੇ ਉਹ ਫੋਨ ਕਰ ਸਕਦਾ ਹੈ।
new wishkarma by TadkaVideos
Check Also
ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ
ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …