Breaking News

ਵੱਡੀ ਖ਼ਬਰ ਕੇਂਦਰ ਸਰਕਾਰ ਵਲੋਂ ਇਸ ਪਿੰਡ ਨੂੰ ਪਰਾਲੀ ਸਾੜਨ ਲਈ ਮਿਲੀ ਹਰ ਸਹੂਲਤ ਹੋਰ ਪਿੰਡਾ ਨੂੰ ਕਿਉਂ ਨਹੀਂ ?

ਵੱਡੀ ਖ਼ਬਰ
ਲੀਡਰਾਂ ਦੇ ਰੋਜ ਨਵੇਂ ਤੋਂ ਨਵੇਂ ਬਿਆਨ ਆਉਂਦੇ ਨੇ ਇਕ ਦਿਨ ਕੋਈ ਬਿਆਨ ਆਉਂਦਾ ਹੈ ਤੇ ਦੂਸਰੇ ਦਿਨ ਕੋਈ। ਸਰਕਾਰ ਕਿਸਾਨਾਂ ਬਾਰੇ ਬਿਲ ਕੁਲ ਨਹੀਂ ਸੋਚ ਰਹੀ।
ਨਾ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਸਹਾਇਤਾ ਕਰ ਰਹੀ ਹੈ।Image result for praali
ਪਰ ਨਾਭਾ ਦੇ ਪਿੰਡ ਕੱਲਰ ਮਾਜਰੀ ਜਿਥੇ ਕੇ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ।
ਕਿਉਕਿ ਸੂਬਾ ਸਰਕਾਰ ਵਲੋਂ ਇਸ ਪਿੰਡ ਦੇ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਨੇ।
ਸਰਕਾਰ ਵਲੋਂ ਇਸ ਪਿੰਡ ਨੂੰ 2 ਐਮ ਬੀ ਬਲਾਕ 2 ਮੈਸਜ਼ 1 ਐਸ ਐਮ ਐਸ ਫਿੱਟ ਕੰਬਾਇਨ ਚੋਪਰ ਅਤੇ ਹੋਰ ਸੰਦ ਵੀ ਮੁਹਈਆ ਕਾਰਵਾਜੇ ਜਾ ਰਹੇ ਨੇ।Image result for praali agg
ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕੇ ਇਹ ਸਾਰਾ ਸਮਾਂ ਬਾਕੀਆਂ ਪਿੰਡ ਵਿਚ ਵੇ ਆਉਣਾ ਚਾਹੀਦਾ ਹੈ।
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਖੇਤੀਬਾੜੀ ਨਾਲ ਜੁੜੀ ਹਰ ਖ਼ਬਰ ਲਾਇ ਸਾਡੇ ਪੇਜ਼ ਨੂੰ ਜਰੂਰ ਲਾਇਕ ਕਰੋ ਸ਼ੇਅਰ ਕਰੋ। ਇਹ ਪੇਜ ਅਸੀਂ ਕਿਸਾਨ ਤਕ ਹਰ ਖ਼ਬਰ ਪਹਚੋਣ ਲਈ ਬਣਾਇਆ ਹੈ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …