Breaking News

16 ਸਾਲ ਦੀ ਕੁੜੀ ਚਲਾਉਂਦੀ ਹੈ ਕੰਬਾਇਨ (ਵੀਡੀਓ)

ਪੰਜਾਬ ਦੇ ਅੱਜ ਦੇ ਹਲਾਤ ਇਹ ਨੇ ਕੀ ਅੱਜ ਦਾ ਨੌਜੁਆਨ ਨਸ਼ਿਆਂ ਵਿਚ ਡੁਬਦਾ ਜਾ ਰਿਹਾ ਹੈ। ਜੋ ਨਸ਼ੇ ਨਹੀਂ ਕਰਦੇ ਓਹਨਾ ਸਿਰ ਵਿਦੇਸ਼ ਜਾਣ ਦਾ ਭੂਤ ਸਵਾਰ ਹੈ।
ਧੀਆਂ ਨੂੰ ਦੇ ਸਮਾਜ ਵਿਚ ਹਮੇਸ਼ਾ ਬੁਰੀ ਨਜ਼ਰ ਨਾਲ ਹੈ ਦੇਖਿਆ ਜਾਂਦਾ ਹੈ।Image result for ਧੀਆਂ
ਪਾਰ ਅੱਜ ਦੇ ਸਮੇ ਵਿਚ ਵੇ ਇਕ ਧੀ ਨੇ ਆਪਣੇ ਮਾਪਿਆਂ ਨੂੰ ਸਰਵਣ ਪੁੱਟ ਬਣ ਕੇ ਦਿਖਾਇਆ ਹੈ।
ਜੀ ਹਾਂ ਇਸ ਵੀਡੀਓ ਵਿਚ ਸਿਰਫ 16 ਸਾਲ ਦੀ ਕੁੜੀ ਪੂਤਾ ਵਾਂਗ ਘਰ ਦਾ ਖੇਤਾਂ ਦਾ ਸਾਰਾ ਕਾਮ ਕਰਦੀ ਹੈ।
ਟਰੈਕਟਰ ਚਲਾਉਂਦੀ ਹੈ ਕਾਰ ਸਕੂਟਰ ਸਭ ਕੁਝ ਤੇ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਸਿਰਫ 16 ਸਾਲ ਧੀ ਧੀ ਕੰਬਾਇਨ ਚਲਾ ਰਹੀ ਹੈ
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਤਾਂ ਜੋ ਲੋਗ ਧੀਆਂ ਨੂੰ ਪੁੱਤਾਂ ਨਾਲੋਂ ਘਟ ਸਮਜਦੇ ਨੇ ਓਹਨਾ ਨੂੰ ਵੀ ਪਤਾ ਲਗੇ ਕੇ ਧੀਆਂ ਕਿਸੇ ਨਾਲੋਂ ਘੱਟ ਨਹੀਂ
ਇਹ ਪੇਸ਼ ਸਿਰਫ ਤੇ ਸਿਰਫ ਕਿਸਾਨ ਵੀਰਾ ਤਕ ਹਰ ਖ਼ਬਰ ਜੋ ਖੇਤੀਬਾੜੀ ਨਾਲ ਜੁੜੀ ਹੁੰਦੀ ਹੈ ਉਹ ਪਹਚਾਉਣ ਲਈ ਬਣਾਇਆ ਹੈ ਸੋ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ Image result for ਧੀਆਂ

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …